By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕ੍ਰਿਸਮਿਸ ਮਸੀਹ ਮੇਲਾ ਮਨਾਉਣ ਲਈ ਖੋਜੇਵਾਲਾ ਚਰਚ ਵਿਖੇ ਹੋਈ ਪੀ.ਸੀ.ਪੀ.ਸੀ ਦੀ ਤੀਜੀ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕ੍ਰਿਸਮਿਸ ਮਸੀਹ ਮੇਲਾ ਮਨਾਉਣ ਲਈ ਖੋਜੇਵਾਲਾ ਚਰਚ ਵਿਖੇ ਹੋਈ ਪੀ.ਸੀ.ਪੀ.ਸੀ ਦੀ ਤੀਜੀ ਮੀਟਿੰਗ
JalandharKapurthla

ਕ੍ਰਿਸਮਿਸ ਮਸੀਹ ਮੇਲਾ ਮਨਾਉਣ ਲਈ ਖੋਜੇਵਾਲਾ ਚਰਚ ਵਿਖੇ ਹੋਈ ਪੀ.ਸੀ.ਪੀ.ਸੀ ਦੀ ਤੀਜੀ ਮੀਟਿੰਗ

Talk Hindustan
Last updated: 2024/09/23 at 9:18 PM
Talk Hindustan
Share
3 Min Read
ਕ੍ਰਿਸਮਿਸ ਮਸੀਹ ਮੇਲਾ ਮਨਾਉਣ ਲਈ ਖੋਜੇਵਾਲਾ ਚਰਚ ਵਿਖੇ ਹੋਈ ਪੀ.ਸੀ.ਪੀ.ਸੀ ਦੀ ਤੀਜੀ ਮੀਟਿੰਗ
SHARE

ਪੂਰਥਲਾ ( ਗੌਰਵ ਮੜੀਆ ) ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪੀ.ਸੀ.ਪੀ.ਸੀ ਦੀ ਮੀਟਿੰਗ ਹੋਈI ਜਿੱਥੇ ਪਿਛਲੇ ਦਿਨੀਂ ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਕ੍ਰਿਸਮਿਸ ਮਸੀਹ ਮੇਲਾ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਕਿ 6 ਨਵੰਬਰ 2024 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਪਿਛਲੇ ਕਰੀਬ ਸਾਢੇ ਤਿੰਨ ਦਹਾਕੇ ਤੋਂ ਪ੍ਰਭੂ ਯਿਸ਼ੂ ਮਸੀਹ ਜੀ ਦੇ ਸੇਵਾ ਨੂੰ ਸਮਰਪਿਤ ਹੈ ਉੱਤਰ ਭਾਰਤ ਦੀ ਇੱਕ ਨਾਮੀ ਚਰਚ ਮੰਨੀ ਜਾਂਦੀ ਹੈ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਏਗਾI

ਇਸ ਪ੍ਰੋਗਰਾਮ ਨੂੰ ਮਨਾਉਣ ਲਈ ਤੀਜੀ ਮੀਟਿੰਗ ਹੋਈI ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪਾਸਟਰ ਸਹਿਬਾਨ ਤੇ ਲੀਡਰ ਇਕੱਤਰ ਹੋਏI ਇਸ ਪ੍ਰੋਗਰਾਮ ਨੂੰ ਪੂਰੇ ਪੰਜਾਬ ਦੀਆਂ ਚਰਚਾਂ ਵਲੋਂ ਸਹਿਯੋਗ ਪ੍ਰਾਪਤ ਹੋਵੇਗਾ I ਕੁੱਝ ਅਹਿਮ ਮੁਦਿਆਂ ਤੇ ਵਿਚਾਰਾਂ ਹੋਈਆਂ I ਇਹ ਪ੍ਰੋਗਰਾਮ ਇੱਕ ਆਨੰਦ ਉਤਸਵ ਵਜੋਂ ਮਨਾਇਆ ਜਾਵੇਗਾ I ਇਸ ਦਿਨ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇ

ਇਸ ਮੌਕੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਚੇਅਰਮੈਨ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਵਾਈਸ ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਜਨਰਲ ਸੈਕਟਰੀ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਗੁਰਦਾਸਪੁਰ ਖਜਾਨਚੀ ਪੀ.ਸੀ.ਪੀ.ਸੀ, ਪਾਸਟਰ ਸੁੱਚਾ ਮਸੀਹ ਲੁਧਿਆਣਾ, ਪਾਸਟਰ ਵਰਿੰਦਰ ਪਠਾਨਕੋਟ, ਪਾਸਟਰ ਰਾਕੇਸ਼ ਕੁਮਾਰ ਪਠਾਨਕੋਟ, ਪਾਸਟਰ ਸੋਨੂੰ ਪਠਾਨਕੋਟ, ਪਾਸਟਰ ਜਗਵਿੰਦਰ ਸਿੰਘ ਲੁਧਿਆਣਾ, ਪਾਸਟਰ ਬਰਨਬਾਸ ਢਿੱਲਵਾਂ, ਪਾਸਟਰ ਹਰਬੰਸ ਸਿੰਘ ਕਪੂਰਥਲਾ, ਪਾਸਟਰ ਮਹਿੰਦਰ ਸਿੰਘ ਕਪੂਰਥਲਾ, ਪਾਸਟਰ ਸਰਵਣ ਸਿੰਘ ਭੁਲੱਥ, ਪਾਸਟਰ ਮੱਖਣ ਜਲੰਧਰ, ਪਾਸਟਰ ਬਲਵਿੰਦਰ ਬਿੱਟੂ ਜਲੰਧਰ, ਪਾਸਟਰ ਗੁਰਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਪਾਸਟਰ ਪਵਨ ਰੁਥਰਾ ਬਸਤੀ ਸ਼ੇਖ ਜਲੰਧਰ, ਪਾਸਟਰ ਹਰਮੇਲ ਸਿੰਘ ਨਵਾ ਸ਼ਹਿਰ, ਪਾਸਟਰ ਮਹਿੰਦਰ ਪਾਲ ਭੁਲੱਥ, ਪਾਸਟਰ ਜੌਰਜ ਮਸੀਹ ਮਾਡਲ ਟਾਊਨ ਜਲੰਧਰ, ਪਾਸਟਰ ਹਰਜਿੰਦਰ ਸਿੰਘ ਨਡਾਲਾ, ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਐਰਿਕ ਮਸੀਹ ਕਪੂਰਥਲਾ, ਪਾਸਟਰ ਮਲੂਕ ਮਸੀਹ ਕਪੂਰਥਲਾ, ਬ੍ਰਦਰ ਜੋਏਲ ਮਸੀਹ ਜੌਲੀ ਕਪੂਰਥਲਾ,

ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟਰ ਅਭਿਸ਼ੇਕ ਪਠਾਨਕੋਟ, ਪਾਸਟਰ ਬਾਬੂਲ ਪਠਾਨਕੋਟ, ਪਾਸਟਰ ਸਟੀਫਨ ਕਪੂਰਥਲਾ, ਪਾਸਟਰ ਅਮਰਜੀਤ ਸਿੰਘ ਹੁਸ਼ਿਆਰਪੁਰ, ਪਾਸਟਰ ਕਰਤਾਰ ਕਪੂਰਥਲਾ, ਪਾਸਟਰ ਅਨਿਲ ਕੁਮਾਰ ਫਗਵਾੜਾ, ਪਾਸਟਰ ਸ਼ੇਆਮ ਨਾਰਾਇਣ ਜਲੰਧਰ, ਪਾਸਟਰ ਗੁਰਜੰਟ ਸਿੰਘ ਲੁਧਿਆਣਾ, ਪਾਸਟਰ ਗੁਰਤੇਜ ਮਸੀਹ ਹਰਿਆਣਾ, ਪਾਸਟਰ ਵਿਲਿਅਮ ਬਿੱਟੂ ਕਪੂਰਥਲਾ, ਪਾਸਟਰ ਅਸ਼ੋਕ ਕੁਮਾਰ ਪਠਾਨਕੋਟ, ਪਾਸਟਰ ਕੁਲਦੀਪ ਮਸੀਹ ਪਠਾਨਕੋਟ, ਪਾਸਟਰ ਚਿਮਨ ਮਸੀਹ ਪਠਾਨਕੋਟ, ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਸਮਾਣਾ, ਪਾਸਟਰ ਸੋਨੂ ਬਟਾਲਾ, ਪਾਸਟਰ ਅਮਰ ਚੰਦ ਹੁਸ਼ਿਆਰਪੁਰ, ਪਾਸਟਰ ਓਮ ਪ੍ਰਕਾਸ਼ ਢਿਲਵਾਂ, ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ, ਪਾਸਟਰ ਮਲਕ ਸੰਧੂ ਕਰਤਾਰਪੁਰ, ਪਾਸਟਰ ਕਰਨ ਫਗਵਾੜਾ, ਪਾਸਟਰ ਬਾਰਗਿਸ ਲੁਧਿਆਣਾ, ਪਾਸਟਰ ਸਨੀ ਜਲੰਧਰ, ਪਾਸਟਰ ਮੈਥਿਊ ਜਲੰਧਰ, ਪਾਸਟਰ ਯੂਨਸ ਮਸੀਹ ਨੰਦਾਂਪੁਰ, ਪਾਸਟਰ ਰਾਜਿੰਦਰ ਕੌਰ ਅੰਮ੍ਰਿਤਸਰ, ਪਾਸਟਰ ਐਸ.ਐਸ.ਲਾਡੀ ਨੰਦਾਂਪੁਰ, ਪਾਸਟਰ ਦਵਿੰਦਰ ਸਿੰਘ ਮੁਕਤਸਰ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟਰ ਸੋਨੀਆ ਕਪੂਰਥਲਾ, ਪਾਸਟਰ ਯੂਸਫ ਮੁਕਤਸਰ, ਪਾਸਟਰ ਸੁਖਚੈਨ ਮਾਨਸਾ ਆਦਿ ਮੌਜੂਦ ਸਨI

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਕਮਿਸ਼ਨਰੇਟ ਪੁਲਿਸ ਨੇ ਖੋਹ ਦੇ ਦੋਸ਼ ਵਿੱਚ ਦੋ ਨੂੰ ਕੀਤਾ ਗ੍ਰਿਫਤਾਰ ,ਪੀੜਤ ਦਾ ਗੁੱਟ ਤੋੜ ਕੇ ਉਸ ਕੋਲੋਂ ਖੋਹਿਆ ਗਿਆ ਇੱਕ ਮੋਬਾਈਲ ਫ਼ੋਨ ਵੀ ਕੀਤਾ ਬਰਾਮਦ ਕਮਿਸ਼ਨਰੇਟ ਪੁਲਿਸ ਨੇ ਖੋਹ ਦੇ ਦੋਸ਼ ਵਿੱਚ ਦੋ ਨੂੰ ਕੀਤਾ ਗ੍ਰਿਫਤਾਰ ,ਪੀੜਤ ਦਾ ਗੁੱਟ ਤੋੜ ਕੇ ਉਸ ਕੋਲੋਂ ਖੋਹਿਆ ਗਿਆ ਇੱਕ ਮੋਬਾਈਲ ਫ਼ੋਨ ਵੀ ਕੀਤਾ ਬਰਾਮਦ
Next Article पंजाब के 124 आईएएस/पीसीएस अधिकारियों का तबादला…..पढ़ें पूरी लिस्ट पंजाब के 124 आईएएस/पीसीएस अधिकारियों का तबादला…..पढ़ें पूरी लिस्ट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?