ਕਪੂਰਥਲਾ 27 ਫਰਵਰੀ (ਗੌਰਵ ਮੜੀਆ) : ਪਿੰਡ ਨੌਰੰਗਪੁਰ ਬੁਤਾਲਾ ਵਿਖੇ ਸ਼ਿਵ ਮੰਦਿਰ ਚ ਮਹਾ ਸ਼ਿਵਰਾਤਰੀ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਈ ਗਈ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਸੇਵਾਦਾਰ ਵਲੋਂ ਭਰਪੂਰ ਲੰਗਰ ਲਗਾਇਆ ਗਿਆ ਅਤੇ ਕਥਾ ਕੀਤੀ ਗਈ ਜਿਸ ਵਿੱਚ ਪੰਡਿਤ ਪਰਮੋਦ ਜੀ , ਗੁਰਇਕਬਾਲ ਸਿੰਘ ਗੋਰਾ ਮੈਂਬਰ,ਮੁਨੀਸ਼ ਬਹਿਲ,ਸ਼ੁਸ਼ੀਲ ਬਹਿਲ,ਅਜੇ ਪੰਡਿਤ,ਰਾਜੂ ਪੰਡਿਤ,ਸਾਹਿਲ,ਪਰਗਟ ਸਿੰਘ,ਦੀਪੂ ਪੰਡਿਤ,ਸਿਕੰਦਰ ਸਿੰਘ,ਐਮ ਪੀ ਸੋਹਣ ਸਿੰਘ ਸਰਪੰਚ, ਜੱਗਾ ਪੇਂਟਰ,ਜਸ਼ਨਪ੍ਰੀਤ ਸਿੰਘ,ਸਾਬਕਾ ਸਰਪੰਚ ਕੁਲਵੰਤ ਸਿੰਘ ਆਦਿ ਹਾਜਿਰ ਸਨ

