By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮੋਹਾਲੀ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈਣ ਵਾਲਾ ਮੁਲਜ਼ਮ ਗ੍ਰਿਫਤਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਮੋਹਾਲੀ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈਣ ਵਾਲਾ ਮੁਲਜ਼ਮ ਗ੍ਰਿਫਤਾਰ
PunjabMohali

ਮੋਹਾਲੀ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈਣ ਵਾਲਾ ਮੁਲਜ਼ਮ ਗ੍ਰਿਫਤਾਰ

Talk Hindustan
Last updated: 2025/03/08 at 8:16 PM
Talk Hindustan
Share
2 Min Read
ਮੋਹਾਲੀ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈਣ ਵਾਲਾ ਮੁਲਜ਼ਮ ਗ੍ਰਿਫਤਾਰ
SHARE
ਐਸ.ਏ.ਐਸ.ਨਗਰ, 08 ਮਾਰਚ 2025: : ਸੀਨੀਅਰ ਕਪਤਾਨ ਪੁਲਿਸ ਜ਼ਿਲਾ ਐਸ.ਏ.ਐਸ ਨਗਰ ਸ੍ਰੀ ਦੀਪਕ ਪਾਰਿਕ ਆਈ.ਪੀ.ਐਸ ਨੇ ਦੱਸਿਆ ਕਿ ਮਿਤੀ 05-03-2025 ਨੂੰ ਕਮਲਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੁਬਾਰਕਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 64 ਗਿਲਕੋ ਵੈਲੀ ਖਰੜ, ਐਸ.ਏ.ਐਸ ਨਗਰ ਨੇ ਥਾਣਾ ਸਿਟੀ ਖਰੜ ਵਿਖੇ ਸੂਚਨਾ ਦਿੱਤੀ ਸੀ ਕਿ ਉਸ ਦਾ ਸਵਰਾਜ ਨਗਰ ਖਰੜ ਵਿਖੇ ਮੈਡੀਕਲ ਸਟੋਰ ਹੈ। ਉਸਦੀ ਦੁਕਾਨ ਤੇ ਉਦੇ ਪ੍ਰਤਾਪ ਸਿੰਘ ਅਤੇ ਪੁਲਿਸ ਮੁਲਾਜਮ ਜਸਬੀਰ ਸਿੰਘ ਸੰਧੂ ਆਏ ਅਤੇ ਉਸਨੂੰ ਡਰਾ ਧਮਕਾ ਅਤੇ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈ ਗਏ ਅਤੇ ਬਾਅਦ ਵਿੱਚ ਹੋਰ ਪੈਸਿਆਂ ਦੀ ਵੀ ਮੰਗ ਕੀਤੀ ਗਈ,
ਜਿਸ ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰ: 76 76 ਮਿਤੀ 05-03-2025ਅ/ਧ 140(2), 308(5), 351(2), 61(2), ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ ਬਰਖਿਲਾਫ ਉਦੇ ਪ੍ਰਤਾਪ ਸਿੰਘ ਉਰਫ ਉਦੇ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ 17 ਬਲਾਕ, ਸੀ, ਸੈਕਟਰ-125 ਸੰਨੀ ਇੰਨਕਲੇਵ ਥਾਣਾ ਸਿਟੀ ਖਰੜ ਅਤੇ ਪੁਲਿਸ ਮੁਲਾਜਮ ਜਸਬੀਰ ਸਿੰਘ ਸੰਧੂ ਤੇ ਦਰਜ/ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ੀ ਉਦੇ ਪ੍ਰਤਾਪ ਸਿੰਘ ਉਕਤ ਨੂੰ ਮੁੱਕਦਮਾ ਵਿੱਚ ਮਿਤੀ 05-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਨੇ ਦੋਸ਼ੀ ਦਾ 1 ਦਿਨ ਦਾ ਪੁਲਿਸ ਰਿਮਾਂਡ ਮੰਜੂਰ ਫਰਮਾਇਆ। ਮੁਕਦਮੇ ਵਿੱਚ ਦੋਸ਼ੀ ਜਸਬੀਰ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
TAGGED: Crime, Police news
Share This Article
Facebook Twitter Whatsapp Whatsapp Telegram Copy Link
Share
Previous Article ‘ਯੁੱਧ ਨਸ਼ਿਆਂ ਵਿਰੁੱਧ’ ਓਪਰੇਸ਼ਨ ਸੀਲ-9 ਤਹਿਤ ਸਖਤ ਨਾਕਾਬੰਦੀ ਤੇ ਚੈਕਿੰਗ, ਐਸ.ਐਸ.ਪੀ ਵਲੋਂ ਢਿਲਵਾਂ ਦੇ ਹਾਈਟੈਕ ਨਾਕੇ ਦਾ ਦੌਰਾ ‘ਯੁੱਧ ਨਸ਼ਿਆਂ ਵਿਰੁੱਧ’ ਓਪਰੇਸ਼ਨ ਸੀਲ-9 ਤਹਿਤ ਸਖਤ ਨਾਕਾਬੰਦੀ ਤੇ ਚੈਕਿੰਗ, ਐਸ.ਐਸ.ਪੀ ਵਲੋਂ ਢਿਲਵਾਂ ਦੇ ਹਾਈਟੈਕ ਨਾਕੇ ਦਾ ਦੌਰਾ
Next Article ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ, ਹੈੱਡ ਕਾਂਸਟੇਬਲ ਸਮੇਤ ਤਿੰਨ ਦੋਸ਼ੀ 1.8 ਕਿਲੋ ਚਰਸ ਸਮੇਤ ਗ੍ਰਿਫਤਾਰ ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ, ਹੈੱਡ ਕਾਂਸਟੇਬਲ ਸਮੇਤ ਤਿੰਨ ਦੋਸ਼ੀ 1.8 ਕਿਲੋ ਚਰਸ ਸਮੇਤ ਗ੍ਰਿਫਤਾਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?