By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਆਯੋਜਨ
JalandharKapurthla

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਆਯੋਜਨ

Talk Hindustan
Last updated: 2025/06/16 at 9:00 PM
Talk Hindustan
Share
2 Min Read
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਆਯੋਜਨ
SHARE
ਕਪੂਰਥਲਾ 15 ਜੂਨ (ਗੌਰਵ ਮੜੀਆ)  ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਸੰਗ ਸਮਾਗਮ ਕੀਤਾ ਗਿਆ,ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਰੀਤੂ ਭਾਰਤੀ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਦੀ ਮਹਿਮਾ ਵਿੱਚ ਜੋ ਵੀ ਲਿਖਿਆ ਜਾਵੇ ਘੱਟ ਹੈ। ਗੁਰੂ ਦਾ ਸਥਾਨ ਏਨਾ ਮਹਤਵਪੂਰਣ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ। ਅਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ ਦਾ ਵਿਅਕਤੀ ਦੇ ਰੂਪ ਵਿੱਚ ਪ੍ਰਗਟੀਕਰਣ ਹੈ।
ਇਸ ਲਈ ਉਸਨੂੰ ਸਰਗੁਣ ਬ੍ਰਹਮ ਵੀ ਕਿਹਾ ਜਾਂਦਾ ਹੈ। ਇਹ ਸਾਰਾ ਸੰਸਾਰ ਰਜ, ਤਮ, ਸਤ ਗੁਣਾਂ ਵਰਗੀਆਂ ਕਿਰਿਅਾਵਾਂ ਦੁਆਰਾ ਸੰਚਾਲਿਤ ਹੁੰਦਾ ਹੈ। ਪਰ ਗੁਰੂ ਜੋ ਕਿ ਸਰਗੁਣ ਬ੍ਰਹਮ ਹੈ, ਜੇਕਰ ਉਹ ਵੀ ਤਿੰਨਾਂ ਗੁਣਾਂ ਤੋਂ ਯੁਕਤ ਹੁੰਦਾ ਹੈ, ਤਾਂ ਵੀ ਉਹ ਆਪਣੀ ਦਿਵਯ ਸ਼ਕਤੀ ਦੁਆਰਾ ਉਨ੍ਹਾਂ ਗੁਣਾਂ ਨੂੰ ਨਿਯੰਤਰਣ ਵਿੱਚ ਰਖਦਾ ਹੈ।  ਓਹਨਾਂ ਨੇ ਕਿਹਾ ਕਿ, ਮੁਕਤੀ ਦਾ ਮਾਰਗ ਸਰਗੁਣ ਬ੍ਰਹਮ ਜੋਕਿ “ਬ੍ਰਹਮ ਵਿਦਿਆ” ਪ੍ਰਦਾਤਾ ਹਨ ਤੋਂ ਸ਼ੁਰੂ ਹੁੰਦਾ ਹੈ। ਫਿਰ ਉਹਨਾਂ ਦੇ ਦਿਖਾਏ ਮਾਰਗ ਤੇ ਪੂਰੀ ਸਚਾਈ ਨਾਲ ਚੱਲਣ ਤੇ ਵਿਅਕਤੀ ਆਪਣੇ ਸਾਂਸਾਰਿਕ ਬੰਧਨਾਂ ਨੂੰ ਕੱਟਣ ਵਿੱਚ ਸਮਰਥ ਹੁੰਦਾ ਹੈ।
ਮਾਇਆ ਵਿੱਚ ਫਸੇ ਜੀਵ ਦੇ ਦੁਆਰਾ ਸਰਗੁਣ ਬ੍ਰਹਮ ਦੀ ਪੂਜਾ ਅਤੇ ਭਗਤੀ ਨੂੰ ਪਰਮ ਜਾਂ ਮੁੱਖ ਅਰਾਧਕ ਦੇ ਰੂਪ ਵਿੱਚ ਅਮਲ ਕਰਨਾ ਚਾਹੀਦਾ ਹੈ। ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਮਹਾਨ ਗੁਰੂ ਦੀ ਕਸੌਟੀ ਕੀ ਹੈ? ਸੱਚਾ ਗੁਰੂ ਓੁਹ ਹੈ, ਜਿਸਨੇ ਪਰਮਾਤਮਾ ਦੇ ਹਰ ਪਹਿਲੂ ਨੂੰ ਜਾਣਿਆ ਹੈ, ਭਾਵ ਜਿਸਨੇ ਪਰਮਾਤਮਾ ਦਾ ਪ੍ਤੱਖ ਦਰਸ਼ਨ ਕੀਤਾ ਹੈ ਅਤੇ ਉਹ ਸਾਨੂੰ ਵੀ ਪਰਮਾਤਮਾ ਦਾ ਪ੍ਤੱਖ ਦਰਸ਼ਨ ਕਰਵਾ ਸਕਦਾ ਹੈ। ਅਤੇ ਅਜਿਹਾ ਗੁਰੂ ਸੰਪੂਰਣ ਮਨੁੱਖ ਜਾਤੀ ਨੂੰ ਬ੍ਰਹਮ ਗਿਆਨ ਦੀ ਦੀਕਸ਼ਾ ਪ੍ਦਾਨ ਕਰ ਸਕਦਾ ਹੈ। ਉਹ ਜੋਤ ਰੂਪ ਪਰਮਾਤਮਾ ਦੇ ਸਾਨੂੰ ਸਾਡੇ ਅੰਦਰ ਹੀ ਦਰਸ਼ਨ ਕਰਵਾਉਂਦੇ ਹਨ। ਇਸਦੇ ਨਾਲ ਹੀ ਸਾਧਵੀ ਹਰੀ ਪ੍ਰੀਤਾ ਭਾਰਤੀ ਜੀ ਦੁਆਰਾ ਭਗਤੀ ਭਾਵ ਪੂਰਨ ਭਜਨਾਂ ਦਾ ਗਾਯਨ ਕੀਤਾ ਗਿਆ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article श्री रामलीला कमेटी का किया गया गठन, सुधीर वालिया प्रधान और गगन सोंधी बने चेयरमैन श्री रामलीला कमेटी का किया गया गठन, सुधीर वालिया प्रधान और गगन सोंधी बने चेयरमैन
Next Article ਭਾਰਤੀ ਆਮ ਜਨਤਾ ਪਾਰਟੀ ਵਲੋਂ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਦਿੱਤਾ ਜਾਵੇਗਾ ਧਰਨਾ ਭਾਰਤੀ ਆਮ ਜਨਤਾ ਪਾਰਟੀ ਵਲੋਂ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਦਿੱਤਾ ਜਾਵੇਗਾ ਧਰਨਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?