By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਆਪਣੇ ਹੀ ਸਰੂਪ ਜਿਹਾ ਬਣਾਇਆ ਸੀ-ਪਾਸਟਰ ਗੁਰਸ਼ਰਨ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਆਪਣੇ ਹੀ ਸਰੂਪ ਜਿਹਾ ਬਣਾਇਆ ਸੀ-ਪਾਸਟਰ ਗੁਰਸ਼ਰਨ ਦਿਓਲ
JalandharKapurthla

ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਆਪਣੇ ਹੀ ਸਰੂਪ ਜਿਹਾ ਬਣਾਇਆ ਸੀ-ਪਾਸਟਰ ਗੁਰਸ਼ਰਨ ਦਿਓਲ

Talk Hindustan
Last updated: 2025/03/02 at 9:04 PM
Talk Hindustan
Share
3 Min Read
ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਆਪਣੇ ਹੀ ਸਰੂਪ ਜਿਹਾ ਬਣਾਇਆ ਸੀ-ਪਾਸਟਰ ਗੁਰਸ਼ਰਨ ਦਿਓਲ
SHARE
ਕਪੂਰਥਲਾ 2 ਮਾਰਚ (ਗੌਰਵ ਮੜੀਆ) ਹਰ ਵਾਰ ਦੀ ਤਰ੍ਹਾਂ ਅੱਜ ਵੀ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਇੱਕ ਵਿਸ਼ਾਲ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਜੀ ਦੇ ਰਸ ਭਿੰਨੇ ਗੀਤਾਂ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਗਤਾਂ ਵਿੱਚੋਂ ਬਹੁਤ ਸਾਰੇ ਵੀਰਾਂ,ਭੈਣਾਂ ਨੇ ਜਿਨਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਜੀ ਨੇ ਤਰ੍ਹਾਂ ਤਰ੍ਹਾਂ ਦੇ ਬਦਲਾਵ ਲਿਆਂਦੇ ਸਨ ਸੰਗਤਾਂ ਦੇ ਸਾਹਮਣੇ ਆ ਕੇ ਮਾਇਕ ਤੇ ਗਵਾਹੀਆਂ ਦੇ ਰੂਪ ਵਿੱਚ ਦੱਸੇ। ਗਵਾਹੀਆਂ ਦੇਣ ਵਾਲਿਆਂ ਵਿੱਚ ਜਿਆਦਾਤਰ ਲੋਕ ਆਪਣੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਮੁਸੀਬਤਾਂ ਵਿੱਚੋਂ ਨਿਕਲ ਕੇ ਆਨੰਦਮਈ ਜ਼ਿੰਦਗੀ ਬਤੀਤ ਕਰਦੇ ਹੋਏ ਦਿਸੇ।
ਬਹੁਤ ਸਾਰੇ ਔਲਾਦ ਪ੍ਰਾਪਤ ਕਰ ਚੁੱਕੇ ਜੋੜਿਆਂ ਨੇ ਦੱਸਿਆ ਕਿ ਜਦੋਂ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਪਣੇ ਪਾਪਾਂ ਤੋਂ ਤੌਬਾ ਕੀਤੀ ਹੈ ਅਤੇ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਸੰਗਤ ਕਰਨ ਲਈ ਹਰ ਐਤਵਾਰ ਆਉਂਦੇ ਹਾਂ ਉਦੋਂ ਤੋਂ ਹੀ ਸਾਨੂੰ ਪਰਮੇਸ਼ਵਰ ਨੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਨਾਲ ਮਾਲਾ ਮਾਲ ਕਰ ਦਿੱਤਾ ਹੈ। ਉਪਰੰਤ ਸਟੇਜ ਤੋਂ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਪਵਿੱਤਰ ਬਾਈਬਲ ਦੁਆਰਾ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ ਅਤੇ ਦੱਸਿਆ ਕਿ ਪਰਮੇਸ਼ਵਰ ਜੀ ਨੇ ਤਾਂ ਇਨਸਾਨ ਨੂੰ ਆਪਣੇ ਹੇ ਸਰੂਪ ਜਿਹਾ ਬਣਾਇਆ ਸੀ।
ਪ੍ਰੰਤੂ ਇਹ ਇਨਸਾਨ ਪਾਪਾਂ ਵਿੱਚ ਫਸ ਗਿਆ ਅਤੇ ਇਸ ਨੇ ਆਪਣਾ ਹੂਲੀਆ ਹੋਰ ਤੋਂ ਹੋਰ ਕਰ ਲਿਆ। ਜਿਸ ਨਾਲ ਇਨਸਾਨ ਦੀ ਪਰਮੇਸ਼ਵਰ ਤੋਂ ਦੂਰੀ ਵੀ ਵੱਧ ਦੀ ਚਲੀ ਗਈ।ਪਰ ਜੋ ਧਰਮੀ ਇਨਸਾਨ ਹਨ ਉਹ ਹਰ ਤਰ੍ਹਾਂ ਦੇ ਜਾਤਾਂ ਪਾਤਾਂ, ਧਰਮੀ ਅਤੇ ਨਸਲੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਿੱਚ ਪਰਮੇਸ਼ਵਰ ਜੀ ਦੇ ਦੱਸੇ ਹੋਏ ਵਚਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ ਉਹ ਅੱਜ ਵੀ ਪਰਮੇਸ਼ਵਰ ਜੀ ਦੇ ਮਨ ਨੂੰ ਭਾਉਂਦੇ ਹਨ। ਅਤੇ ਪਰਮੇਸ਼ਵਰ ਜੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਹਨ ਕਿਉਂਕਿ ਜੋ ਵੀ ਇਨਸਾਨ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਬੁਰਾਈਆਂ ਤੋਂ ਬਦੀਆਂ ਤੋਂ ਤੌਬਾ ਕਰ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਵਰ ਜੀ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੰਦੇ।
ਉਪਰੰਤ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਰਬੱਤ ਦੇ ਭਲੇ ਲਈ ਦੁਖੀਆਂ ਲਈ ਬਿਮਾਰਾਂ ਲਈ ਲਾਚਾਰਾਂ ਲਈ ਅਤੇ ਆਪਣੇ ਦੇਸ਼ ਵਾਸੀਆਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਸਟੇਜ ਤੋਂ ਆ ਕੇ ਦ ਓਪਨ ਡੋਰ ਚਰਚ ਖੋਜੇਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਮੂਹ ਸੰਗਤਾਂ ਵਿੱਚ ਪਰਮੇਸ਼ਵਰ ਜੀ ਦੇ ਪਵਿੱਤਰ ਆਤਮਾ ਜੀ ਨਾਲ ਭਰ ਕੇ ਹਰੇਕ ਜਨ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪ੍ਰਭੂ ਭੋਜ ਜੀ ਦੀ ਪਵਿੱਤਰ ਰਸਮ ਵੀ ਅਦਾ ਕੀਤੀ ਗਈ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article फिल्लौर के गांव खानपुर और मंडी में नशा तस्करों द्वारा बनाए गए अनधिकृत निर्माणों को पुलिस ने किया ध्वस्त फिल्लौर के गांव खानपुर और मंडी में नशा तस्करों द्वारा बनाए गए अनधिकृत निर्माणों को पुलिस ने किया ध्वस्त
Next Article रायजादा हंसराज बैडमिंटन स्टेडियम में चार नए कोर्ट और रनिंग ट्रैक का होगा निर्माण : रितिन खन्ना रायजादा हंसराज बैडमिंटन स्टेडियम में चार नए कोर्ट और रनिंग ट्रैक का होगा निर्माण : रितिन खन्ना
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?