By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲਾ ਵਿਖੇ ਸਾਈਕਲ ਯਾਤਰਾ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਕਪੂਰਥਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਆਯੋਜਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲਾ ਵਿਖੇ ਸਾਈਕਲ ਯਾਤਰਾ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਕਪੂਰਥਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਆਯੋਜਿਤ
JalandharKapurthla

ਕਪੂਰਥਲਾ ਵਿਖੇ ਸਾਈਕਲ ਯਾਤਰਾ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਕਪੂਰਥਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਆਯੋਜਿਤ

Talk Hindustan
Last updated: 2025/06/21 at 8:59 PM
Talk Hindustan
Share
2 Min Read
ਕਪੂਰਥਲਾ ਵਿਖੇ ਸਾਈਕਲ ਯਾਤਰਾ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਕਪੂਰਥਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਆਯੋਜਿਤ
SHARE
ਕਪੂਰਥਲਾ 21 ਜੂਨ (ਗੌਰਵ ਮੜੀਆ) ਗੁਰੂ ਨਾਨਕ ਸਟੇਡੀਅਮ ਕਪੂਰਥਲਾ ਤੋਂ ਸ਼ੁਰੂ ਹੋਈ ਸਾਈਕਲ ਯਾਤਰਾ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਕਪੂਰਥਲਾ ਪੁਲਿਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ,ਐਸ ਐਸ ਪੀ ਗੌਰਵ ਤੂਰਾ ਸਹਿਤ ਸੈਂਕੜੇ ਸਾਈਕਲ ਸਵਾਰਾਂ, ਵਿਦਿਆਰਥੀਆਂ, ਨਾਗਰਿਕਾਂ, ਸਮਾਜ ਸੇਵਕਾਂ,ਸਰਕਾਰੀ ਮੁਲਾਜ਼ਿਮਾਂ ਅਤੇ ਪੁਲਿਸ ਟੀਮਾਂ ਦੀ ਭਾਗੀਦਾਰੀ ਨਾਲ ਕਪੂਰਥਲਾ ਵਾਸੀਆਂ ਵਿੱਚ ਨਵੀਂ ਉਮੀਦ ਜਗਾਈ।ਇਹ ਮੁਹਿੰਮ ਸਿਰਫ ਸਾਈਕਲ ਚਲਾਉਣ ਦੀ ਨਹੀਂ ਸੀ – ਇਹ ਸਿਹਤਮੰਦ ਜੀਵਨ ਸ਼ੈਲੀ, ਨਸ਼ੇ ਤੋਂ ਮੁਕਤੀ, ਅਤੇ ਕਪੂਰਥਲਾ ਦੀ ਵਿਰਾਸਤ ਲਈ ਜਾਗਰੂਕਤਾ ਦਾ ਸੰਦੇਸ਼ ਸੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਰਾਜ ਸਭਾ ਮੈਂਬਰ, ਕਪੂਰਥਲਾ ਪੁਲਿਸ ਕਪਤਾਨ ਗੌਰਵ ਤੂਰਾ ਜੀ ਅਤੇ ਐਸ ਪੀ ਹੈਡ ਕਵਾਟਰ ਗੁਰਪ੍ਰੀਤ ਸਿੰਘ ਗਿੱਲ ਜੀ ਵਲੋ ਸਾਡੀ ਟੀਮ: ਆਕਾਸ਼ ਕਪੂਰ, ਜਸਕਮਲ ਕੌਰ, ਸ਼ਿਵਾਨੀ, ਹਨੀ ਕੁਮਾਰ (ਕਪੂਰਥਲਾ ਸਿਟੀ ਆਫ ਪੈਲੇਸਿਜ਼) ਨਵਦੀਪ ਸਿੰਘ, ਵਿਸ਼ਾਲ ਕੁਮਾਰ, ਗੁਰਸਿਮਰਨ ਸਿੰਘ, ਕਮਲਜੀਤ, ਪਵਨ, ਚੇਤਨ (ਨਵਦੀਪ ਸਿੰਘ ਫਿਲਮਜ਼) ਰੋਹਿਤ ਕੰਡਾ, ਅਰੁਣ (ਰੋਹਿਤ ਕੰਡਾ ਟੀਮ) ਪੰਕਜ ਠਾਕੁਰ, ਮੁਸਕਾਨ, ਅੰਸ਼ੁਲ, ਕੋਮਲ, ਵੰਸ਼, ਨਵਜੋਤ, ਅਰਵਿੰਦਰ, ਕਮਲ, ਸ਼ਰਨਪ੍ਰੀਤ (ਫਸਟ ਕਰਾਈ ਟੀਮ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਨ੍ਹਾਂ ਸਾਰਿਆਂ ਨੇ ਦਿਲੋਂ ਸੇਵਾ ਕਰਕੇ ਇਹ ਇਵੈਂਟ ਯਾਦਗਾਰ ਬਣਾਇਆ।
ਸਾਈਕਲੋਥਾਨ ਦੇ ਰਾਹ ਵਿਚ ਪਾਣੀ, ਫਲ, ਜੂਸ ਅਤੇ ਲੱਸੀ ਦੇ ਸਟਾਲ ਲਗਾਏ ਗਏ। ਸਿਹਤ ਸਹੂਲਤਾਂ ਲਈ ਐਂਬੂਲੈਂਸ ਅਤੇ ਫਿਜਿਓਥੈਰੇਪੀ ਟੀਮ (ਡਾ. ਅੰਬਰ ਕਪੂਰ, ਡਾ. ਨਵਜੋਤ ਕੌਰ, ਡਾ. ਦਪਿੰਦਰ ਸਿੰਘ) ਵੀ ਉਪਲਬਧ ਰਹੇ।ਅਸੀਂ ਸਿਰਫ ਇੱਥੇ ਨਹੀਂ ਰੁਕਣੇ – ਅਸੀਂ ਵਚਨਬੱਧ ਹਾਂ ਕਿ ਭਵਿੱਖ ਵਿੱਚ ਵੀ ਸਮਾਜਿਕ ਸੇਵਾ ਜਾਰੀ ਰਖਾਂਗੇ। ਸਾਡਾ ਅਗਲਾ ਯਤਨ –ਕਪੂਰਥਲਾ ਦੇ ਹਰ ਸਰਕਾਰੀ ਦਫਤਰ (ਜਿਵੇਂ ਕਿ ਐਡਮਿਨਿਸਟ੍ਰੇਸ਼ਨ ਬਲਾਕ, ਮਿਊਂਸਿਪਲ ਕਾਰਪੋਰੇਸ਼ਨ, ਸਿਵਲ ਹਸਪਤਾਲ, ਸਕੂਲਾਂ ਆਦਿ) ‘ਚ ਵਿਰੱਖਸ਼ਾਰੋਪਣ ਮੁਹਿੰਮ ਚਲਾਈ ਜਾਵੇਗੀ। ਇਸ ਦਾ ਉਦੇਸ਼ ਨਿਰਵਿ ਘਰਤ ਵਾਤਾਵਰਣ ਦੀ ਸੁਰੱਖਿਆ, ਹਰਾ-ਭਰਾ ਕਪੂਰਥਲਾ ਅਤੇ ਲੋਕ ਭਲਾਈ ਹੈ।ਸਾਡੀ ਟੀਮ ਨਿਰੰਤਰ ਸਮਰਪਿਤ ਹੈ — ਨਸ਼ਾ ਮੁਕਤ ਸਮਾਜ, ਸਿਹਤਮੰਦ ਜੀਵਨ ਅਤੇ ਸਾਫ ਸੂਥਰਾ ਵਾਤਾਵਰਣ ਸਾਡਾ ਲਕਸ਼ ਹੈ। ਸਾਡੇ ਨਾਲ ਜੁੜੇ ਰਹੋ, ਸਾਥ ਦਿਓ – ਕਿਉਂਕਿ ਕਪੂਰਥਲਾ ਸਿਰਫ ਇੱਕ ਸ਼ਹਿਰ ਨਹੀਂ, ਸਾਡੀ ਜ਼ਿੰਮੇਵਾਰੀ ਵੀ ਹੈ।
TAGGED: administration
Share This Article
Facebook Twitter Whatsapp Whatsapp Telegram Copy Link
Share
Previous Article अंतर्राष्ट्रीय योग दिवस के अवसर पर ई.एस.आई. अस्पताल में जिला स्तरीय समारोह के दौरान सैकड़ों लोगों ने किया योग अंतर्राष्ट्रीय योग दिवस के अवसर पर ई.एस.आई. अस्पताल में जिला स्तरीय समारोह के दौरान सैकड़ों लोगों ने किया योग
Next Article जालंधर में फायरिंग मामले में आईएएस बबीता कलेर और आप नेता स्टीवन कलेर पर केस दर्ज, गनमैन गिरफ्तार जालंधर में फायरिंग मामले में आईएएस बबीता कलेर और आप नेता स्टीवन कलेर पर केस दर्ज, गनमैन गिरफ्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?