By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵਲੋਂ ਮੈਡੀਕਲ ਕੈਂਪ ਚ ਲੋੜਵੰਦ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵਲੋਂ ਮੈਡੀਕਲ ਕੈਂਪ ਚ ਲੋੜਵੰਦ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ
JalandharKapurthla

ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵਲੋਂ ਮੈਡੀਕਲ ਕੈਂਪ ਚ ਲੋੜਵੰਦ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ

Talk Hindustan
Last updated: 2024/12/15 at 7:25 PM
Talk Hindustan
Share
2 Min Read
ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵਲੋਂ ਮੈਡੀਕਲ ਕੈਂਪ ਚ ਲੋੜਵੰਦ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ
SHARE

ਕਪੂਰਥਲਾ 15 ਦਿਸੰਬਰ ਗੌਰਵ ਮੜੀਆ : ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵੱਲੋਂ ਗੁਰਦੁਆਰਾ ਸੈਫਲਾਬਾਦ ਵਿਖੇ ਮਿਤੀ 12 ਦਸੰਬਰ 2024 ਨੂੰ ਇੱਕ ਫਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿੱਚ ਲੋੜਵੰਦ ਸੰਗਤ ਨੂੰ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟਰਿਕਟ ਗਵਰਨਰ N-126 ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਐਲੀ ਮਨਦੀਪ ਸਿੰਘ ਪਰਸਨਲ ਸੈਕਟਰੀ ਟੂ ਡੀ.ਜੀ, ਐਲੀ ਹਰਮਨਦੀਪ ਸਿੰਘ, ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ, ਐਲੀ ਪ੍ਰੀਤਪਾਲ ਸਿੰਘ ਪੀ.ਆਰ.ਓ, ਐਲੀ ਜਗਮੀਤ ਸਿੰਘ ਵੱਲੋਂ ਇਸ ਕੈਂਪ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ

ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਕਲੱਬ ਵੱਲੋਂ ਨਿਰਵਿਘਨ ਚਲਦੇ ਰਹਿਣ ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਡਿਸਟ੍ਰਿਕਟ ਗਵਰਨਰ ਐਲੀ ਪਵਨਜੀਤ ਸਿੰਘ ਵਾਲੀਆ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਇਸ ਪਾਵਨ ਧਾਰਮਿਕ ਸਥਾਨ ਤੇ ਕਲੱਬ ਵੱਲੋਂ ਮੈਡੀਕਲ ਕੈਂਪ ਲਗਾ ਕੇ ਪ੍ਰੋਜੈਕਟ ਕਰਨਾ ਬਹੁਤ ਹੀ ਪ੍ਰਸ਼ੰਸਾ ਵਾਲੀ ਗੱਲ ਹੈ ਅਤੇ ਸੁਖਵਿੰਦਰ ਸਿੰਘ ਜਿੰਮੀ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ। ਐਲੀ ਮਨਦੀਪ ਸਿੰਘ ਅਤੇ ਐਲੀ ਹਰਮਨਦੀਪ ਸਿੰਘ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਵਿੱਚ ਇੱਕ ਹੋਰ ਨਵਾਂ ਪ੍ਰੋਜੈਕਟ ਜਲਦ ਲਿਆਂਦਾ ਜਾਵੇਗਾ। ਅੰਤ ਵਿੱਚ ਐਲੀ ਜਸਰਮਨਦੀਪ ਸਿੰਘ, ਜਨਰਲ ਸਕੱਤਰ ਵੱਲੋਂ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਸਮੂਹ ਐਲੀ ਸਨਦੀਪ, ਐਲੀ ਹੈਰੀ,ਐਲੀ ਐਰੀ,ਐਲੀ ਸੌਨੂ,ਐਲੀ ਅਤੁਲ ਖੰਨਾ ਦਾ ਤੇ ਅਲਾਇੰਸ ਮੈਂਬਰਾਂ ਦਾ ਧੰਨਵਾਦ ਕੀਤਾ।

TAGGED: administration
Share This Article
Facebook Twitter Whatsapp Whatsapp Telegram Copy Link
Share
Previous Article किराये पर रखने से पहले मकान और दुकान मालिक पुलिस वेरिफिकेशन जरूर करवाए-चेयरमेन इंडियन किराये पर रखने से पहले मकान और दुकान मालिक पुलिस वेरिफिकेशन जरूर करवाए-चेयरमेन इंडियन
Next Article एलपीयू ने नॉर्थ जोन इंटर-यूनिवर्सिटी महिला खो-खो चैंपियनशिप जीती एलपीयू ने नॉर्थ जोन इंटर-यूनिवर्सिटी महिला खो-खो चैंपियनशिप जीती
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?