By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫ਼ਤ ਕੈਂਪ 24 ਨੰਵਬਰ ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫ਼ਤ ਕੈਂਪ 24 ਨੰਵਬਰ ਨੂੰ
JalandharKapurthla

ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫ਼ਤ ਕੈਂਪ 24 ਨੰਵਬਰ ਨੂੰ

Talk Hindustan
Last updated: 2024/11/19 at 9:27 PM
Talk Hindustan
Share
1 Min Read
ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫ਼ਤ ਕੈਂਪ 24 ਨੰਵਬਰ ਨੂੰ
SHARE

ਕਪੂਰਥਲਾ 19ਨਵੰਬਰ (ਗੌਰਵ ਮੜੀਆ ) ਲਾਇਨਜ ਕਲੱਬ ਕਰਤਾਤਪੁਰ ਵੱਲੋਂ ਪ੍ਧਾਨ ਸਿਵ ਕਮਾਰ ਵਰਮਾ ਅਤੇ ਲਾਇਨਜ ਕਲੱਬ ਦੀ ਟੀਮ ਵੱਲੋਂ ਹੋਟਲ ਹੋਲੀਵੁਡ ਵਿਖੇ ਵਿਸੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ ਅਤੇ ਲਾਇਨਜ ਕਲੱਬ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿੱਚ ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਪ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪੁਰ ਦੀ ਦੇ ਰੇਖ ਹੇਠ ਗੁਰੂ ਵਿਰਜਾਨੰਦ ਸਮਾਰਕ ਜੀ ਟੀ ਰੋਡ ਕਰਤਾਰਪੁਰ ਵਿਖੇ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ

ਮੁਫ਼ਤ ਅੱਖਾ ਦਾ ਚੈਕਅਪ ਕਰਕੇ ਮੁਫ਼ਤ ਦਵਾਈਆ ਵੰਡੀਆਂ ਜਾਣਗੀਆਂ ਅਤੇ ਲੋੜਵੰਦ ਮਰੀਜਾ ਦੇ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ ਇਸ ਮੋਕੇ ਪ੍ਰਧਾਨ ਸ਼ਿਵ ਕੁਮਾਰ ਵਰਮਾ,ਪ੍ਜੈਕਟ ਚੈਅਰਮੈਨ ਸੁਨੀਲ ਮਦਾਨ,ਸੇਕਟਰੀ ਭਜਨ ਸਿੰਘ,ਕੈਸੀਅਰ ਭਾਨੂ ਗੁਪਤਾ,ਏ.ਪੀ.ਆਰ.ਓ. ਅਨੀਸ਼ ਅਗਰਵਾਲ,ਪ੍ਦੀਪ ਅਗਰਵਾਲ,ਪਿ੍ੰਸ ਅਰੋੜਾ,ਅਨਿਲ ਵਰਮਾ,ਬੋਧ ਪ੍ਕਾਸ਼ ਸਾਹਨੀ ਆਦਿ ਹਾਜ਼ਰ ਸਨ

TAGGED: club
Share This Article
Facebook Twitter Whatsapp Whatsapp Telegram Copy Link
Share
Previous Article ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਵੱਲੋਂ ਮੁਫਤ ਮੈਡੀਕਲ ਚੈਕਅੱਪ ਅਤੇ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਾਰਜ-ਅਵੀ ਰਾਜਪੂਤ ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਵੱਲੋਂ ਮੁਫਤ ਮੈਡੀਕਲ ਚੈਕਅੱਪ ਅਤੇ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਾਰਜ-ਅਵੀ ਰਾਜਪੂਤ
Next Article पंजाब उप चुनाव : पंजाब की चार विधानसभा सीटों पर मतदान शुरू पंजाब उप चुनाव : पंजाब की चार विधानसभा सीटों पर मतदान शुरू
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?