By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ
JalandharKapurthla

ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ

Talk Hindustan
Last updated: 2025/03/06 at 9:04 PM
Talk Hindustan
Share
2 Min Read
ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ
SHARE
ਕਿਸਾਨਾਂ ਨੂੰ ਤਰੁੰਤ ਰਿਹਾ ਕਰੇ ਪੰਜਾਬ ਸਰਕਾਰ ਨਹੀ ਤਾਂ ਹੋਵੇਗਾਂ ਤਿੱਖਾ ਸੰਘਰਸ਼:-ਸਮਸੇ਼ਰ ਸਿੰਘ ਢਿੱਲੋ 
ਕਿਸਾਨ,ਮਜਦੂਰ,ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ:- ਹਰਕੇਸ਼ ਕੁਮਾਰ ਵਿੱਕੀ 
ਕਪੂਰਥਲਾ 6 ਮਾਰਚ ਗੌਰਵ ਮੜੀਆ : ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ:ਨੰ 25/11 ਵਲੋ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਬਲਜਿੰਦਰ ਸਿੰਘ ਬਰਾੜ,ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਕੇਂਦਰ ਸਰਕਾਰ ਵਿਰੁੱਧ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਮੋਰਚਾ ਖੋਲ੍ਹ ਕੇ ਬੈਠਾ ਹਨ
ਹੁਣ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆ ਦੀਆਂ ਮੰਗਾਂ  ਦਾ ਹੱਲ ਕੱਢਣ ਦੀ ਬਜਾਏ ਮੀਟਿੰਗ ਦੌਰਾਨ ਮਾੜਾ ਵਤੀਰਾ ਕਰਕੇ ਕਿਸਾਨਾ ਦੇ ਤਪਦੇ ਹਿਰਦੇ ਨੂੰ ਹੋਰ ਚੋਟ ਪਹੁੰਚਾਈ ਹੈ ਜੋ ਕਿ ਅਤਿ ਨਿੰਦਣਯੋਗ ਹੈ ਕਿਸਾਨ ਜਥੇਬੰਦੀਆ ਵਲੋ 5-3-2025 ਦੀ ਚੰਡੀਗੜ੍ਹ ਸੰਘਰਸ਼ ਦੀ ਕਾਲ ਦਿੱਤੀ ਸੀ ਪੰਜਾਬ ਸਰਕਾਰ ਨੇ ਬੁਖ਼ਲਾਹਟ ਵਿੱਚ ਆਕੇ ਕਿਸਾਨ ਆਗੂਆ ਨੂੰ ਘਰਾਂ ਵਿੱਚ ਨਜ਼ਰਬੰਦ ਗ੍ਰਿਫਤਾਰ ਕਰਕੇ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਜਿਸ ਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ ਜਾਂਦੀ ਹੈ ਯੂਨੀਅਨ ਵਲੋ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜਲਦ ਕਿਸਾਨ ਆਗੂਆਂ ਅਤੇ  ਬੁੱਧੀਜੀਵੀ ਸੰਘਰਸ਼ਸ਼ੀਲ ਲੋਕਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋ ਮਜਬੂਰਨ ਕਿਸਾਨਾਂ ਦੀ ਹਮਾਇਤ ਵਿੱਚ ਪੰਜਾਬ ਸਰਕਾਰ ਖਿਲਾਫ ਮੋਰਚਾਂ ਖੋਲ੍ਹਿਆ ਜਾਵੇਗਾ ਜਿਸਦੇ ਹੋਣ ਵਾਲੇ ਨੁਕਸਾਨ ਦੀ ਜ਼ਿਮੇਂਦਾਰੀ ਪੰਜਾਬ ਸਰਕਾਰ ਦੀ ਹੋਵੇਗੀ
TAGGED: administration
Share This Article
Facebook Twitter Whatsapp Whatsapp Telegram Copy Link
Share
Previous Article ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ
Next Article ‘युद्ध नशे के विरूद्ध” कैबिनेट मंत्री अमन अरोड़ा ने जालंधर को नशा मुक्त जिला बनाने के लिए तैयार किया रोडमैप ‘युद्ध नशे के विरूद्ध” कैबिनेट मंत्री अमन अरोड़ा ने जालंधर को नशा मुक्त जिला बनाने के लिए तैयार किया रोडमैप
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?