By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੈੜਾ ਮਿਊਜਕ ਵਲੋਂ ਸਤਨਾਮ ਧੰਜਲ ਦਾ ਟਰੈਕ ‘ਬੁਰਾ ਨਸ਼ਾ’ ਰਿਲੀਜ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਖੈੜਾ ਮਿਊਜਕ ਵਲੋਂ ਸਤਨਾਮ ਧੰਜਲ ਦਾ ਟਰੈਕ ‘ਬੁਰਾ ਨਸ਼ਾ’ ਰਿਲੀਜ਼
JalandharKapurthla

ਖੈੜਾ ਮਿਊਜਕ ਵਲੋਂ ਸਤਨਾਮ ਧੰਜਲ ਦਾ ਟਰੈਕ ‘ਬੁਰਾ ਨਸ਼ਾ’ ਰਿਲੀਜ਼

Talk Hindustan
Last updated: 2025/08/05 at 6:31 PM
Talk Hindustan
Share
1 Min Read
ਖੈੜਾ ਮਿਊਜਕ ਵਲੋਂ ਸਤਨਾਮ ਧੰਜਲ ਦਾ ਟਰੈਕ ‘ਬੁਰਾ ਨਸ਼ਾ’ ਰਿਲੀਜ਼
SHARE
ਕਪੂਰਥਲਾ(ਗੌਰਵ ਮੜੀਆ)  ਖੈੜਾ ਮਿਊਜ਼ਕ ਅਤੇ ਬੱਬੂ ਖੈੜਾ ਵਲੋਂ ਪੰਜਾਬੀ ਲੋਕ ਗਾਇਕ ਸਤਨਾਮ ਧੰਜਲ ਦਾ ਲ਼ੋਕ ਤੱਥ ਸਿੰਗਲ ਟਰੈਕ ‘ ਬੁਰਾ ਨਸ਼ਾ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਮਾਲਕ ਬੱਬੂ ਖੈੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਖੈੜਾ ਮਿਊਜਕ ਬੈਨਰ ਹੇਠ ਗਾਇਕ ਸਤਨਾਮ ਧੰਜਲ ਵਲੋਂ ਗਇਆ ਲ਼ੋਕ ਤੱਥ ਬੁਰਾ ਨਸ਼ਾ ਜੋ ਕੇ ਗੀਤਕਾਰ ਮੰਗਲ ਵਿਰਕ ਦੀ ਰਚਨਾ ਅਤੇ ਸੁਰਜੀਤ ਪਹਾੜੀ ਪੁਰ ਦੇ ਸੰਗੀਤ ਨਾਲ ਸ਼ਿੰਗਾਰਿਆ ਹੈ ਜਿਸ ਦਾ ਵੀਡੀਓ ਪ੍ਰਸਿੱਧ ਵੀਡਿਓ ਡਾਇਰੈਕਟਰ ਜਾਨੀ ਵਲੋਂ ਫ਼ਿਲਮਾਇਆ ਗਿਆ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਹੈ ਕੇ ਕੰਪਨੀ ਵਲੋਂ ਪਹਿਲਾਂ ਰਲੀਜ਼ ਕੀਤੇ ਗੀਤਾਂ ਵਾਂਗ ਹੀ ਦਰਸ਼ਕ ਇਸ ਟਰੈਕ ਨੂੰ ਵੀ ਪੜਨਫ ਕਰਨਗੇ।
ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ,ਹਰਪ੍ਰੀਤ ਮਿੱਠੜਾ , ਸਿਮਰਪ੍ਰੀਤ ਸੈਦਪੁਰ, ਲਾਡੀ ਸਰਪੰਚ ਮੁਰਾਦਪੁਰ, ਗੁਲਜਾਰ ਸਿੰਘ, ਗੇਲਾ ਹੁਸੈਨਪੁਰ, ਸੁਰਜੀਤ ਮਾਨ, ਗਾਇਕ ਜਸ ਕਾਂਜਲੀ , ਗਾਇਕਾ ਹੁਸਨਪ੍ਰੀਤ ਹੰਸ, ਰਾਹੁਲ ਮੰਗਾ ਰੋਡਾ ,ਦਲਵਿੰਦਰ ਕਾਕਾ , ਇੰਦਰਜੀਤ , ਚਰਨਜੀਤ ਮੋਮੀ , ਲਖਬੀਰ ਲਾਲੀ , ਸੁਰਮੁਖ ਰੰਧਾਵਾ , ਰੀਤ ਰੰਧਾਵਾ, ਸੋਨੂੰ ਹੁਸੈਨਪੁਰ , ਮਨਜ਼ੀਤ ਬਾਠ, ਆਦਿ ਹਾਜ਼ਰ ਸਨ।
TAGGED: Music
Share This Article
Facebook Twitter Whatsapp Whatsapp Telegram Copy Link
Share
Previous Article माइल इंस्टीट्यूट मे मनाया गया तीज का त्योहार माइल इंस्टीट्यूट मे मनाया गया तीज का त्योहार
Next Article 2000 रुपए रिश्वत लेने के आरोप में विजीलैंस ब्यूरो ने कानूनगो को किया गिरफ़्तार 2000 रुपए रिश्वत लेने के आरोप में विजीलैंस ब्यूरो ने कानूनगो को किया गिरफ़्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?