By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ
JalandharKapurthla

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ

Talk Hindustan
Last updated: 2024/09/21 at 12:16 PM
Talk Hindustan
Share
1 Min Read
ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ
SHARE

ਕਪੂਰਥਲਾ,( ਗੌਰਵ ਮੜੀਆ) ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਨੇ ਦੱਸਿਆ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਇਕ ਅਹਿਮ ਮੀਟਿੰਗ ਬਹੁਤ ਜਲਦ ਕਪੂਰਥਲਾ ਵਿੱਚ ਹੋ ਰਹੀ ਹੈ। ਜਿਸ ਵਿੱਚ ਸਮੂਹ ਜ਼ਿਲ੍ਹਾ ਅਤੇ ਹਰ ਯੂਨਿਟ ਪ੍ਰਧਾਨ, ਜਰਨਲ ਸਕੱਤਰ, ਚੈਅਰਮੈਨ, ਸ਼ਿਰਕਤ ਕਰਨਗੇ।

ਇਹ ਮੀਟਿੰਗ ਵਿੱਚ ਪ੍ਰਧਾਨ, ਚੈਅਰਮੈਨ, ਜਰਨਲ ਸਕੱਤਰ ਨੂੰ ਹਰ ਹਾਲਤ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਉਣੀ ਜ਼ਰੂਰੀ ਹੈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਸਮੇਤ ਸਮੂਹ ਸਟੇਟ ਬੋਡੀ ਵੀ ਸ਼ਿਰਕਤ ਕਰੇਗੀ। ਸਟੇਟ ਬੋਡੀ ਵਿਚ ਵੀ ਵਾਧਾ ਕਰਨ ਦੀ ਸੰਭਾਵਨਾ ਹੈ। ਅਤੇ ਹੋਰ ਕਈ ਜ਼ਿਲ੍ਹਾ ਅਤੇ ਯੂਨਿਟਾ ਵਿੱਚ ਵੀ ਫ਼ੇਰਬਦਲ ਹੋ ਸਕਦਾ ਹੈ। ਇਸ ਲਈ ਆਪ ਸਭ ਸਤਿਕਾਰਯੋਗ ਸਾਥੀਆਂ ਦਾ ਪਹੁੰਚਣਾ ਅਤਿ ਜ਼ਰੂਰੀ ਹੈ।

Share This Article
Facebook Twitter Whatsapp Whatsapp Telegram Copy Link
Share
Previous Article आम आदमी पार्टी के विधायक कुंवर विजय प्रताप सिंह को गहरा सदमा, पत्नी का हुआ निधन आम आदमी पार्टी के विधायक कुंवर विजय प्रताप सिंह को गहरा सदमा, पत्नी का हुआ निधन
Next Article आतिशी बनीं दिल्ली की नई मुख्यमंत्री, केजरीवाल के पैर छूकर लिया आशीर्वाद आतिशी बनीं दिल्ली की नई मुख्यमंत्री, केजरीवाल के पैर छूकर लिया आशीर्वाद
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?