By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ – ਪਰਮਿੰਦਰ ਸਿੰਘ ਬੰਨੂ ਪੰਮ ਖੁਸ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ – ਪਰਮਿੰਦਰ ਸਿੰਘ ਬੰਨੂ ਪੰਮ ਖੁਸ਼
JalandharKapurthla

ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ – ਪਰਮਿੰਦਰ ਸਿੰਘ ਬੰਨੂ ਪੰਮ ਖੁਸ਼

Talk Hindustan
Last updated: 2025/06/28 at 9:00 AM
Talk Hindustan
Share
2 Min Read
ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ – ਪਰਮਿੰਦਰ ਸਿੰਘ ਬੰਨੂ ਪੰਮ ਖੁਸ਼
SHARE
ਕਪੂਰਥਲਾ (ਗੌਰਵ ਮੜੀਆ)  ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ  ਤਹਿਤ ਜਿਲਾ ਪੁਲਿਸ ਦੀ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ ਸਰੇਆਮ ਵਿਕਣ ਵਾਲਾ ਨਸ਼ਾ ਹੁਣ ਖਤਮ ਹੋ ਚੁਕਾ ਹੈ ਜਲਦ ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਸ਼ਾ ਕਾਰੋਬਾਰੀਆਂ ਦਾ ਨਾਮੋਨਿਸ਼ਾਨ ਖਤਮ ਹੋ ਜਾਵੇਗਾ ਉਕਤ ਸ਼ਬਦ ਉੱਘੇ ਸਮਾਜ ਸੇਵੀ ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਨੇ ਕਹੇ ਉਨ੍ਹਾਂ ਕਿਹਾ ਕਿ ਮਾਨਯੋਗ ਡੀਜੀਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਪੂਰਥਲਾ ਚ ਲੋਕ ਲਹਿਰ ਬਣ ਗਈ ਹੈ ਆਏ ਦਿਨ ਕੋਈ ਨਾ ਕੋਈ ਨਸ਼ੇ ਦੀ ਖੇਪ ਨਾਲ ਨਸ਼ਾ ਕਾਰੋਬਾਰੀਆਂ ਨੂੰ ਫੜਿਆ ਜਾ ਰਿਹਾ ਹੈ ਜੋਕਿ ਆਮ ਜਨਤਾ ਲਈ ਚੰਗਾ ਸੁਨੇਹਾ ਹੈ
ਬਾਕੀ ਜੇ ਕੋਈ ਇੱਕਾ ਦੁੱਕਾ ਨਸ਼ਾ ਵੇਚਣ ਵਾਲਾ ਰਹਿ ਵੀ ਗਿਆ ਹੋਵੇਗਾ ਉਹ ਜਲਦ ਜੇਲ ਚ ਹੋਵੇਗਾ ਸਮਾਜ ਸੇਵੀ ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਜਿਲਾ ਪੁਲਿਸ ਮੁੱਖੀ ਗੌਰਵ ਤੂਰਾ ,ਐਸਪੀ ਡੀ ਪ੍ਰਭਜੋਤ ਸਿੰਘ  ਵਿਰਕ ,ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ,ਡੀਐਸਪੀ ਸਬ ਡਿਵੀਜਨ ਦੀਪ ਕਰਨ ਸਿੰਘ ,ਇੰਚਾਰਜ ਸੀਆਈਏ ਜਰਨੈਲ ਸਿੰਘ ,ਐਸਐਚਓ ਸਿਟੀ ਬਿਕਰਮ ਜੀਤ ਸਿੰਘ ਵਰਗੇ ਇਮਾਨਦਾਰ,ਮੇਹਨਤੀ ਅਤੇ ਬਹਾਦੁਰ ਸ਼ੇਰਾਂ ਦੀ ਫੌਜ ਮਿਲੀ ਹੈ ਜੋ ਦਿਨ ਰਾਤ ਪਬਲਿਕ ਦੀ ਸੇਵਾ ਲਈ ਤਨਦੇਹੀ ਨਾਲ ਮੇਹਨਤ ਕਰਦੇ ਰਹਿੰਦੇ ਹਨ ਵੱਡੀ ਤੋਂ ਵੱਡੀ ਹੋਈ ਵਾਰਦਾਤ ਨੂੰ ਹਫਤੇ ਚ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਹਿੰਦੁਸਤਾਨ ਦੇ ਕੋਨਿਆਂ ਕੋਨਿਆਂ ਤੋਂ ਚੁੱਕਕੇ ਜੇਲਾਂ ਚ ਭੇਜ ਦਿੰਦੇ ਹਨ ਇਸ ਲਈ ਸ਼ਹਿਰ ਨਿਵਾਸੀਆਂ ਨੂੰ ਵੀ ਪੁਲਿਸ ਦੀ ਹੋਂਸਲਾ ਹਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲਿਸ ਹੋਰ ਤਨਦੇਹੀ ਨਾਲ ਸਮਾਜ ਚ ਕ੍ਰਾਈਮ ਨੂੰ ਖਤਮ ਕਰੇ
TAGGED: Political
Share This Article
Facebook Twitter Whatsapp Whatsapp Telegram Copy Link
Share
Previous Article सेहत विभाग की टीमों ने ‘हर शुक्रवार डेंगू वार’ मुहिम के तहत किया डेंगू सर्वे सेहत विभाग की टीमों ने ‘हर शुक्रवार डेंगू वार’ मुहिम के तहत किया डेंगू सर्वे
Next Article ਮੋਦੀ ਸਰਕਾਰ ਵਲੋਂ ਜਨਤਾ ਨੂੰ ਦਿੱਤੀਆਂ ਸਹੂਲਤਾਂ ਘਰ-ਘਰ ਪਹੁੰਚਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਮੋਦੀ ਸਰਕਾਰ ਵਲੋਂ ਜਨਤਾ ਨੂੰ ਦਿੱਤੀਆਂ ਸਹੂਲਤਾਂ ਘਰ-ਘਰ ਪਹੁੰਚਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?