By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਰਤਾਰਪੁਰ ਸ਼ਹਿਰ ਨੂੰ ਮਿਲੀਆਂ ਸਫਾਈ ਦੀਆਂ ਆਧੁਨਿਕ ਮਸ਼ੀਨਾਂ ਨਾਲ ਸਫਾਈ ਪ੍ਰਬੰਧ ਬਹੁਤ ਵਧੀਆ ਹੋਣਗੇ — ਬਲਕਾਰ ਸਿੰਘ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਰਤਾਰਪੁਰ ਸ਼ਹਿਰ ਨੂੰ ਮਿਲੀਆਂ ਸਫਾਈ ਦੀਆਂ ਆਧੁਨਿਕ ਮਸ਼ੀਨਾਂ ਨਾਲ ਸਫਾਈ ਪ੍ਰਬੰਧ ਬਹੁਤ ਵਧੀਆ ਹੋਣਗੇ — ਬਲਕਾਰ ਸਿੰਘ
Jalandhar

ਕਰਤਾਰਪੁਰ ਸ਼ਹਿਰ ਨੂੰ ਮਿਲੀਆਂ ਸਫਾਈ ਦੀਆਂ ਆਧੁਨਿਕ ਮਸ਼ੀਨਾਂ ਨਾਲ ਸਫਾਈ ਪ੍ਰਬੰਧ ਬਹੁਤ ਵਧੀਆ ਹੋਣਗੇ — ਬਲਕਾਰ ਸਿੰਘ

Talk Hindustan
Last updated: 2025/07/10 at 7:32 PM
Talk Hindustan
Share
2 Min Read
ਕਰਤਾਰਪੁਰ ਸ਼ਹਿਰ ਨੂੰ ਮਿਲੀਆਂ ਸਫਾਈ ਦੀਆਂ ਆਧੁਨਿਕ ਮਸ਼ੀਨਾਂ ਨਾਲ ਸਫਾਈ ਪ੍ਰਬੰਧ ਬਹੁਤ ਵਧੀਆ ਹੋਣਗੇ — ਬਲਕਾਰ ਸਿੰਘ
SHARE

ਕਰਤਾਰਪੁਰ 10 ਜੁਲਾਈ (ਜਸਵੰਤ ਵਰਮਾ )  ਐਮ.ਐਲ.ਏ. ਬਲਕਾਰ ਸਿੰਘ  ਅਤੇ ਉਨ੍ਹਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ  ਨੇ ਅੱਜ ਨਗਰ ਨਿਗਮ ਦਫਤਰ  ਕਰਤਾਰਪੁਰ ਦਾ ਦੌਰਾ ਕਰਕੇ 53 ਲੱਖ ਰੁਪਏ ਦੀ ਰਾਸ਼ੀ ਜੈੱਟਿੰਗ ਮਸ਼ੀਨਾਂ ਲਈ ਸਵੀਕ੍ਰਿਤ ਕੀਤੀ। ਇਹ ਮਸ਼ੀਨਾਂ ਕਰਤਾਰਪੁਰ ਦੀਆਂ ਗਲੀਆਂ ਦੀ ਸਫਾਈ ਵਿੱਚ ਵੱਡੀ ਮਦਦਗਾਰ ਸਾਬਤ ਹੋਣਗੀਆਂ। ਬਲਕਾਰ ਸਿੰਘ ਦੇ ਯਤਨਾ ਸਦਕਾ ਕਰਤਾਰਪੁਰ ਸ਼ਹਿਰ ਨੂੰ  ਹੇਠ ਲਿਖੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਜਿਸ ਦਾ ਉਦਘਾਟਨ ਐਮ.ਐਲ.ਏ. ਬਲਕਾਰ ਸਿੰਘ ਵੱਲੋਂ ਕੀਤਾ ਗਿਆ।, 4 ਲੱਖ ਰੁਪਏ ਦੀ ਲਾਗਤ ਵਾਲੀ ਮਿੰਨੀ ਜੈੱਟਿੰਗ ਮਸ਼ੀਨ 10.25 ਲੱਖ ਰੁਪਏ ਦੀ ਲਾਗਤ ਵਾਲੀ ਗ੍ਰੈਬ ਬਕਟ ਮਸ਼ੀਨ । ਇਸ ਮੌਕੇ ਸੀਵਰੇਜ ਸਿਸਟਮ ਨੂੰ ਹੋਰ ਵਧੀਆ ਬਣਾਉਣ ਲਈ ਯੋਜਨਾਵਾਂ ਬਾਰੇ ਚਰਚਾ  ਕੀਤੀ ਗਈ । ਬਲਕਾਰ ਸਿੰਘ ਜੀ ਨੇ ਕਿਹਾ, ”ਇਹ ਮਸ਼ੀਨਾਂ ਸਾਡੇ ਸ਼ਹਿਰ ਦੀ ਸਫਾਈ ਵਿੱਚ ਕ੍ਰਾਂਤੀ ਲਿਆਉਣਗੀਆਂ। ਮੈਂ ਯਕੀਨੀ ਬਣਾਵਾਂਗਾ ਕਿ ਕਰਤਾਰਪੁਰ ਦੇ ਹਰ ਮੁਹੱਲੇ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਮਾਹੌਲ ਮਿਲੇ।”

ਹਰਪ੍ਰੀਤ ਕੌਰ  ਨੇ ਕਿਹਾ, ”ਮਹਿਲਾ ਸਸ਼ਕਤੀਕਰਨ ਅਤੇ ਸਫਾਈ ਦੇ ਇਹ ਕਦਮ ਸਾਡੇ ਸਮਾਜ ਲਈ ਮਿਸਾਲੀ ਹਨ। ਬਲਕਾਰ ਸਿੰਘ ਦੀ ਇਹ ਪਹਿਲਕਦਮੀ ਕਰਤਾਰਪੁਰ ਨੂੰ ਇੱਕ ਸਵੱਛ ਅਤੇ ਵਿਕਸਿਤ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਮੌਕੇ ਕਾਰਜ ਸਾਧਕ ਅਫਸਰ ਰਾਜੀਵ ਓਵਰਾਏ , ਵਰੁਣ ਬਾਵਾ ,ਜਸਵਿੰਦਰ ਬਬਲਾ , ਕੌਂਸਲਰ ਮਨਜਿੰਦਰ ਕੌਰ ,ਕੌਂਸਲਰ ਰਾਜਵਿੰਦਰ ਕੌਰ ,ਕੌਂਸਲਰ  ਅਮਰਜੀਤ ਕੌਰ ,ਕੌਂਸਲਰ ਪ੍ਰਿੰਸ ਅਰੋੜਾ ,ਕੌਂਸਲਰ ਸ਼ਾਮ ਸੁੰਦਰ ਪਾਲ , ਕੌਂਸਲਰ ਡਿੰਪਲ ਕਪੂਰ ,ਕੌਂਸਲਰ ਅਸ਼ੋਕ ਕੁਮਾਰ ,ਹਰਵਿੰਦਰ ਸਿੰਘ ਬਾਬਾ ,ਸੰਤੋਖ ਸਿੰਘ ਨੰਦਰਾ ,,ਰਜਿੰਦਰ ਕਾਲੀਆ , ਗਣਤਵ ਕਾਲੀਆ ,ਨਿੱਕਾ ਭੁੱਲਰ, ਮਨੂ ਛਾਬੜਾ, ਅਗਮਜੋਤ ਸਿੰਘ ,ਵਿਮਲ ਜੈਨ ,ਸਨੀ ਛਾਵੜਾ, ਭਾਰਤ ਸ਼ਰਮਾ ਹੇਮੂ ,ਦਵਿੰਦਰ ਸਿੰਘ ,ਭਾਰਤ ਸੋਧੀ ,ਨਿਤਿਨ ਅਗਰਵਾਲ, ਜੱਸੀ ਚਾਹਲ  ,ਮਨੀਸ਼ ਉਹਰੀ , ਆਦੀ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ  ਹਾਜ਼ਰ ਸੀ

TAGGED: administration, Political
Share This Article
Facebook Twitter Whatsapp Whatsapp Telegram Copy Link
Share
Previous Article ਪੁਲਿਸ ਸਾਂਝ ਕੇਂਦਰ ਕਰਤਾਰਪੁਰ ਵੱਲੋਂ ਡੀਏਵੀ ਹਾਈ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ ਪੁਲਿਸ ਸਾਂਝ ਕੇਂਦਰ ਕਰਤਾਰਪੁਰ ਵੱਲੋਂ ਡੀਏਵੀ ਹਾਈ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ
Next Article गुरु पूर्णिमा के अवसर पर समाजसेवी संस्था नेकी की दुकान ने विद्यार्थियों को बांटी ठंडे पानी के लिए बोतलें गुरु पूर्णिमा के अवसर पर समाजसेवी संस्था नेकी की दुकान ने विद्यार्थियों को बांटी ठंडे पानी के लिए बोतलें
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?