By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ ਕ੍ਰਿਸਮਿਸ ਮਸੀਹੀ ਮੇਲਾ “ਮਹਾ ਆਨੰਦ ਉਤਸਵ”
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ ਕ੍ਰਿਸਮਿਸ ਮਸੀਹੀ ਮੇਲਾ “ਮਹਾ ਆਨੰਦ ਉਤਸਵ”
JalandharKapurthla

ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ ਕ੍ਰਿਸਮਿਸ ਮਸੀਹੀ ਮੇਲਾ “ਮਹਾ ਆਨੰਦ ਉਤਸਵ”

Talk Hindustan
Last updated: 2024/11/06 at 8:26 PM
Talk Hindustan
Share
3 Min Read
ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ ਕ੍ਰਿਸਮਿਸ ਮਸੀਹੀ ਮੇਲਾ “ਮਹਾ ਆਨੰਦ ਉਤਸਵ”
SHARE

ਖੋਜੇਵਾਲਾ ਦੀ ਧਰਤੀ ਦੂਜਾ ਯਰੂਸ਼ਲਮ – ਪਾਸਟਰ ਦਿਓਲ

ਕਪੂਰਥਲਾ 6 ਨਵੰਬਰ (ਗੌਰਵ ਮੜੀਆ )  ਖੋਜੇਵਾਲਾ ਦੀ ਧਰਤੀ ਉੱਪਰ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਕ੍ਰਿਸਮਿਸ ਮਸੀਹੀ ਮੇਲਾ ਮਹਾ ਆਨੰਦ ਉਤਸਵ ਮਨਾਇਆ ਗਿਆI ਜਿਸ ਵਿੱਚ ਪਾਸਟਰ ਹਰਪ੍ਰੀਤ ਸਿੰਘ ਜੀ ਦੀ ਪੂਰੀ ਟੀਮ (P.C.P.C) ਹਾਜ਼ਰ ਰਹੀI ਅਤੇ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿੱਚ ਕਰੀਬ 1000 ਕਲੀਸੀਆਂ ਦੇ ਮੁਖੀਆਂ ਨੇ ਮਿਲ ਕੇ ਇਸ ਕ੍ਰਿਸਮਿਸ ਮਸੀਹੀ ਮੇਲੇ ਮਹਾ ਆਨੰਦ ਉਤਸਵ ਨੂੰ ਮਨਾਇਆI

ਪਾਸਟਰ ਦਿਓਲ ਜੀ ਨੇ ਆਇਆਂ ਹੋਇਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਪਿਛਲੇ ਸਮਿਆਂ ਦੌਰਾਨ ਪੀ.ਸੀ.ਪੀ.ਸੀ ਵਲੋਂ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਗਏ ਪੀ.ਸੀ.ਪੀ.ਸੀ ਸਿਰਫ ਪੰਜਾਬ ਚ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਆਦਿ ਵੱਖ-ਵੱਖ ਸਟੇਟਾਂ ਵਿੱਚ ਵੀ ਕੰਮ ਰਹੀ ਹੈ

ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆਂ ਚੋ ਪ੍ਰਭੂ ਯਿਸ਼ੂ ਮਸੀਹ ਦੇ ਦਾਸ ਅਤੇ ਮਸੀਹੀ ਲੀਡਰਾ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦੀ ਸ਼ੁਰੁਆਤ ਪ੍ਰਾਰਥਨਾ ਨਾਲ ਕੀਤੀ ਗਈ ਵੱਖ ਵੱਖ ਮਸੀਹੀ ਭਜਨ ਮੰਡਲੀਆਂ ਵਲੋਂ ਮਸੀਹੀ ਭਜਨ ਗਾ ਕੇ ਪ੍ਰਭੂ ਜੀ ਦੀ ਵਡਿਆਈ ਕੀਤੀ ਗਈI ਇਹ ਕ੍ਰਿਸਮਿਸ ਮੇਲਾ ਇਕ ਬਹੁਤ ਹੀ ਉਤਸ਼ਾਹ ਅਤੇ ਆਨੰਦ ਨਾਲ ਭਰਿਆ ਹੋਇਆ ਉਤਸਵ ਰਿਹਾ ਅਤੇ ਵੱਖ ਵੱਖ ਥਾਵਾਂ ਤੋਂ ਪਹੁੰਚੀਆਂ ਹੋਈਆਂ ਹਸਤੀਆਂ ਜਿਵੇ ਕਿ ਪਾਸਟਰ ਸਹਿਬਾਨ ਅਤੇ

ਮਸੀਹੀ ਲੀਡਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਪੰਤੇਕੁਸਤਲ ਸ਼ਬਦ ਦਾ ਅਰਥ ਇਹ ਹੈ – ਪੰਤੇਕੁਸਤਲ ਕ੍ਰਿਸ਼ਚਨ ਦੀ ਉਹ ਜਮਾਤ ਹੈ ਜਿਸ ਦਾ ਜਿਕਰ ਪਵਿੱਤਰ ਬਾਈਬਲ ਵਿੱਚ ਆਉਂਦਾ ਹੈ ਪੰਤੇਕੁਸਤਲ ਲੋਕ ਪ੍ਰਭੂ ਯਿਸ਼ੂ ਮਸੀਹ ਜੀ ਦੇ ਆਖਰੀ ਸ਼ਬਦਾਂ ਤੇ ਬਣੇ ਰਹਿੰਦੇ ਹਨ

ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋ ਜੀ ਉੱਠਣ ਤੋਂ ਪਹਿਲੀ ਵਾਰ ਪੰਤੇਕੁਸਤਲ ਵਿਸ਼ਵਾਸੀਆਂ ਨੇ ਪਵਿੱਤਰ ਆਤਮਾ ਪਾਇਆਂ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਪ੍ਰਭੂ ਯਿਸ਼ੂ ਮਸੀਹ ਜੀ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਮਸੀਹਾ ਦੀ ਇਹ ਜਮਾਤ ਉਹ ਹੈ ਜੋ ਧਰਮ ਤੇ ਨਹੀਂ ਬਲਕਿ ਧਾਰਮਿਕਤਾ ਤੇ ਵਿਸ਼ਵਾਸ ਰੱਖਦੀ ਹੈ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੱਚੇ ਪ੍ਰੇਮ ਉੱਪਰ ਵਿਸ਼ਵਾਸ ਰੱਖਦੀ ਹੈ ਅਤੇ ਉਸ ਦਾ ਪ੍ਰਚਾਰ ਕਰਦੀ ਹੈ

ਪਾਸਟਰ ਹਰਪ੍ਰੀਤ ਸਿੰਘ ਦਿਓਲ ਕਪੂਰਥਲਾ ਚੇਅਰਮੈਨ ਪੀ.ਸੀ.ਪੀ.ਸੀ, ਚੇਅਰਮੈਨ ਇਮਾਨੁਏਲ ਨਾਹਰ ਘੱਟ ਗਿਣਤੀ ਕਮਿਸ਼ਨ ਪੰਜਾਬ ਚੰਡੀਗੜ੍ਹ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਉਪ ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਹੁਸ਼ਿਆਰਪੁਰ ਸੇਕ੍ਰੇਟਰੀ ਪੀ.ਸੀ.ਪੀ.ਸੀ, ਬਿਸ਼ਪ ਡੇਵਿਡ ਭਾਰਤੀ ਬਠਿੰਡਾ ਪੀ.ਆਰ.ਓ. ਪੀ.ਸੀ.ਪੀ.ਸੀ, ਪਾਸਟਰ ਦੀਪਕ ਅੰਮ੍ਰਿਤਸਰ ਸਲਾਹਕਾਰ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਖਜਾਨਚੀ ਪੀ.ਸੀ.ਪੀ.ਸੀ,

ਪਾਸਟਰ ਕੁਲਦੀਪ ਮੈਥਿਊ ਫਿਰੋਜਪੁਰ ਮੈਂਬਰ ਪੀ.ਸੀ.ਪੀ.ਸੀ, ਪ੍ਰਧਾਨ ਸੰਧਾਵਾਲੀਆਂ ਤਰਨਤਾਰਨ ਪੀ.ਸੀ.ਪੀ.ਸੀ, ਮੁੱਖ ਸਲਾਹਕਾਰ ਪਾਸਟਰ ਜਨਕ ਅਬ੍ਰਾਹਮ ਲੁਧਿਆਣਾ, ਪਾਸਟਰ ਸੋਮ ਮਸੀਹ ਮੁਕਤਸਰ ਜਿਲ੍ਹਾਂ ਇੰਚਾਰਜ, ਪਾਸਟਰ ਸਮੂਏਲ ਸੋਨੀ ਜਿਲ੍ਹਾਂ ਮੀਡੀਆ ਇੰਚਾਰਜ ਅੰਮ੍ਰਿਤਸਰ, ਪਾਸਟਰ ਸਮੂਏਲ ਸੋਨੀ ਏਰੀਆ ਇੰਚਾਰਜ ਫਤਿਹਗੜ੍ਹ ਚੂੜੀਆਂ,

ਪਾਸਟਰ ਮੰਜੂਰ ਮਸੀਹ ਬਟਾਲਾ ਏਰੀਆ ਇੰਚਾਰਜ, ਪਾਸਟਰ ਧਰਮਿੰਦਰ ਹੁਸ਼ਿਆਰਪੁਰ ਜਿਲ੍ਹਾਂ ਇੰਚਾਰਜ, ਪਾਸਟਰ ਜੱਜ ਭੱਟੀ ਫਿਰੋਜਪੁਰ ਜਿਲ੍ਹਾਂ ਇੰਚਾਰਜ, ਪਾਸਟਰ ਗੁਰਚਰਨ ਪਟਿਆਲਾ ਜਿਲ੍ਹਾਂ ਇੰਚਾਰਜ, ਪਾਸਟਰ ਅਮਰ ਚੰਦ

ਏਰੀਆ ਇੰਚਾਰਜ ਹੁਸ਼ਿਆਰਪੁਰ, ਪਾਸਟਰ ਡੇਵਿਡ ਭੁਲੱਥ ਏਰੀਆ ਇੰਚਾਰਜ, ਪਾਸਟਰ ਜੇ.ਐਨ ਬਾਜਵਾ ਜਲੰਧਰ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਵਿਲੀਅਮ ਕਪੂਰਥਲਾ ਜਿਲ੍ਹਾਂ ਇੰਚਾਰਜ, ਪਾਸਟਰ ਬਲਦੇਵ ਮਸੀਹ ਕਪੂਰਥਲਾ

ਜਿਲ੍ਹਾਂ ਇੰਚਾਰਜ, ਪਾਸਟਰ ਸੁਸ਼ੀਲ ਖੁਰਾਣਾ ਬਠਿੰਡਾ ਜਿਲ੍ਹਾਂ ਇੰਚਾਰਜ ਇਸ ਮੌਕੇ ਬਹੁਤ ਸਾਰੇ ਪ੍ਰਭੂ ਦੇ ਪ੍ਰੇਮੀ ਹਾਜ਼ਰ ਰਹੇI

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article निकाय चुनाव को लेकर HC का पंजाब सरकार को नोटिस, 10 दिनों में नोटिफिकेशन जारी करने के दिए आदेश निकाय चुनाव को लेकर HC का पंजाब सरकार को नोटिस, 10 दिनों में नोटिफिकेशन जारी करने के दिए आदेश
Next Article ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਪੁਲਿਸ ਦੀ ਸਖ਼ਤ ਕਾਰਵਾਈ: ਜਲੰਧਰ ‘ਚ 57 ਚਲਾਨ ਕੀਤੇ ਗਏ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਪੁਲਿਸ ਦੀ ਸਖ਼ਤ ਕਾਰਵਾਈ: ਜਲੰਧਰ ‘ਚ 57 ਚਲਾਨ ਕੀਤੇ ਗਏ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?