By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੈਦਲ ਯਾਤਰਾ ਦੇ ਰਸਤੇ ਦੀ ਟੁੱਟੀ ਸੜਕ ਦਾ ਚੇਅਰਮੈਨ ਇੰਡੀਅਨ ਨੇ ਕਰਵਾਇਆ ਨਿਰਮਾਣ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੈਦਲ ਯਾਤਰਾ ਦੇ ਰਸਤੇ ਦੀ ਟੁੱਟੀ ਸੜਕ ਦਾ ਚੇਅਰਮੈਨ ਇੰਡੀਅਨ ਨੇ ਕਰਵਾਇਆ ਨਿਰਮਾਣ
JalandharKapurthlaTopics

ਪੈਦਲ ਯਾਤਰਾ ਦੇ ਰਸਤੇ ਦੀ ਟੁੱਟੀ ਸੜਕ ਦਾ ਚੇਅਰਮੈਨ ਇੰਡੀਅਨ ਨੇ ਕਰਵਾਇਆ ਨਿਰਮਾਣ

Talk Hindustan
Last updated: 2024/11/10 at 3:22 PM
Talk Hindustan
Share
3 Min Read
ਪੈਦਲ ਯਾਤਰਾ ਦੇ ਰਸਤੇ ਦੀ ਟੁੱਟੀ ਸੜਕ ਦਾ ਚੇਅਰਮੈਨ ਇੰਡੀਅਨ ਨੇ ਕਰਵਾਇਆ ਨਿਰਮਾਣ
SHARE

ਕਪੂਰਥਲਾ:  ਸ਼੍ਰੀ ਦਸਮੇਸ਼ ਸੇਵਕ ਜਥਾ ਕਪੂਰਥਲਾ ਵੱਲੋਂ ਸ਼ਹਿਰ ਅਤੇ ਪਿੰਡਾਂ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 ਨਵੰਬਰ ਦਿਨ ਐਤਵਾਰ ਨੂੰ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਸਵੇਰੇ 4 ਵਜੇ ਕੱਢੀ ਜਾ ਰਹੀ 24ਵੀਂ ਮਹਾਨ ਪੈਦਲ ਯਾਤਰਾ ਦੌਰਾਨ ਸੰਗਤਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ ਨੂੰ ਧਿਆਨ ਵਿੱਚ ਰੱਖਦਿਆਂ ਦਸ਼ਮੇਸ਼ ਸੇਵਕ ਸਭਾ ਦੇ ਪ੍ਰਧਾਨ ਰਸ਼ਪਾਲ ਸਿੰਘ ਵਲੋਂ ਯਾਤਰਾ ਦੇ ਰਸਤੇ ਵਿੱਚ ਟੁੱਟੀ ਸੜਕ ਦੀ ਮੁਰੰਮਤ ਕਰਵਾਉਣ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੇ ਨਾਲ ਮੀਟਿੰਗ ਲੈਂਦਿਆਂ ਠੀਕ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਚੇਅਰਮੈਨ ਇੰਡੀਅਨ ਨੇ ਸਾਰਾ ਮਾਮਲਾ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਤੇ ਰਾਜਸਭਾ ਦੇ ਸੰਸਦ ਮੈਂਬਰ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਉਂਦੇ ਹੋਏ ਪੈਦਲ ਯਾਤਰਾ ਦੇ ਆਯੋਜਕਾਂ ਦੀ ਮੀਟਿੰਗ ਕਾਰਵਾਈ।

ਜਿਸ ਦੇ ਬਾਅਦ ਲੋਕਲ ਬਾਡੀ ਮੰਤਰੀ ਡਾ.ਰਵਜੋਤ ਸਿੰਘ ਤੇ ਰਾਜਸਭਾ ਦੇ ਸੰਸਦ ਮੈਂਬਰ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਯਾਤਰਾ ਦੇ ਰਸਤੇ ਵਿੱਚ ਟੁੱਟੀ ਸੜਕ ਦੀ ਮੁਰੰਮਤ ਕਰਵਾਉਣ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੀ ਜਿੰਮੇਵਾਰੀ ਲਗਾਈ ਗਈ। ਜਿਸ ਦੇ ਬਾਅਦ ਚੇਅਰਮੈਨ ਇੰਡੀਅਨ ਨੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਯਾਤਰਾ ਦੇ ਰਸਤੇ ਤੇ ਟੁੱਟੀ ਹੋਈ ਸੜਕ ਦਾ ਕੋਲ ਖੜੇ ਹੋਕੇ ਨਿਰਮਾਣ ਕਰਵਾਇਆ।ਇਸ ਮੌਕੇ ਤੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਯਾਤਰਾ ਦੇ ਦੌਰਾਨ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਤੇ ਇਸ ਕੰਮ ਲਈ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਪੂਰਨ ਸਹਿਯੋਗ ਹੈ।ਇਸ ਮੌਕੇ ਦਸ਼ਮੇਸ਼ ਸੇਵਕ ਸਭਾ ਦੇ ਪ੍ਰਧਾਨ ਰਸ਼ਪਾਲ ਸਿੰਘ ਸੋਹੀ ਨੇ ਲੋਕਲ ਬਾਡੀ ਮੰਤਰੀ ਡਾ.ਰਵਜੋਤ ਸਿੰਘ, ਰਾਜਸਭਾ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਚੇਅਰਮੈਨ ਇੰਡੀਅਨ ਦਾ ਸੜਕ ਦੇ ਨਿਰਮਾਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਚੇਅਰਮੈਨ ਇੰਡੀਅਨ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਦਲ ਯਾਤਰਾ ਦੇ ਦੌਰਾਨ ਕੋਈ ਵੀ ਵਿਅਕਤੀ ਹੁਲੜਬਾਜੀ ਨਾ ਕਰੇ।

ਉਨ੍ਹਾਂਨੇ ਕਿਹਾ ਸਾਰੇ ਮਿਲਜੁਲ ਕੇ ਵਧੀਆ ਤਰੀਕੇ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੋਣ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਦਲ ਯਾਤਰਾ ਦੌਰਾਨ ਕੋਈ ਵੀ ਵਿਅਕਤੀ ਟਰੈਕਟਰ ਤੇ ਵੱਡੇ ਸਪੀਕਰ ਜਾਂ ਮੋਟਰਸਾਈਕਲ ਤੇ ਪਟਾਕੇ ਵਾਲੇ ਸਾਈਲੈਂਸਰ ਲੈ ਕੇ ਨਾ ਆਵੇ।ਇਸ ਤੋਂ ਇਲਾਵਾ ਮੋਟਰਸਾਈਕਲ ਤੇ ਇਧਰ-ਉਧਰ ਨਾ ਘੁੰਮਣ ਕਿਉਂਕਿ ਅਜਿਹੀਆਂ ਗਲਤੀਆਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣਦੀਆਂ ਹਨ।ਇਸ ਮੌਕੇ ਦਸ਼ਮੇਸ਼ ਸੇਵਕ ਸਭਾ ਦੇ ਪ੍ਰਧਾਨ ਰਸ਼ਪਾਲ ਸਿੰਘ ਸੋਹੀ,ਸਵਰਨ ਸਿੰਘ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ,ਸੁਖਦੇਵ ਸਿੰਘ ਰਿੰਕੂ, ਡਾਕਟਰ ਕੁਲਵਿੰਦਰ ਸਿੰਘ ਢੋਟ, ਰਾਜਿੰਦਰ ਕੋੜਾ,ਅਨਿਲ ਕੁਮਾਰ ਨਾਹਰ, ਪਰਮਜੀਤ ਸਿੰਘ ਪੰਮਾ,ਬਲਵਿੰਦਰ ਸਿੰਘ ਬਿੰਦਾ,ਸੁਖਦੇਵ ਸਿੰਘ,ਕਰਨੈਲ ਸਿੰਘ ਆਦਿ ਹਾਜਿਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article पंजाब में सिख महिलाएं अब बिना हेलमेट नहीं चला सकेंगी स्कूटर, सिर्फ पगड़ीधारी महिलाओं को छूट; HC ने सुनाया बड़ा फैसला पंजाब में सिख महिलाएं अब बिना हेलमेट नहीं चला सकेंगी स्कूटर, सिर्फ पगड़ीधारी महिलाओं को छूट; HC ने सुनाया बड़ा फैसला
Next Article किसानों का कर्ज माफ…25 लाख युवाओं को रोजगार, गृह मंत्री अमित शाह ने महाराष्ट्र में जारी किया बीजेपी का घोषणा पत्र किसानों का कर्ज माफ…25 लाख युवाओं को रोजगार, गृह मंत्री अमित शाह ने महाराष्ट्र में जारी किया बीजेपी का घोषणा पत्र
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?