By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਗਾਇਕਾ ਹੁਸਨਪ੍ਰੀਤ ਦਾ ਨਵਾਂ ਟਰੈਕ ‘ਕਾਲੀ ਨਾਗਣੀ’ ਹੋਇਆ ਰਿਲੀਜ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਗਾਇਕਾ ਹੁਸਨਪ੍ਰੀਤ ਦਾ ਨਵਾਂ ਟਰੈਕ ‘ਕਾਲੀ ਨਾਗਣੀ’ ਹੋਇਆ ਰਿਲੀਜ
JalandharKapurthla

ਗਾਇਕਾ ਹੁਸਨਪ੍ਰੀਤ ਦਾ ਨਵਾਂ ਟਰੈਕ ‘ਕਾਲੀ ਨਾਗਣੀ’ ਹੋਇਆ ਰਿਲੀਜ

Talk Hindustan
Last updated: 2025/03/11 at 9:51 PM
Talk Hindustan
Share
1 Min Read
ਗਾਇਕਾ ਹੁਸਨਪ੍ਰੀਤ ਦਾ ਨਵਾਂ ਟਰੈਕ ‘ਕਾਲੀ ਨਾਗਣੀ’ ਹੋਇਆ ਰਿਲੀਜ
SHARE
ਕਪੂਰਥਲਾ 11 ਮਾਰਚ (ਗੌਰਵ ਮੜੀਆ)   ਖੈੜਾ ਮਿਊਜਕ ਅਤੇ ਬੱਬੂ ਖੈੜਾ ਦੀ ਪੇਸ਼ਕਸ਼ ਪੰਜਾਬੀ ਲੋਕ ਗਾਇਕਾ ਹੁਸਨਪ੍ਰੀਤ ਦਾ ਨਵਾਂ ਸਿੰਗਲ ਟਰੈਕ ‘ ਕਾਲੀ ਨਾਗਣੀ ‘  ਕੰਪਨੀ ਦੇ ਪ੍ਰੋਡਿਊਸਰ ਬੱਬੂ ਖੈੜਾ ਅਤੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਵਲੋਂ ਰਿਲੀਜ ਕੀਤਾ ਗਿਆ। ਇਸ ਮੌਕੇ ਗਾਇਕਾ ਹੁਸਨਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਹ ਗੀਤ ਖੈੜਾ ਮਿਊਜਕ ਕੰਪਨੀ ਵਲੋਂ ਵੱਡੇ ਪੱਧਰ ਤੇ ਰਿਲੀਜ ਕੀਤਾ ਗਿਆ ਹੈ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ, ਗੀਤਕਾਰ ਭੰਗੂ ਫਲੇੜੇ ਵਾਲ਼ਾ, ਸੁਰਿੰਦਰ ਬੱਬੂ ਵਲੋਂ ਕੰਪੌਜ ਕੀਤਾ ਗਿਆ ਹੈ ਅਤੇ ਨਵੀਨ ਗਿੱਲ ਵੱਲੋਂ ਮਾਡਲਿੰਗ ਕੀਤੀ ਗਈ ਹੈ ਅਤੇ ਪ੍ਰਸਿੱਧ ਵੀਡਿਓ ਡਾਇਰੈਕਟਰ ਜਾਨੀ ਵਲੋਂ ਵੱਖ ਵੱਖ ਲੋਕਸ਼ਨਾ ਤੇ ਫ਼ਿਲਮਾਇਆ ਗਿਆ ਹੈ। ਉਹਨਾਂ ਨੇ ਸਮੂਹ ਸਰੋਤਿਆਂ ਨੂੰ ਅਪੀਲ ਕੀਤੀ ਹੈ ਕੇ ਪਹਿਲਾਂ ਆਏ ਗੀਤਾਂ ਦੀ ਤਰਾਂ ਹੀ ਪਿਆਰ ਦਿਉਗੇ।
TAGGED: Entertainment
Share This Article
Facebook Twitter Whatsapp Whatsapp Telegram Copy Link
Share
Previous Article ਸਥਾਨਕ ਸਰਕਾਰਾਂ ਮੰਤਰੀ ਨਾਲ ਚੰਡੀਗੜ੍ਹ ਸਥਿਤ ਮੁਲਾਕਾਤ ਕਰਕੇ ਕਪੂਰਥਲਾ ਵਿੱਚ ਆ  ਰਹੀਆ ਸਮੱਸਿਆ, ਸਫਾਈ ਸੇਵਕਾਂ ਦੀ ਘਾਟ ਆਦਿ ਸਮਸਿਆਵਾਂ ਬਾਰੇ ਪਰਵਿੰਦਰ ਢੋਟ ਅਤੇ ਕੰਵਰ ਇਕਬਾਲ ਨੇ ਮੁਲਾਕਾਤ ਦੌਰਾਨ ਮੁੱਦਾ ਚੁਕਿਆ ਸਥਾਨਕ ਸਰਕਾਰਾਂ ਮੰਤਰੀ ਨਾਲ ਚੰਡੀਗੜ੍ਹ ਸਥਿਤ ਮੁਲਾਕਾਤ ਕਰਕੇ ਕਪੂਰਥਲਾ ਵਿੱਚ ਆ ਰਹੀਆ ਸਮੱਸਿਆ, ਸਫਾਈ ਸੇਵਕਾਂ ਦੀ ਘਾਟ ਆਦਿ ਸਮਸਿਆਵਾਂ ਬਾਰੇ ਪਰਵਿੰਦਰ ਢੋਟ ਅਤੇ ਕੰਵਰ ਇਕਬਾਲ ਨੇ ਮੁਲਾਕਾਤ ਦੌਰਾਨ ਮੁੱਦਾ ਚੁਕਿਆ
Next Article ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ ਸ਼੍ਰੀਮਦ ਭਾਗਵਤ ਕਥਾ ਲਈ ਦਿੱਤਾ ਗਿਆ ਸੱਦਾ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ ਸ਼੍ਰੀਮਦ ਭਾਗਵਤ ਕਥਾ ਲਈ ਦਿੱਤਾ ਗਿਆ ਸੱਦਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?