By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਲਟੀਮੇਟਮ ਤੋਂ ਬਾਅਦ ਚਰਚ ਬਚਾਓ ਮੋਰਚਾ ਐਕਸ਼ਨ ਮੋਡ ‘ਚ, 27 ਜੁਲਾਈ ਨੂੰ ਪ੍ਰਸ਼ਾਨਿਕ ਕੰਪਲੈਕਸ ਵਿੱਚ ਡੀ.ਸੀ ਵਾਸਤੇ ਹੋਵੇਗੀ ਪ੍ਰਾਰਥਨਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਲਟੀਮੇਟਮ ਤੋਂ ਬਾਅਦ ਚਰਚ ਬਚਾਓ ਮੋਰਚਾ ਐਕਸ਼ਨ ਮੋਡ ‘ਚ, 27 ਜੁਲਾਈ ਨੂੰ ਪ੍ਰਸ਼ਾਨਿਕ ਕੰਪਲੈਕਸ ਵਿੱਚ ਡੀ.ਸੀ ਵਾਸਤੇ ਹੋਵੇਗੀ ਪ੍ਰਾਰਥਨਾ
JalandharKapurthla

ਅਲਟੀਮੇਟਮ ਤੋਂ ਬਾਅਦ ਚਰਚ ਬਚਾਓ ਮੋਰਚਾ ਐਕਸ਼ਨ ਮੋਡ ‘ਚ, 27 ਜੁਲਾਈ ਨੂੰ ਪ੍ਰਸ਼ਾਨਿਕ ਕੰਪਲੈਕਸ ਵਿੱਚ ਡੀ.ਸੀ ਵਾਸਤੇ ਹੋਵੇਗੀ ਪ੍ਰਾਰਥਨਾ

Talk Hindustan
Last updated: 2025/07/06 at 3:32 PM
Talk Hindustan
Share
3 Min Read
ਅਲਟੀਮੇਟਮ ਤੋਂ ਬਾਅਦ ਚਰਚ ਬਚਾਓ ਮੋਰਚਾ ਐਕਸ਼ਨ ਮੋਡ ‘ਚ, 27 ਜੁਲਾਈ ਨੂੰ ਪ੍ਰਸ਼ਾਨਿਕ ਕੰਪਲੈਕਸ ਵਿੱਚ ਡੀ.ਸੀ ਵਾਸਤੇ ਹੋਵੇਗੀ ਪ੍ਰਾਰਥਨਾ
SHARE
 ਡੀ ਸੀ ਚੌਂਕ ਤੋਂ ਸ਼ੁਰੂ ਹੋ ਕੇ ਡੀ ਸੀ ਦਫ਼ਤਰ ਵਿਖੇ ਪੁੱਜੇਗਾ ਪੀਸ ਮਾਰਚ 
ਕਪੂਰਥਲਾ 6 ਜੁਲਾਈ (ਗੌਰਵ ਮੜੀਆ)  ਚਰਚ ਤੋਂ ਬਣੇ ਜਗਜੀਤ ਕਲੱਬ ਦੀ ਰਿਹਾਈ ਵਾਸਤੇ ‘ਚਰਚ ਬਚਾਓ ਮੋਰਚਾ’ਐਕਸ਼ਨ ਮੋਡ ਵਿੱਚ ਆ ਗਿਆ ਹੈ। ਮੋਰਚੇ ਵੱਲੋਂ ਇਸਾਈ ਕੌਮ ਦੇ ਵੱਡੇ ਲੀਡਰਾਂ ਨਾਲ ਮੀਟਿੰਗ ਕਰਨ ਉਪਰੰਤ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ।  ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਰਚ ਦੀ ਰਿਹਾਈ ਲਈ  23 ਅਪ੍ਰੈਲ ਨੂੰ ਮੋਰਚੇ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ।  ਲੇਕਿਨ ਦੋ ਮਹੀਨੇ ਬੀਤ ਜਾਣ ਮਗਰੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਹੋਣ ਮਗਰੋਂ 13 ਜੂਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਵੀ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ, ਜਿਸ ਕਰਕੇ ਮੋਰਚੇ ਵੱਲੋਂ ਸੂਬਾ ਭਰ ਦੇ ਇਸਾਈ ਕੌਮ ਦੇ ਵੱਡੇ ਲੀਡਰਾਂ ਤੋਂ ਇਲਾਵਾ ਦਲਿਤ ਭਾਈਚਾਰੇ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਬਿਠਾ ਕੇ ਵੱਡਾ ਐਕਸ਼ਨ ਕਰਨ ਦੀ ਤਿਆਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦਾ ਵੱਡਾ ਇਕੱਠ ਕਰਕੇ ਪੀਸ ਮਾਰਚ ਕੀਤਾ ਜਾਵੇਗਾ।
ਇਹ ਪੀਸ ਮਾਰਚ ਡੀਸੀ ਚੌਂਕ ਕਪੂਰਥਲਾ ਤੋਂ ਚੱਲ ਕੇ ਡੀਸੀ ਦਫਤਰ ਕਪੂਰਥਲਾ ਵਿਖੇ ਪੁੱਜੇਗਾ । ਡੀਸੀ ਦਫਤਰ ਪਹੁੰਚ ਕੇ ਪਾਸਟਰ ਸਾਹਿਬਾਨ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਵਾਸਤੇ ਪ੍ਰਾਰਥਨਾ ਕੀਤੀ ਜਾਵੇਗੀ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ ਕਿ ਆਪਣੇ ਹਾਕਮਾਂ ਅਤੇ ਅਫਸਰਾਂ ਵਾਸਤੇ ਪ੍ਰਾਰਥਨਾ ਕਰੋ ਤਾਂ ਜੋ ਉਹ ਤੁਹਾਡਾ ਨਿਆਂ ਸਹੀ ਢੰਗ ਨਾਲ ਕਰ ਸਕਣ।  ਬਾਈਬਲ ਦੇ ਵਚਨ ਅਨੁਸਾਰ ਡੀਸੀ ਕਪੂਰਥਲਾ ਅਤੇ ਬਾਕੀ ਪ੍ਰਸ਼ਾਸਨ ਵਾਸਤੇ ਪ੍ਰਾਰਥਨਾ ਕੀਤੀ ਜਾਵੇਗੀ। ਤਾਂ ਜੋ ਉਹ ਚੰਗੇ ਨਿਆਈ ਬਣਨ । ‘ਚਰਚ ਬਚਾਓ ਮੋਰਚੇ’ਦੇ ਸਟੇਟ ਕੋਆਰਡੀਨੇਟਰ ਪਾਸਟਰ ਡੈਨੀਅਲ ਕਾਂਗਣਾ ਨੇ ਕਿਹਾ ਕਿ ਮੋਰਚੇ ਨੂੰ ਖ਼ੁਦਾ ਦੇ ਘਰ ਦੀ ਰਿਹਾਈ ਲਈ ਪੰਜਾਬ ਭਰ ਦੀਆਂ ਪਾਸਟਰ ਐਸੋਸੀਏਸ਼ਨਾਂ ਦਾ ਸਹਿਯੋਗ ਪ੍ਰਾਪਤ ਹੈ। ਇਸ ਵਾਸਤੇ ਵੱਡੇ ਇਕੱਠ ਨਾਲ ਪੰਜਾਬ ਸਰਕਾਰ ਨੂੰ ਤਾਕਤ ਦਿਖਾਈ ਜਾਵੇਗੀ । ਚਰਚ ਬਚਾਓ ਮੋਰਚੇ ਦੇ ਆਗੂ ਪਾਸਟਰ ਬਰਨਬਾਸ ਅਤੇ ਪਾਸਟਰ ਮਲੂਕ ਨੇ ਕਿਹਾ ਕਿ ਚਰਚ ਦੀ ਰਿਹਾਈ ਦੇ ਮਸਲੇ ਨੇ ਮਸੀਹੀ ਭਾਈਚਾਰੇ ਦੇ ਆਗੂਆਂ ਵਿੱਚ ਨਵੀਂ ਸਾਹ ਫੂਕ ਦਿੱਤੀ ਹੈ ਜਿਸ ਕਰਕੇ ਸਮੁੱਚਾ ਭਾਈਚਾਰਾ ਇਕਜੁੱਟ ਹੈ । ਚਰਚ ਦੀ ਰਿਹਾਈ ਨੂੰ ਲੈ ਮੀਟਿੰਗ ਵਿੱਚ ਸ਼ਾਮਲ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ,ਪਾਸਟਰ ਡੈਨੀਅਲ ਅਤੇ ਹੋਰ
TAGGED: club
Share This Article
Facebook Twitter Whatsapp Whatsapp Telegram Copy Link
Share
Previous Article ਐਚਐਸ ਵਾਲੀਆ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਅਕਾਲੀ ਆਗੂਆਂ ਨੇ ਕੀਤਾ ਸਨਮਾਨਿਤ ਐਚਐਸ ਵਾਲੀਆ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਅਕਾਲੀ ਆਗੂਆਂ ਨੇ ਕੀਤਾ ਸਨਮਾਨਿਤ
Next Article अकाली नेता बिक्रम सिंह मजीठिया को झटका, कोर्ट ने 14 दिन की न्यायिक हिरासत में भेजा अकाली नेता बिक्रम सिंह मजीठिया को झटका, कोर्ट ने 14 दिन की न्यायिक हिरासत में भेजा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?