By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮੀਟਿੰਗਾ ਕਰ ਕਰ ਕੇ ਅੱਕ ਚੁੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਫਿਰ ਵਜਾਇਆ ਹੜਤਾਲ ਦਾ ਬਿਗਲ, 9-10-11 ਜੁਲਾਈ ਨੂੰ ਹੋਵੇਗਾ ਬੱਸਾ ਦਾ ਚੱਕਾ ਜਾਮ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮੀਟਿੰਗਾ ਕਰ ਕਰ ਕੇ ਅੱਕ ਚੁੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਫਿਰ ਵਜਾਇਆ ਹੜਤਾਲ ਦਾ ਬਿਗਲ, 9-10-11 ਜੁਲਾਈ ਨੂੰ ਹੋਵੇਗਾ ਬੱਸਾ ਦਾ ਚੱਕਾ ਜਾਮ
Jalandhar

ਮੀਟਿੰਗਾ ਕਰ ਕਰ ਕੇ ਅੱਕ ਚੁੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਫਿਰ ਵਜਾਇਆ ਹੜਤਾਲ ਦਾ ਬਿਗਲ, 9-10-11 ਜੁਲਾਈ ਨੂੰ ਹੋਵੇਗਾ ਬੱਸਾ ਦਾ ਚੱਕਾ ਜਾਮ

Talk Hindustan
Last updated: 2025/06/15 at 9:51 PM
Talk Hindustan
Share
3 Min Read
ਮੀਟਿੰਗਾ ਕਰ ਕਰ ਕੇ ਅੱਕ ਚੁੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਫਿਰ ਵਜਾਇਆ ਹੜਤਾਲ ਦਾ ਬਿਗਲ, 9-10-11 ਜੁਲਾਈ ਨੂੰ ਹੋਵੇਗਾ ਬੱਸਾ ਦਾ ਚੱਕਾ ਜਾਮ
SHARE
*ਝੂਠ ਬੋਲਣ ਵਿੱਚ ਦੂਸਰੀਆ ਸਰਕਾਰਾ ਨੂੰ ਪਛਾੜਿਆ ਮਾਨ ਸਰਕਾਰ ਨੇ :- ਕਮਲ ਕੁਮਾਰ* 
9-10-11 ਜੁਲਾਈ ਨੂੰ ਹੋਵੇਗਾ ਬੱਸਾ ਦਾ ਚੱਕਾ ਜਾਮ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ:- ਹਰਕੇਸ਼ ਕੁਮਾਰ  ਵਿੱਕੀ*
ਕਪੂਰਥਲਾ 15 ਜੂਨ (ਗੌਰਵ ਮੜੀਆ)  ਬੀਤੇ ਦਿਨੀਂ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਬੱਸ ਸਟੈਂਡ ਉਪਰ ਕੀਤੀ ਗਈ  ਜਿਸ ਉਪਰੰਤ ਸੂਬਾ ਰੇਸ਼ਮ ਸਿੰਘ ਗਿੱਲ ਨੇ ਬੋਲਦਿਆ ਦੱਸਿਆ ਕਿ ਮੌਜੂਦਾ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚਿਆ ਮੁਲਾਜ਼ਮਾ ਨਾਲ ਮੀਟਿੰਗਾ ਤੇ ਮੀਟਿੰਗਾ ਕਰਕੇ ਹਰ ਵਾਰ ਝੂਠੀ ਸਾਬਤ ਹੋ ਚੁੱਕੀ ਹੈ  ਅਤੇ ਆਪਣਾ ਵਿਸਵਾਸ਼ ਗੁਵਾ ਚੁੱਕੀ ਹੈ ਉਹਨਾ ਸਰਕਾਰ ਤੇ ਦੋਸ਼ ਲਾਇਆ ਕਿ ਜਿਹੜੀ ਸਰਕਾਰ ਹਰ  ਵਿਭਾਗ ਵਿੱਚ ਆਊਟਸੋਰਸਿੰਗ ਖਤਮ ਕਰਨ ਦੀ ਗੱਲ ਕਰਦੀ ਸੀ  ਪਰ ਟਰਾਂਸਪੋਰਟ ਵਿਭਾਗ ਵਿੱਚ ਧੜਾਧੜ ਅਊਟਸੋਸਿੰਗ ਭਰਤੀ ਕਰ ਰਹੀ ਹੈ ਅਤੇ ਪਹਿਲਾ ਕੰਮ ਕਰ ਰਹੇ  ਮੁਲਾਜ਼ਮ ਆਪਣੀਆ ਜਾਇਜ ਮੰਗਾ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਤੋ ਹਰ ਵਰਗ  ਦੁਖੀ ਹੋ ਚੁੱਕਿਆ ਹੈ ਅਤੇ ਪੰਜਾਬ ਹੜਤਾਲਾ ਮੁਜਾਹਰਿਆ ਦਾ ਅਖਾੜਾ  ਬਣ ਚੁੱਕਿਆ ਹੈ
ਸੰਸਥਾਪਕ ਕਮਲ ਕੁਮਾਰ ਚੈਅਰਮੈਨ ਬਲਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਨੇ ਬੋਲਦਿਆ ਦੱਸਿਆ ਕਿ 1ਜੁਲਾਈ 2024 ਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ   ਵਲੋ ਟਰਾਂਸਪੋਰਟ ਵਿਭਾਗ ਵਿੱਚ ਸਪੈਸ਼ਲ ਪੌਲਸੀ ਬਣਾਕੇ ਕੰਟਰੈਕਟ ਤੋ ਰੈਗੂਲਰ ਅਤੇ ਅਊਟਸੋਸਿੰਗ ਤੋ ਕੰਟਰੈਕਟ ਤੇ ਕਰਨ ਦੀ ਮੀਟਿੰਗਾ ਵਿੱਚ ਸਰਕਾਰ ਅਤੇ ਮਨੇਜਮੈਂਟ ਵਲੋ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਪਰ ਸਾਰੇ ਵਾਅਦੇ ਝੂਠੇ ਖੋਖਲੇ ਨਿਕਲੇ ਹਨ ਹੁਣ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮ ਇਹਨਾ ਵਾਅਦਿਆ ਤੇ ਅੱਕ ਚੁੱਕੇ ਹਨ ਅਤੇ ਸਰਕਾਰ ਦੀ ਨਿੰਦਾ ਕਰਦੇ ਹਨ
ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਜੂਵਾਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਕੋਲ ਸੰਘਰਸ਼ ਤੋ ਸਿਵਾਏ ਕੋਈ ਚਾਰਾ ਨਹੀ ਰਿਹਾ ਹੁਣ ਜਿੰਨੀ ਦੇਰ ਤਕ ਮਸਲੇ ਦਾ ਹੱਲ ਨਹੀ ਕੀਤਾ ਜਾਦਾ ਉਹਨੀ ਦੇਰ ਸੰਘਰਸ਼ ਜਾਰੀ ਰਹੇਗਾ ਉਹਨਾ ਦੱਸਿਆ ਕਿ ਸਰਕਾਰ ਨੂੰ ਛੱਡਕੇ ਜੋ ਵਿਭਾਗ ਦੇ ਹੱਲ ਕਰਨ ਵਾਲੇ ਮਸਲੇ ਹਨ ਉਹਨਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਪੀ ਆਰ ਦੀ ਸੀ ਮੁਲਾਜ਼ਮਾ ਦੀ ਤਨਖਾਹ ਨਾ ਮਿਲਣ ਕਾਰਨ ਰੋਸ ਵਜੋ 17/6/25 ਨੂੰ ਪੀ ਆਰ ਟੀ ਸੀ ਨਾਲ ਸਬੰਧਤ ਬੱਸ ਸਟੈਂਡ ਬੰਦ ਸਮੇਤ ਜੇਕਰ ਫਿਰ ਵੀ ਮਸਲਾ ਹੱਲ ਨਹੀ ਹੁੰਦਾ ਤਾ 19/6/25 ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ  ਅਉਣ ਵਾਲੀ 24/06/2025 ਨੂੰ ਸਮੂਹ ਡਿੱਪੂਆ ਦੇ ਗੇਟ ਰੈਲੀਆ ਕੀਤੀਆ ਜਾਣਗੀਆ ਅਤੇ 30/6/2025 ਨੂੰ ਮੁੱਖ ਦਫਤਰ ਚੰਡੀਗੜ ਵਿਖੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ  9-10-11 ਜੁਲਾਈ 2025 ਨੂੰ ਤਿੰਨ ਦਿਨ ਲਈ ਪੂਰੇ ਪੰਜਾਬ ਅੰਦਰ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 10 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕਰਨ ਸਮੇਤ ਤਿੱਖੇ ਸੰਘਰਸ਼ ਕੀਤੇ ਜਾਣਗੇ ਇਸ ਸੰਘਰਸ਼ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੀ ਹੋਵੇਗੀ
TAGGED: Protest
Share This Article
Facebook Twitter Whatsapp Whatsapp Telegram Copy Link
Share
Previous Article श्री अमरनाथ बर्फानी सेवा समिति करतारपुर की ओर से श्री अमरनाथ यात्रियों के लिए लंगर सामग्री भेजी गई श्री अमरनाथ बर्फानी सेवा समिति करतारपुर की ओर से श्री अमरनाथ यात्रियों के लिए लंगर सामग्री भेजी गई
Next Article सनोत्रा वंश के जठेरों का मेला 18 जून को –अशोक बिट्टू सनोत्रा वंश के जठेरों का मेला 18 जून को –अशोक बिट्टू
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?