By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 19 ਦਸੰਬਰ ਨੂੰ ਸ਼ੋਭਾ ਯਾਤਰਾ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 19 ਦਸੰਬਰ ਨੂੰ ਸ਼ੋਭਾ ਯਾਤਰਾ – ਪਾਸਟਰ ਦਿਓਲ
JalandharKapurthla

19 ਦਸੰਬਰ ਨੂੰ ਸ਼ੋਭਾ ਯਾਤਰਾ – ਪਾਸਟਰ ਦਿਓਲ

Talk Hindustan
Last updated: 2024/11/18 at 9:32 PM
Talk Hindustan
Share
2 Min Read
19 ਦਸੰਬਰ ਨੂੰ ਸ਼ੋਭਾ ਯਾਤਰਾ – ਪਾਸਟਰ ਦਿਓਲ
SHARE

ਕਪੂਰਥਲਾ 18 ਨਵੰਬਰ ਗੌਰਵ ਮੜੀਆ : ਅੱਜ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਇੱਕ ਮੀਟਿੰਗ ਹੋਈ। ਜਿਸ ਵਿੱਚ ਦੁਨੀਆਂ ਦੇ ਮੁਕਤੀਦਾਤਾ ਪ੍ਰਭੂ ਯਿਸ਼ੂ ਮਸੀਹ ਮਸੀਹ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਕੱਢੀ ਜਾਂਦੀ ਸ਼ੋਭਾ ਯਾਤਰਾ ਦੇ ਬਾਰੇ ਚਰਚਾ ਕੀਤੀ ਗਈ। ਦ ਓਪਨ ਡੋਰ ਚਰਚ ਖੋਜੇਵਾਲਾ ਪਿਛਲੇ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਸੇਵਾ ਨੂੰ ਸਮਰਪਿਤ ਹੈ। ਇਹ 33 ਵੀ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ ਜੋ ਕਿ 19 ਦਿਸੰਬਰ 2024 ਦਿਨ ਮੰਗਲਵਾਰ ਨੂੰ ਕੱਢੀ ਜਾਵੇਗੀ। ਇਹ ਵਿਸ਼ਾਲ ਸ਼ੋਭਾ ਯਾਤਰਾ ਦ ਓਪਨ ਡੋਰ ਚਰਚ ਖੋਜੇਵਾਲਾ ਅਤੇ ਕਪੂਰਥਲਾ ਦੀਆਂ ਸਾਰੀਆਂ ਚਰਚਾ ਵਲੋਂ, ਭੁਲੱਥ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਮਿਲ ਕੇ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ। ਇਹ ਮੀਟਿੰਗ ਇੱਕ ਸਫਲਤਾਪੂਰਵਕ ਮੀਟਿੰਗ ਰਹੀ।

ਜਿਸ ਵਿੱਚ ਮੌਜੂਦ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ, ਚੇਅਰਮੈਨ ਸਟੀਫਨ ਕਾਲਾ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ, ਪ੍ਰਧਾਨ ਮਲਕੀਤ ਮਸੀਹ ਕਪੂਰਥਲਾ, ਪਾਸਟਰ ਅਗਸਟੀਨ ਖੋਜੇਵਾਲਾ, ਪਾਸਟਰ ਸੰਦੀਪ ਖੋਜੇਵਾਲਾ, ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਵਿਲੀਅਮ ਮਸੀਹ ਕਪੂਰਥਲਾ, ਪਾਸਟਰ ਜੋਇਲ ਮਸੀਹ (ਜੌਲੀ) ਕਪੂਰਥਲਾ, ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ, ਪਾਸਟਰ ਬਲਬੀਰ ਸਿੰਘ ਧੰਮ ਕਪੂਰਥਲਾ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟਰ ਜੋਗਿੰਦਰ ਲਾਲ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ, ਸੁਖਦੇਵ ਸਿੰਘ ਪਹਾੜੀ ਪੁਰ ਵਾਈਸ ਚੇਅਰਮੈਨ ਕਪੂਰਥਲਾ, ਪ੍ਰਧਾਨ ਜਸਵਿੰਦਰ ਬਿੱਟਾ ਕਪੂਰਥਲਾ, ਬ੍ਰਦਰ ਸੋਨੂ ਮਸੀਹ ਲੱਖਣ ਕਲਾਂ ਕਪੂਰਥਲਾ, ਜ਼ਿਲ੍ਹਾ ਯੂਥ ਪ੍ਰਧਾਨ ਬਲਵਿੰਦਰ ਸਿੰਘ ਸਾਬੀ ਕਪੂਰਥਲਾ ਆਦਿ ਮੌਜੂਦ ਸਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article जालंधर ग्रामीण पुलिस ने दो जेलों से संचालित किए जा रहे अंतरराज्यीय चूरा पोस्त तस्करी नेटवर्क का पता लगाया; दो गिरफ्तार जालंधर ग्रामीण पुलिस ने दो जेलों से संचालित किए जा रहे अंतरराज्यीय चूरा पोस्त तस्करी नेटवर्क का पता लगाया; दो गिरफ्तार
Next Article ਮਨੁੱਖਤਾ ਦੀ ਭਲਾਈ ਸਾਰੇ ਮਿਲਕੇ ਕਰੋ ਸਹਿਯੋਗ-ਨਰੇਸ਼ ਪੰਡਿਤ ਮਨੁੱਖਤਾ ਦੀ ਭਲਾਈ ਸਾਰੇ ਮਿਲਕੇ ਕਰੋ ਸਹਿਯੋਗ-ਨਰੇਸ਼ ਪੰਡਿਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?