By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 36 ਵਾਰ ਖੂਨਦਾਨ ਕਰਕੇ ਕਈ ਜਾਨਾਂ ਬਚਾ ਚੁੱਕੇ ਹਨ ਗੁਰਪਾਲ ਸਿੰਘ ਇੰਡੀਅਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 36 ਵਾਰ ਖੂਨਦਾਨ ਕਰਕੇ ਕਈ ਜਾਨਾਂ ਬਚਾ ਚੁੱਕੇ ਹਨ ਗੁਰਪਾਲ ਸਿੰਘ ਇੰਡੀਅਨ
JalandharKapurthla

36 ਵਾਰ ਖੂਨਦਾਨ ਕਰਕੇ ਕਈ ਜਾਨਾਂ ਬਚਾ ਚੁੱਕੇ ਹਨ ਗੁਰਪਾਲ ਸਿੰਘ ਇੰਡੀਅਨ

Talk Hindustan
Last updated: 2025/03/26 at 7:18 PM
Talk Hindustan
Share
3 Min Read
36 ਵਾਰ ਖੂਨਦਾਨ ਕਰਕੇ ਕਈ ਜਾਨਾਂ ਬਚਾ ਚੁੱਕੇ ਹਨ ਗੁਰਪਾਲ ਸਿੰਘ ਇੰਡੀਅਨ
SHARE
ਕਪੂਰਥਲਾ 26 ਮਾਰਚ (ਗੌਰਵ  ਮੜੀਆ )  ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ(ਮੇਨ ਵਿੰਗ)ਗੁਰਪਾਲ ਸਿੰਘ ਇੰਡੀਅਨ ਮਾਨਵਤਾ ਦੀ ਸੇਵਾ ਦੀ ਜਿਉਂਦੀ ਜਾਗਦੀ ਮਿਸਾਲ ਹਨ। ਗੁਰਪਾਲ ਸਿੰਘ ਇੰਡੀਅਨ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਹਨ।ਇੰਡੀਅਨ ਪਿਛਲੇ ਕਈ ਸਾਲਾਂ ਤੋਂ ਖੂਨਦਾਨ ਕਰਕੇ ਲੋਕਾਂ ਦੀ ਜਾਨ ਬਚਾਉਂਦੇ ਆ ਰਹੇ ਹਨ।ਇਸ ਨੇਕ ਕੰਮ ਦੀ ਸ਼ੁਰੂਆਤ ਉਨ੍ਹਾਂਨੇ ਉਦੋਂ ਕੀਤੀ ਜਦੋ ਸ਼ਮੇ ਤੇ ਖੂਨ ਨਾ ਮਿਲਣ ਦੇ ਕਾਰਨ ਨੇ ਕਈ ਸਾਲ ਪਹਿਲਾਂ ਖੂਨਦਾਨ ਨਾ ਹੋਣ ਕਾਰਨ ਉਨ੍ਹਾਂਨੇ ਕਾਫੀ ਸਾਲ ਪਹਿਲਾ ਕਿਸੇ ਨੂੰ ਮਾਰਦੇ ਹੋਏ ਦੇਖਿਆ ਸੀ।ਉਸ ਦਿਨ ਤੋਂ ਹੀ ਇੰਡੀਅਨ ਨੇ ਖੂਨਦਾਨ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ।ਪਿਛਲੇ ਲੰਬੇ ਸਮੇਂ ਤੋਂ ਉਹ ਖੂਨਦਾਨ ਕਰ ਰਹੇ ਹਨ ਅਤੇ ਹੁਣ ਤੱਕ 36 ਵਾਰ ਖੂਨਦਾਨ ਕਰ ਚੁੱਕੇ ਹਨ।ਅਤੇ ਹੁਣ ਇੰਡੀਅਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਖੂਨ ਦੀ ਜ਼ਰੂਰਤ ਹੋਵੇ  ਅਤੇ ਇੱਕ ਬਲੱਡ ਬੈਂਕ ਤੁਹਾਡੇ ਕੋਲ ਆਉਂਦਾ ਹੈ।ਜੀ ਹਾਂ,  ਲੋਕਾਂ ਦੇ ਲਈ ਇੰਡੀਅਨ ਬਲੱਡ ਬੈਂਕ ਤੋਂ ਘੱਟ ਨਹੀਂ ਹੈ।
ਉਨ੍ਹਾਂਨੂੰ ਪੰਜਾਬ ਦਾ ਚਲਦਾ ਫਿਰਦਾ ਬਲੱਡ ਬੈਂਕ ਕਿਹਾ ਜਾਂਦਾ ਹੈ,ਜੋ ਇਕ ਫ਼ੋਨ ਕਾਲ ਤੇ ਖੂਨਦਾਨ ਕਰਨ ਲਈ ਲੋਕਾਂ ਤੱਕ ਪਹੁੰਚਦੇ ਹਨ।ਇੰਡੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਭਾਰਤ ਦੇ ਕਈ ਰਾਜਾਂ ਵਿੱਚ ਖੂਨਦਾਨ ਕਰਨਾ ਅਤੇ ਖੂਨਦਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਜੇਕਰ ਦੇਸ਼ ਅਤੇ ਸਮਾਜ ਦਾ ਹਰ ਵਿਅਕਤੀ ਆਪਣੇ ਜ਼ਿਲ੍ਹੇ ਦੇ ਸਥਾਨਕ ਬਲੱਡ ਬੈਂਕ ਵਿੱਚ ਜਾ ਕੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰੇ ਤਾਂ ਕਿਸੇ ਵੀ ਵਿਅਕਤੀ ਦੀ ਖੂਨ ਦੀ ਘਾਟ ਕਾਰਨ ਮੌਤ ਨਹੀਂ ਹੋਵੇਗੀ। ਗੁਰਪਾਲ ਸਿੰਘ ਇੰਡੀਅਨ ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਥੈਲੇਸੀਮੀਆ ਅਤੇ ਸਿਕਲ ਸੈੱਲ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।ਉਨ੍ਹਾਂਦੇ ਲਈ ਖੂਨ ਉਨ੍ਹਾਂਦਾ ਭੋਜਨ ਹੁੰਦਾ ਹੈ। ਇਹ ਹਰ 15 ਦਿਨਾਂ ਬਾਅਦ ਲੋੜੀਂਦਾ ਹੁੰਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਖੂਨਦਾਨ ਦੇ ਕਈ ਫਾਇਦੇ ਹਨ ਜਿਨ੍ਹਾਂ ਨੂੰ ਲੋਕਾਂ ਨੂੰ ਸਮਝਣ ਦੀ ਲੋੜ ਹੈ। ਲੋੜਵੰਦਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਨਿਰਸਵਾਰਥ ਸੇਵਾ ਦੇ ਬਦਲੇ ਵਿਚ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਖੂਨਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਮਿਲੇ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article अतिरिक्त मुख्य सचिव अनुराग वर्मा ने मोहाली जिले के सब रजिस्ट्रार और संयुक्त सब रजिस्ट्रार कार्यालयों का किया दौरा अतिरिक्त मुख्य सचिव अनुराग वर्मा ने मोहाली जिले के सब रजिस्ट्रार और संयुक्त सब रजिस्ट्रार कार्यालयों का किया दौरा
Next Article ਬਜਰੰਗ ਦਲ ਵੱਲੋਂ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 25 ਨੌਜਵਾਨਾਂ ਨੇ ਲਈ ਬਜਰੰਗ ਦਲ ਦੀ ਮੈਂਬਰਸ਼ਿਪ ਬਜਰੰਗ ਦਲ ਵੱਲੋਂ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 25 ਨੌਜਵਾਨਾਂ ਨੇ ਲਈ ਬਜਰੰਗ ਦਲ ਦੀ ਮੈਂਬਰਸ਼ਿਪ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?