By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਮਰੀਕੀ – ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਕੀਤਾ (ਦਾਨ ਪੁੰਨ ) ਅਚੀਵਰ ਐਵਾਰਡਜ-2025 ਨਾਲ ਚੰਡੀਗੜ ਚ’ ਸਨਮਾਨਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਮਰੀਕੀ – ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਕੀਤਾ (ਦਾਨ ਪੁੰਨ ) ਅਚੀਵਰ ਐਵਾਰਡਜ-2025 ਨਾਲ ਚੰਡੀਗੜ ਚ’ ਸਨਮਾਨਿਤ
Jalandhar

ਅਮਰੀਕੀ – ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਕੀਤਾ (ਦਾਨ ਪੁੰਨ ) ਅਚੀਵਰ ਐਵਾਰਡਜ-2025 ਨਾਲ ਚੰਡੀਗੜ ਚ’ ਸਨਮਾਨਿਤ

Talk Hindustan
Last updated: 2025/07/17 at 9:10 PM
Talk Hindustan
Share
1 Min Read
ਅਮਰੀਕੀ – ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਕੀਤਾ (ਦਾਨ ਪੁੰਨ ) ਅਚੀਵਰ ਐਵਾਰਡਜ-2025 ਨਾਲ ਚੰਡੀਗੜ ਚ’ ਸਨਮਾਨਿਤ
SHARE
ਚੰਡੀਗੜ੍ਹ, 17 ਜੁਲਾਈ (ਗੌਰਵ ਮੜੀਆ ) ਬੀਤੇਂ ਦਿਨ ਮੀਡੀਆ ਫੈਡਰੇਸ਼ਨ ਆਫ਼ ਇੰਡੀਆ ਤੇ ਪਬਲਿਕ ਰਿਲੇਸ਼ਨਜ ਕੋਸਲ ਆਫ਼ ਇੰਡੀਆ ਵੱਲੋ ਚੰਡੀਗੜ੍ਹ ਵਿਖੇਂ ਕਰਵਾਈ ਗਈ 6ਵੀਂ  ਐਂਟਰਪ੍ਰਨਿਊਰ ਐਂਡ ਅਚੀਵਰ ਐਵਾਰਡਜ਼-2025 ਜਿਸ ਵਿੱਚ ਵੱਖ ਵੱਖ ਖੇਤਰਾਂ ਤੋ  31 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਅਮਰੀਕਾ ਦੇ ੳਰੇਗਨ ਸੂਬੇ ਦੇ ਸ਼ਹਿਰ ਸੈਲਮ ਸ਼ਹਿਰ ਚ’ ਵੱਸਦੇ ਅਮਰੀਕੀ-ਭਾਰਤੀ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਬਹਾਦਰ ਸਿੰਘ ਸੰਸਥਾਪਕ ਵਨ-ਵੀਟ ਹੌਸਪੀਟਲ ਭੀਰਾ ਖੇੜੀ, ਯੂ•ਪੀ ਨੂੰ ਅਚੀਵਰ ਐਵਾਰਡਜ ( ਦਾਨ ਪੁੰਨ) ਦੇ ਕੇ ਪੰਜਾਬ ਦੇ ਰਾਜਪਾਲ  ਤੇ ਯੂ ਟੀ ਚੰਡੀਗੜ  ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜ ਸ਼ਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋ ਅਚੀਵਰ ਐਵਾਰਡਜ ਦੇ ਕੇ ਸਨਮਾਨਿਤ ਕੀਤਾ ਗਿਆ ।
ਦੱਸਣਯੋਗ ਹੈ ਕਿ ਪੰਜਾਬ ਦੇ ਫਗਵਾੜਾ ਦੇ ਜੰਮਪਲ ਛੋਟੀ ਉਮਰ ਚ’  ਬਹਾਦਰ ਸਿੰਘ ਆਪਣੇ ਪਰਿਵਾਰ ਦੇ ਨਾਲ  ਯੂਪੀ ਰਾਜ ਦੇ ਭੀਰਾ ਖੇੜੀ ਵਿੱਚ ਜਾ ਵੱਸਿਆ ਸੀ। ਪਿਛਲੇ  ਤਿੰਨ ਦਹਾਕਿਆਂ ਤੋ ਪਰਿਵਾਰ ਨਾਲ  ਅਮਰੀਕਾ ਚ’ ਵੱਸੇ ਸਮਾਜ ਸੇਵੀ ਤੇ ਸਫਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਬਹਾਦਰ ਸਿੰਘ ਸਮਾਜ ਪ੍ਰਤੀ ਸੇਵਾਵਾਂ ਪ੍ਰਤੀ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਇਸ ਤੋ ਪਹਿਲੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋ ਵੀ ਉਹਨਾਂ ਦੀਆਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਸੀ।
TAGGED: club, Political
Share This Article
Facebook Twitter Whatsapp Whatsapp Telegram Copy Link
Share
Previous Article ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸ਼ਾਖਾ ਕਪੂਰਥਲਾ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਆਯੋਜਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸ਼ਾਖਾ ਕਪੂਰਥਲਾ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਆਯੋਜਿਤ
Next Article अनिल शर्मा बने श्री गणेश ड्रामाटिक क्लब करतारपुर के प्रधान अनिल शर्मा बने श्री गणेश ड्रामाटिक क्लब करतारपुर के प्रधान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?