By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ

Talk Hindustan
Last updated: 2025/03/06 at 9:01 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ 9 ਤੇ 13 ਮਾਰਚ ਨੂੰ
PASTOR DEOL KHOJEWALA , KHOJEWALA CHURCH , THE OPEN DOOR CHURCH KHOJEWALA-JESUS HEALING MINISTRY KAPURTHALA PUNJAB , KHOJEWALA CHURCH , KHOJEWALA TV,
SHARE
ਕਪੂਰਥਲਾ 6 ਮਾਰਚ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲ ਦੇ ਵਾਈਸ ਪ੍ਰਧਾਨ ਬਾਬੂ ਜੈ ਰਾਮ ਬਧਨ ਜੀ ਨੇ ਦੱਸਿਆ ਕਿ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ 9 ਮਾਰਚ 2025 ਦਿਨ ਐਤਵਾਰ ਨੂੰ ਅਤੇ 13 ਮਾਰਚ 2025 ਦਿਨ ਵੀਰਵਾਰ ਨੂੰ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ।ਇਹ ਪ੍ਰਾਰਥਨਾਵਾਂ ਦ ਓਪਨ ਡੋਰ ਚਰਚ ਖੋਜੇਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਅਤੇ ਪਾਸਟਰ ਗੁਰਸ਼ਰਨ ਦਿਓਲ ਜੀ ਵੱਲੋਂ ਕੀਤੀਆਂ ਜਾਣਗੀਆਂ। ਇਹ ਪ੍ਰਾਰਥਨਾਵਾਂ ਦਾ ਮੇਨ ਵਿਸ਼ਾ ਇਹ ਹੋਵੇਗਾ ਕਿ ਜਿੰਨਾ ਵੀ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ ਜਾਂ ਬਹੁਤ ਸਾਰੇ ਵਿਸ਼ਵਾਸੀ ਬਹੁਤ ਦੇਰ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਵਿੱਚ ਤੌਬਾ ਕਰਕੇ ਆਪਣਾ ਆਪ ਸਮਰਪਿਤ ਕਰ ਚੁੱਕੇ ਹਨ।
ਪਰ ਉਹਨਾਂ ਨੂੰ ਹੁਣ ਤੱਕ ਕੋਈ ਵੀ ਸਾਰਥਕ ਹੱਲ ਨਹੀਂ ਮਿਲਿਆ ਉਹਨਾਂ ਲਈ 9 ਮਾਰਚ ਅਤੇ 13 ਮਾਰਚ ਨੂੰ ਪਾਸਟਰ ਦਿਓਲ ਜੀ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਯਹੋਵਾਹ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨਗੇ। ਤਾਂ ਕਿ ਸਾਰਿਆਂ ਦੇ ਪ੍ਰਾਰਥਨਾਵਾਂ ਦੇ ਜਵਾਬ ਅਤੇ ਰੁਕੇ ਹੋਏ ਕੰਮ ਅਤੇ ਹਰ ਤਰ੍ਹਾਂ ਦੀ ਬਿਮਾਰੀ ਪਰੇਸ਼ਾਨੀ ਲਚਾਰੀ ਦਾ ਹੱਲ ਮਿਲ ਸਕੇ। ਸੋ ਸਮੂਹ ਪ੍ਰਭੂ ਯਿਸੂ ਮਸੀਹ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਨੌ ਮਾਰਚ ਅਤੇ 13 ਮਾਰਚ ਨੂੰ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਹਾਜ਼ਰ ਹੋ ਕੇ ਆਪਣੇ ਆਪਣੇ ਲਈ ਪ੍ਰਾਰਥਨਾਵਾਂ ਕਰਵਾਓ ਅਤੇ ਹਮੇਸ਼ਾ ਹਮੇਸ਼ਾ ਲਈ ਮੁਸੀਬਤਾਂ ਕੋਲੋਂ ਛੁਟਕਾਰਾ ਹਾਸਿਲ ਕਰੋ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article एलपीयू ने 15वीं वार्षिक एथलेटिक मीट में ओलंपिक पहलवान निशा दहिया को किया सम्मानित, रोशनी यादव और ईश्वर ने सर्वश्रेष्ठ महिला और पुरुष एथलीट का पुरस्कार जीता एलपीयू ने 15वीं वार्षिक एथलेटिक मीट में ओलंपिक पहलवान निशा दहिया को किया सम्मानित, रोशनी यादव और ईश्वर ने सर्वश्रेष्ठ महिला और पुरुष एथलीट का पुरस्कार जीता
Next Article ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ ਦੇਸ਼ ਦੇ ਕਿਸਾਨ ਮਜਦੂਰਾਂ ਤੇ ਜ਼ਬਰ ਕਰਨਾ ਬੰਦ ਕਰੇ ਪੰਜਾਬ ਸਰਕਾਰ-:ਰੇਸ਼ਮ ਸਿੰਘ ਗਿੱਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?