By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਫਰਜ਼ੀ ਇੰਤਕਾਲ ਦਰਜ ਕਰਵਾਉਣ ਦੇ ਵਿਰੋਧ ਚ ਪੀੜਿਤ ਭੈਣਾਂ ਨੇ ਤਹਿਸੀਲ ਢਿਲਵਾਂ ਬਾਹਰ ਦਿੱਤਾ ਧਰਨਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਫਰਜ਼ੀ ਇੰਤਕਾਲ ਦਰਜ ਕਰਵਾਉਣ ਦੇ ਵਿਰੋਧ ਚ ਪੀੜਿਤ ਭੈਣਾਂ ਨੇ ਤਹਿਸੀਲ ਢਿਲਵਾਂ ਬਾਹਰ ਦਿੱਤਾ ਧਰਨਾ
JalandharKapurthla

ਫਰਜ਼ੀ ਇੰਤਕਾਲ ਦਰਜ ਕਰਵਾਉਣ ਦੇ ਵਿਰੋਧ ਚ ਪੀੜਿਤ ਭੈਣਾਂ ਨੇ ਤਹਿਸੀਲ ਢਿਲਵਾਂ ਬਾਹਰ ਦਿੱਤਾ ਧਰਨਾ

Talk Hindustan
Last updated: 2025/03/17 at 10:54 PM
Talk Hindustan
Share
1 Min Read
ਫਰਜ਼ੀ ਇੰਤਕਾਲ ਦਰਜ ਕਰਵਾਉਣ ਦੇ ਵਿਰੋਧ ਚ ਪੀੜਿਤ ਭੈਣਾਂ ਨੇ ਤਹਿਸੀਲ ਢਿਲਵਾਂ ਬਾਹਰ ਦਿੱਤਾ ਧਰਨਾ
SHARE
ਕਪੂਰਥਲਾ 17  ਮਾਰਚ (ਗੌਰਵ ਮੜੀਆ) ਕਪੂਰਥਲਾ ਚ ਭੈਣਾਂ ਦੀ ਬਿਨਾ ਸਹਿਮਤੀ ਤੇ ਭਰਜਾਈ ਵਲੋਂ ਕਰੋੜਾ ਦੀ ਜਾਇਦਾਦ ਤੇ ਆਪਣੇ ਹੱਕ ਚ ਇੰਤਕਾਲ ਕਰਵਾਕੇ ਰਜਿਸਟਰੀ ਕਰਵਾਉਣ ਦੀ ਕੀਤੀ ਕੋਸ਼ਿਸ਼ ਦੇ ਵਿਰੋਧ ਚ ਭੈਣਾਂ ਨੇ ਭਾਰਤੀ ਆਮ ਜਨਤਾ ਪਾਰਟੀ ਦੇ ਵਫਦ ਨਾਲ ਤਹਿਸੀਲਦਾਰ ਦਫਤਰ ਢਿਲਵਾਂ ਵਿਖੇ ਆਪਣੇ ਕੀਤੇ ਵਾਯਦੇ ਮੁਤਾਬਿਕ 17 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਬਜੇ ਤੋਂ ਸ਼ਾਮ 5 ਬਜੇ ਤੱਕ ਸ਼ਾਂਤਮਈ ਧਰਨਾ ਦਿੱਤਾ ਇਸ ਮੌਕੇ ਥਾਣਾ ਢਿਲਵਾਂ ਦੇ ਐਸ ਐਚ ਓ ਮਨਜੀਤ ਸਿੰਘ ਨੇ ਐਸ ਡੀ ਐਮ ਕਪੂਰਥਲਾ ਨਾਲ ਗਲਬਾਤ ਕੀਤੀ ਤੇ ਐਸ ਡੀ ਐਮ ਨੇ ਅਗਲੇ ਦਿਨ 12 ਬਜੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਬਣਦੀ ਕਾਰਵਾਈ ਲਈ ਦਰਖ਼ਾਸਤ ਦੇਣ ਦੀ ਗੱਲ ਕੀਤੀ ਇਸ ਦੌਰਾਨ ਧਰਨਾ ਸਮਾਪਤ ਕੀਤਾ ਗਿਆ ਇਸ ਮੌਕੇ ਹਰਪ੍ਰੀਤ ਕੌਰ,ਕੁਲਵਿੰਦਰ ਕੌਰ,ਸੰਦੀਪ ਕੌਰ,ਪ੍ਰਧਾਨ ਸਤੀਸ਼ ਨਾਹਰ, ਗੁਰਪ੍ਰੀਤ ਸਿੰਘ ਧਾਲੀਵਾਲ,ਲਾਭ ਸਿੰਘ,ਧਰਮਪਾਲ ਮੁਸ਼,ਫੌਜੀ ਸਾਹਿਬ,ਸੰਤੋਖ ਸਿੰਘ,ਆਦਿ ਪਾਰਟੀ ਵਰਕਰ ਤੇ ਆਗੂ ਹਾਜ਼ਿਰ ਸਨ
Share This Article
Facebook Twitter Whatsapp Whatsapp Telegram Copy Link
Share
Previous Article कर्नल और उनके बेटे को बेसबैट से मारने पर पंजाब पुलिस पर बड़ा एक्शन, 12 पुलिसकर्मी सस्पेंड कर्नल और उनके बेटे को बेसबैट से मारने पर पंजाब पुलिस पर बड़ा एक्शन, 12 पुलिसकर्मी सस्पेंड
Next Article जालंधर के रायपुर-रसूलपुर में यूट्यूबर के घर पर ग्रेनेड हमला करने वाले का एनकाउंटर जालंधर के रायपुर-रसूलपुर में यूट्यूबर के घर पर ग्रेनेड हमला करने वाले का एनकाउंटर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?