By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਦੀ ਤਿਆਰੀਆਂ ਜੋਰਾਂ ਤੇ,ਸ਼ੋਭਾ ਯਾਤਰਾ 19 ਦਸੰਬਰ ਨੂੰ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਦੀ ਤਿਆਰੀਆਂ ਜੋਰਾਂ ਤੇ,ਸ਼ੋਭਾ ਯਾਤਰਾ 19 ਦਸੰਬਰ ਨੂੰ – ਪਾਸਟਰ ਦਿਓਲ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਦੀ ਤਿਆਰੀਆਂ ਜੋਰਾਂ ਤੇ,ਸ਼ੋਭਾ ਯਾਤਰਾ 19 ਦਸੰਬਰ ਨੂੰ – ਪਾਸਟਰ ਦਿਓਲ

Talk Hindustan
Last updated: 2024/12/11 at 8:43 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਦੀ ਤਿਆਰੀਆਂ ਜੋਰਾਂ ਤੇ,ਸ਼ੋਭਾ ਯਾਤਰਾ 19 ਦਸੰਬਰ ਨੂੰ – ਪਾਸਟਰ ਦਿਓਲ
SHARE

ਕਪੂਰਥਲਾ 11 ਦਿਸੰਬਰ (ਗੌਰਵ ਮੜੀਆ ) : ਹਰ ਸਾਲ ਦੀ ਤ੍ਰਾਹ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ 25 ਦਿਸੰਬਰ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਮਨਾਇਆ ਜਾਵੇਗਾ ਮਸੀਹੀ ਸੰਗਤ ਵਲੋਂ ਕਰੀਬ ਇੱਕ ਹਫਤਾ ਪਹਿਲਾ ਹੀ ਕ੍ਰਿਸਮਿਸ ਦਾ ਤਿਓਹਾਰ ਮਨਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕ੍ਰਿਸਮਿਸ ਦੀ ਖੁਸ਼ੀ ਚ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਮਸੀਹੀ ਭਾਈਚਾਰੇ ਦੇ ਸਹਿਯੋਗ ਨਾਲ 33 ਵੀ ਵਿਸ਼ਾਲ ਸ਼ੋਭਾ ਯਾਤਰਾ 19 ਦਿਸੰਬਰ 2024 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਕੱਢੀ ਜਾਵੇਗੀ।ਜਿਸ ਚ ਦੁਨੀਆਂ ਦੇ ਮੁਕਤੀਦਾਤਾ ਪ੍ਰਭੂ ਯਿਸ਼ੂ ਮਸੀਹ ਮਸੀਹ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਕੱਢੀ ਜਾਂਦੀ ਸ਼ੋਭਾ ਯਾਤਰਾ ਰਵਾਨਾ ਹੋਣ ਤੋਂ ਪਹਿਲਾ ਚਰਚ ਵਿਖੇ ਸੰਗਤ ਨੂੰ ਵੱਖ ਵੱਖ ਸਵਾਦੀ ਵਿਅੰਜਨਾਂ ਦਾ ਲੰਗਰ ਖਵਾਇਆ ਜਾਵੇਗਾ ਦ ਓਪਨ ਡੋਰ ਚਰਚ ਖੋਜੇਵਾਲਾ ਪਿਛਲੇ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਸੇਵਾ ਨੂੰ ਸਮਰਪਿਤ ਹੈ। ਇਹ 33 ਵੀ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ ਇਹ ਵਿਸ਼ਾਲ ਸ਼ੋਭਾ ਯਾਤਰਾ ਦ ਓਪਨ ਡੋਰ ਚਰਚ ਖੋਜੇਵਾਲਾ ਅਤੇ ਕਪੂਰਥਲਾ ਦੀਆਂ ਸਾਰੀਆਂ ਚਰਚਾ ਵਲੋਂ, ਭੁਲੱਥ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਮਿਲ ਕੇ ਕੱਢੀ ਜਾਵੇਗੀ।

ਇਹ ਸ਼ੋਭਾ ਯਾਤਰਾ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ।ਜੋਕਿ ਖੋਜੇਵਾਲਾ ਤੋਂ ਚਲਕੇ ਡੀਸੀ ਚੋਂਕ ,ਬਸ ਸਟੈਂਡ ਰੋਡ,ਸ਼ਹੀਦ ਭਗਤ ਸਿੰਘ ਚੋਂਕ,ਸੁਲਤਾਨਪੁਰ ਲੋਧੀ ਰੋਡ ਤੇ ਰਮਣੀਕ ਹੋਟਲ ਕੋਲ ਜਾਕੇ ਸਮਾਪਤ ਹੋਵੇਗੀ ਇਸ ਮੌਕੇ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ, ਚੇਅਰਮੈਨ ਸਟੀਫਨ ਕਾਲਾ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ, ਪ੍ਰਧਾਨ ਮਲਕੀਤ ਮਸੀਹ ਕਪੂਰਥਲਾ, ਪਾਸਟਰ ਅਗਸਟੀਨ ਖੋਜੇਵਾਲਾ, ਪਾਸਟਰ ਸੰਦੀਪ ਖੋਜੇਵਾਲਾ, ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਵਿਲੀਅਮ ਮਸੀਹ ਕਪੂਰਥਲਾ, ਪਾਸਟਰ ਜੋਇਲ ਮਸੀਹ (ਜੌਲੀ) ਕਪੂਰਥਲਾ, ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ, ਪਾਸਟਰ ਬਲਬੀਰ ਸਿੰਘ ਧੰਮ ਕਪੂਰਥਲਾ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟਰ ਜੋਗਿੰਦਰ ਲਾਲ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ, ਸੁਖਦੇਵ ਸਿੰਘ ਪਹਾੜੀ ਪੁਰ ਵਾਈਸ ਚੇਅਰਮੈਨ ਕਪੂਰਥਲਾ, ਪ੍ਰਧਾਨ ਜਸਵਿੰਦਰ ਬਿੱਟਾ ਕਪੂਰਥਲਾ, ਬ੍ਰਦਰ ਸੋਨੂ ਮਸੀਹ ਲੱਖਣ ਕਲਾਂ ਕਪੂਰਥਲਾ, ਜ਼ਿਲ੍ਹਾ ਯੂਥ ਪ੍ਰਧਾਨ ਬਲਵਿੰਦਰ ਸਿੰਘ ਸਾਬੀ ਕਪੂਰਥਲਾ ਆਦਿ ਮੌਜੂਦ ਸਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article कांग्रेस पार्टी ने जारी की पटियाला नगर निगम के उम्मीदवारो की तीसरी लिस्ट कांग्रेस पार्टी ने जारी की पटियाला नगर निगम के उम्मीदवारो की तीसरी लिस्ट
Next Article ਬੰਗਲਾਦੇਸ਼ ਚ ਹਿੰਦੂਆਂ ਤੇ ਅੱਤਿਆਚਾਰ ਦੇ ਵਿਰੋਧ ਵਿੱਚ ਕਪੂਰਥਲਾ ਚ ਕੱਢੀ ਗਈ ਰੋਸ ਰੈਲੀ ਬੰਗਲਾਦੇਸ਼ ਚ ਹਿੰਦੂਆਂ ਤੇ ਅੱਤਿਆਚਾਰ ਦੇ ਵਿਰੋਧ ਵਿੱਚ ਕਪੂਰਥਲਾ ਚ ਕੱਢੀ ਗਈ ਰੋਸ ਰੈਲੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?