By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਹੋਇਆ ਉਦਘਾਟਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਹੋਇਆ ਉਦਘਾਟਨ
JalandharKapurthla

ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਹੋਇਆ ਉਦਘਾਟਨ

Talk Hindustan
Last updated: 2025/04/06 at 8:33 PM
Talk Hindustan
Share
1 Min Read
ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਹੋਇਆ ਉਦਘਾਟਨ
SHARE
ਕਪੂਰਥਲਾ 6 ਅਪ੍ਰੈਲ (ਗੌਰਵ ਮੜੀਆ ) ਸਥਾਨਕ ਬਾਬਾ ਪੀਰ ਚੌਧਰੀ ਨੇੜੇ ਕਪੂਰਥਲਾ ਚ ਦੰਦਾਂ ਦੀ ਬਿਮਾਰੀਆਂ ਦੇ ਇਲਾਜ਼ ਲਈ ਘੱਟ ਖਰਚੇ ਚ ਅਵਲ ਦਰਜ਼ੇ ਦੇ ਇਲਾਜ਼ ਲਈ ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ  ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਐਤਵਾਰ ਨੂੰ ਉਦਘਾਟਨ ਹੋਇਆ ਇਸ ਮੌਕੇ ਹਸਪਤਾਲ ਦੇ ਮਾਲਿਕ ਡਾ ਗਰੀਸ਼ ਚੋਪੜਾ ਅਤੇ ਪ੍ਰੀਤੀ ਚੋਪੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਹਸਪਤਾਲ ਸਾਡੀ ਸਵਰਗੀ ਮਾਤਾ ਸੁਸ਼ਮਾ ਦੇਵੀ ਜੀ ਦੀ ਯਾਦ ਨੂੰ ਸਮਰਪਿਤ ਹਸਪਤਾਲ ਹੈ
ਇਸ ਤੋਂ ਪਹਿਲਾ ਵੀ ਸਾਡੇ 4 ਹਸਪਤਾਲ ਲੋਕਾਂ ਦੀ ਸੇਵਾ ਚ ਸਮਰਪਿਤ ਹੋਕੇ ਚਲ ਰਹੇ ਹਨ ਇਹ ਹਸਪਤਾਲ ਦੰਦਾਂ ਦੀ ਬਿਮਾਰੀਆਂ ਚ ਆਈ ਨਵੀ ਤਕਨੀਕ,ਨਵੀਆਂ ਮਸ਼ੀਨਾਂ ਆਦਿ ਨਵੀਆਂ ਸਹੂਲਤਾਂ ਲੈਕੇ ਲੋਕਾਂ ਦੀ ਸੇਵਾ ਚ ਸਮਰਪਿਤ ਹੈ ਹੁਣ ਲੋਕਾਂ ਨੂੰ ਦੰਦਾਂ ਦੇ ਇਲਾਜ਼ ਲਈ ਜਲੰਧਰ,ਲੁਧਿਆਣਾ, ਚੰਡੀਗੜ੍ਹ ਆਦਿ ਵੱਡੇ ਸ਼ਹਿਰਾਂ ਚ ਜਾਨ ਦੀ ਲੋੜ ਨਹੀਂ ਹੈ ਇਸ ਮੌਕੇ ਐਮਐਲਏ ਰਾਣਾ ਗੁਰਜੀਤ ਸਿੰਘ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਨਗਰ ਨਿਗਮ ਮੇਅਰ ਕੁਲਵੰਤ ਕੌਰ,ਕੌਂਸਲਰ ਵੀਨਾ ਸਲਵਾਨ, ਕੁਲਦੀਪ ਸਿੰਘ ,ਅਨਿਲ ਸ਼ੁਕਲਾ,ਨਰੈਣ ਵਸ਼ਿਸ਼ਠ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਮਸ਼ੀਨਰੀ ਅਤੇ ਸੁਲਝੇ ਸਟਾਫ ਦੀ ਤਾਰੀਫ ਕੀਤੀ ਤੇ ਭਰੋਸਾ ਜਤਾਇਆ ਕਿ ਇਹ ਨਵੇਕਲਾ ਹਸਪਤਾਲ ਕਪੂਰਥਲਾ ਵਾਸੀਆਂ ਲਈ ਇਕ ਤੋਹਫ਼ਾ ਹੈ ਤੇ ਲੋਕਾਂ ਦੀ ਉਮੀਦਾਂ ਤੇ ਖਰਾਂ ਉਤਰੇਗਾ
TAGGED: Medical
Share This Article
Facebook Twitter Whatsapp Whatsapp Telegram Copy Link
Share
Previous Article एलपीयू के छात्र और पूर्व छात्र भारत की संसद गए, उपराष्ट्रपति और सोनिया गांधी से मिले एलपीयू के छात्र और पूर्व छात्र भारत की संसद गए, उपराष्ट्रपति और सोनिया गांधी से मिले
Next Article कैबिनेट मंत्री ने श्री राम नवमी के अवसर पर जालंधर में शोभा यात्रा में भाग लिया, पंजाब के लोगों को पवित्र दिन की बधाई दी कैबिनेट मंत्री ने श्री राम नवमी के अवसर पर जालंधर में शोभा यात्रा में भाग लिया, पंजाब के लोगों को पवित्र दिन की बधाई दी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?