ਕਪੂਰਥਲਾ 3 ਜੁਲਾਈ (ਗੌਰਵ ਮੜੀਆ) ਫੋਟੋਗ੍ਰਾਫਰ ਵੈਲਫ਼ੇਅਰ ਕਲੱਬ ਕਪੂਰਥਲਾ ਦੀ ਮੀਟਿੰਗ ਧਰਮਸਭਾ ਚ ਕੀਤੀ ਗਈ. ਇਸ ਮੌਕੇ ਪ੍ਰਧਾਨ ਪ੍ਰਦੀਪ ਭੱਟੀ, ਉਪ ਪ੍ਰਧਾਨ ਸਰਬਜੀਤ ਚੋਹਾਨ, ਸੈਕਟਰੀ ਹਰਬੰਸ ਬੰਟੀ,ਪੀ ਆਰ ਓ ਰਾਜਿੰਦਰ ਰਾਜੂ ਨੇ ਫੋਟੋਗ੍ਰਾਫਰਾਂ ਨੂੰ ਫ਼ੀਲਡ ਚ ਆ ਰਹੀ ਮੁਸ਼ਕਿਲਾਂ ਬਾਰੇ ਵਿਚਾਰ ਕੀਤੇ ਗਏ. ਇਸ ਮੌਕੇ ਕਲੱਬ ਵਲੋਂ ਸਾਰੇ ਫੋਟੋਗ੍ਰਾਫਰਸ ਦੇ ਗਰੁੱਪ ਬੀਮੇ ਕਰਵਾਏ ਗਏ.ਇਸ ਮੌਕੇ ਪ੍ਰਧਾਨ ਪ੍ਰਦੀਪ ਭੱਟੀ ਨੇ ਜਾਣਕਾਰੀ ਦਿੰਦੇ ਦੱਸਿਆ ਜਲਦ ਫੋਟੋਗ੍ਰਾਫਰ ਲਈ ਇੱਕ ਵਰਕਸ਼ਾਪ ਰੱਖੀ ਜਾ ਰਹੀ ਹੈ ਜਿਸ ਚ ਕੈਮਰਾ ਮਾਹਿਰ ਨਵੇਂ ਕੈਮਰਾ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ.ਇਸ ਮੌਕੇ ਹਰਬੰਸ ਬੰਟੀ ਅਮਿਤ ਗਿੱਲ,ਅਨਿਲ ਅਰੋੜਾ,ਰਮੇਸ਼,ਸਰਬਜੀਤ ਵਿੱਕੀ, ਪ੍ਰੀਤ ਆਰ ਸੀ ਐਫ ਇਕਬਾਲ ਸਿੰਘ, ਦੀਪਕ ਸ਼ਰਮਾ,ਰਵਿੰਦਰ ਜੰਗੀ, ਬਿੱਲਾ ਤਲਵੰਡੀ, ਐਮ ਕੇ ਚਾਵਲਾ, ਪੰਮਾ ਸੰਧੂ, ਅਮਰਜੀਤ, ਧਰਮੈਂਦਰ ਸੂਦ, ਬਿੱਲਾ ਵਿਧੀਪੁਰ,ਬੱਗਾ ਮੋਮੀ,ਰਾਜੂ ਮਿਕ੍ਸਇੰਗ,ਮੁਨਸ਼ੀ, ਪ੍ਰਿੰਸ,ਅੰਗਰੇਜ ਸਿੰਘ ਲਾਡੀ, ਬਲਵੀਰ, ਦੀਪਕ ਅਰੋੜਾ, ਸੁਰਜੀਤ ਸੁੱਖਾ, ਲੱਖਾ, ਅਮਰ, ਸੂਰਜ,ਅਭੀ ਭੱਟੀ ਹਾਜ਼ਰ ਸਨ.

