By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਾਬਾ ਸਾਹਿਬ ਦਾ ਸੰਵਿਧਾਨ ਹੀ ਦਿਵਾਉਂਦਾ ਹੈ ਸਮਾਨਤਾ ਤੇ ਬਰਾਬਰਤਾ ਦਾ ਹੱਕ- ਅਟਵਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬਾਬਾ ਸਾਹਿਬ ਦਾ ਸੰਵਿਧਾਨ ਹੀ ਦਿਵਾਉਂਦਾ ਹੈ ਸਮਾਨਤਾ ਤੇ ਬਰਾਬਰਤਾ ਦਾ ਹੱਕ- ਅਟਵਾਲ
JalandharKapurthla

ਬਾਬਾ ਸਾਹਿਬ ਦਾ ਸੰਵਿਧਾਨ ਹੀ ਦਿਵਾਉਂਦਾ ਹੈ ਸਮਾਨਤਾ ਤੇ ਬਰਾਬਰਤਾ ਦਾ ਹੱਕ- ਅਟਵਾਲ

Talk Hindustan
Last updated: 2025/04/15 at 9:51 PM
Talk Hindustan
Share
2 Min Read
ਬਾਬਾ ਸਾਹਿਬ ਦਾ ਸੰਵਿਧਾਨ ਹੀ ਦਿਵਾਉਂਦਾ ਹੈ ਸਮਾਨਤਾ ਤੇ ਬਰਾਬਰਤਾ ਦਾ ਹੱਕ- ਅਟਵਾਲ
SHARE
 ਬੀਸੀਐਸ ਦੁਆਰਾ ਚਰਨਜੀਤ ਹੰਸ ਹੋਏ ਸਨਮਾਨਿਤ 
ਕਪੂਰਥਲਾ 15 ਅਪ੍ਰੈਲ (ਗੌਰਵ ਮੜੀਆ)  ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ‘ਬੈਪਟਿਸਟ ਚੈਰੀਟੇਬਲ ਸੁਸਾਇਟੀ’ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮਦਿਨ ਸ਼ਰਧਾ ਪੂਰਵਕ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਦਲਿਤ ਆਗੂ ਚਰਨਜੀਤ ਹੰਸ ਮੁਹੱਲਾ ਸ਼ਹਿਰੀਆਂ ਵਿਖੇ ਬਾਬਾ ਸਾਹਿਬ ਦੇ ਬੁੱਤ ‘ਤੇ ਨਤਮਸਤਕ ਹੋਏ ਅਤੇ ਮੋਮਬੱਤੀ ਜਗਾ ਕੇ ਬਾਬਾ ਸਾਹਿਬ ਦੀ ਯਾਦ ਤਾਜਾ ਕੀਤਾ।
ਸੰਸਥਾ ਵੱਲੋਂ ਬਾਬਾ ਸਾਹਿਬ ਦੇ ਪੂਰਨਿਆਂ’ਤੇ ਚੱਲਣ ਵਾਲੇ ਨਿਧੜਕ ਦਲਿਤ ਨੇਤਾ ਚਰਨਜੀਤ ਹੰਸ ਨੂੰ ਬਾਬਾ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਆਖਿਆ ਕਿ ਅੱਜ ਜੇਕਰ ਸਾਨੂੰ ਸਮਾਜ ਵਿੱਚ ਸਮਾਨਤਾ ਤੇ ਬਰਾਬਰਤਾ ਦੇ ਹੱਕ ਮਿਲ ਰਹੇ ਹਨ ਤਾਂ ਇਹ ਬਾਬਾ ਸਾਹਿਬ ਦੀ ਕੁਰਬਾਨੀ ਦਾ ਸਦਕਾ ਹੈ। ਉਹਨਾਂ ਕਿਹਾ ਕਿ ਕੋਈ ਅਜਿਹਾ ਵਰਗ ਨਹੀਂ ਹੋਵੇਗਾ ਜਿਸ ਨੂੰ ਬਾਬਾ ਸਾਹਿਬ ਨੇ ਉਸ ਦਾ ਹੱਕ ਨਹੀਂ ਦਿਵਾਇਆ।
ਉਹਨਾਂ ਕਿਹਾ ਕਿ 1924 ਵਿੱਚ ਬਾਬਾ ਸਾਹਿਬ ਨੇ ਸਮਾਜ ਦੇ ਸੁਧਾਰ ਵੱਲ ਆਪਣਾ ਰੁਖ ਕੀਤਾ ਏਨੀਆਂ ਘਾਲਣਾ ਘਾਲੀਆਂ ਕੇ ਉਹ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਣੇ। ਨਿਧੜਕ ਦਲਿਤ ਆਗੂ ਚਰਨਜੀਤ ਹੰਸ ਨੇ ਕਿਹਾ ਕਿ ਬਾਬਾ ਸਾਹਿਬ ਨੇ ਛੂਆ-ਛਾਤ  ਦੇ ਦੌਰ ਵਿੱਚ ਉੱਚ ਵਿੱਦਿਆ ਹਾਸਲ ਕਰਨ ਦਾ ਮਨ ਬਣਾਇਆ ।ਉਹਨਾਂ ਨੂੰ ਪਤਾ ਸੀ ਕਿ ਬਿਨਾਂ ਵਿਦਿਆ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੀ ਸਥਿਤੀ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ।ਇਸੇ ਲਈ ਉਹ ਜਬਰੀ ਚਲਦੇ ਹੋਏ ਉਹ ਵਿਦਿਆ ਹਾਸਲ ਕਰਕੇ ਭਾਰਤ ਨੂੰ ਸੰਵਿਧਾਨਿਕ ਪ੍ਰਣਾਲੀ ਦੇਣ ਵਿੱਚ ਸਫਲ ਹੋਏ।ਇਸ ਮੌਕੇ ਤੇ ਰੌਸ਼ਨ ਸੱਭਰਵਾਲ ਰਾਸ਼ਟਰੀ ਪ੍ਰਧਾਨ ,ਸੰਦੀਪ ਬਾਂਸਲ, ਸੌਰਵ ਮਸੀਹ,ਅਤੇ ਹੋਰ
Share This Article
Facebook Twitter Whatsapp Whatsapp Telegram Copy Link
Share
Previous Article हलका विधायक व डिप्टी कमिश्नर ने करतारपुर की नई अनाज मंडी में गेहूं की खरीद शुरू कराई, किसानों से की बातचीत हलका विधायक व डिप्टी कमिश्नर ने करतारपुर की नई अनाज मंडी में गेहूं की खरीद शुरू कराई, किसानों से की बातचीत
Next Article आम आदमी पार्टी सरकार ने एससी/एसटी छात्रवृत्ति की आसान, अब छात्र नहीं हो रहे परेशान : मोहिंदर भगत आम आदमी पार्टी सरकार ने एससी/एसटी छात्रवृत्ति की आसान, अब छात्र नहीं हो रहे परेशान : मोहिंदर भगत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?