By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਮੇਸ਼ਵਰ ਜੀ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਜੀਵਨ ਹੈ-ਪਾਸਟਰ ਗੁਰਸ਼ਰਨ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਮੇਸ਼ਵਰ ਜੀ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਜੀਵਨ ਹੈ-ਪਾਸਟਰ ਗੁਰਸ਼ਰਨ ਦਿਓਲ
JalandharKapurthla

ਪਰਮੇਸ਼ਵਰ ਜੀ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਜੀਵਨ ਹੈ-ਪਾਸਟਰ ਗੁਰਸ਼ਰਨ ਦਿਓਲ

Talk Hindustan
Last updated: 2024/09/15 at 8:53 PM
Talk Hindustan
Share
3 Min Read
ਪਰਮੇਸ਼ਵਰ ਜੀ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਜੀਵਨ ਹੈ-ਪਾਸਟਰ ਗੁਰਸ਼ਰਨ ਦਿਓਲ
SHARE

ਕਪੂਰਥਲਾ 15 ਸਿਤੰਬਰ (ਗੌਰਵ ਮੜੀਆ) ਅੱਜ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਹਰੇਕ ਐਤਵਾਰ ਦੀ ਤਰ੍ਹਾਂ ਇੱਕ ਵਿਸ਼ਾਲ ਪ੍ਰਾਰਥਨਾ ਸਭਾ ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਦੇ ਹੋਏ ਤੌਬਾ ਕੀਤੀ ਅਤੇ ਆਪਣੇ ਆਪ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪਰਮੇਸ਼ਵਰ ਜੀ ਕੋਲ ਸਮਰਪਤ ਕੀਤਾ। ਅੱਜ ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਪਾਸਟਰ ਸੰਦੀਪ ਜੀ ਵੱਲੋਂ ਪ੍ਰਾਰਥਨਾ ਕਰਕੇ ਸਭਾ ਆਰੰਭ ਕੀਤੀ ਗਈ। ਉਪਰੰਤ ਦ ਓਪਨ ਡੋਰ ਚਰਚ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਜੀ ਦੇ ਪਿਆਰ ਵਿੱਚ ਭਿਜੇ ਗੀਤ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਭੂ ਜੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਜਿੰਨਾ ਵੀ ਵਿਸ਼ਵਾਸ਼ੀਆਂ ਦੇ ਜੀਵਨ ਵਿੱਚ ਪ੍ਰਭੂ ਜੀ ਨੇ ਅਚੰਭੇ ਕੰਮ ਕੀਤੇ ਸਨ

ਭਾਵ ਜੋ ਲੋਕ ਨਸ਼ੇ ਕੋਲੋਂ, ਕਰਜਦਾਰੀ, ਦੇਣਦਾਰੀ ਅਤੇ ਹਰ ਤਰ੍ਹਾਂ ਦੀ ਬਦਕਾਰੀ ਕੋਲੋਂ ਪ੍ਰਾਰਥਨਾ ਨਾਲ ਆਜ਼ਾਦ ਹੋਏ ਸਨ ਉਹਨਾਂ ਨੇ ਸਾਰੀਆਂ ਸੰਗਤਾਂ ਦੇ ਸਾਹਮਣੇ ਮਾਇਕ ਤੇ ਆ ਕੇ ਗਵਾਹੀਆਂ ਦੇ ਰੂਪ ਵਿੱਚ ਦੱਸਿਆ। ਅੱਜ ਦੀ ਪ੍ਰਾਰਥਨਾ ਸਭਾ ਵਿੱਚ ਪਾਸਟਰ ਗੁਰਸ਼ਰਨ ਦਿਉਲ ਜੀ ਨੇ ਸੰਗਤਾਂ ਨਾਲ ਬਾਈਬਲ ਵਿੱਚੋਂ ਪਵਿੱਤਰ ਬਚਨਾਂ ਦੀ ਸਾਂਝ ਪਾਈ ਅਤੇ ਦੱਸਿਆ ਕਿ ਸਾਨੂੰ ਸਦੀਪਕ ਜੀਵਨ ਦੀ ਖੋਜ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਬੇਸ਼ੱਕ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਸਦੀਪਕ ਜੀਵਨ ਦੀ ਜੀਵਨ ਜਾਂਚਣਾ ਸਿਖਾਉਣ ਲਈ ਆਪਣਾ ਬਲਿਦਾਨ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਜੀ ਹੀ ਪਰਮੇਸ਼ਰ ਜੀ ਦੇ ਪੁੱਤਰ ਹਨ। ਜਿਨਾਂ ਕੋਲ ਸਦੀਪਕ ਜੀਵਨ ਸੀ ਜੋ ਉਹਨਾਂ ਨੇ ਆਪਣੇ ਵਿਸ਼ਵਾਸ਼ੀਆਂ ਨੂੰ ਦਿੱਤਾ ਅਤੇ ਆਪਣੀ ਕੁਰਬਾਨੀ ਤੋਂ ਪਹਿਲਾਂ ਪ੍ਰਭੂ ਜੀ ਨੇ ਕਿਹਾ ਕਿ ਜੋ ਪਰਮੇਸ਼ਵਰ ਜੀ ਨੂੰ ਪੂਰੇ ਦਿਲ ਨਾਲ ਪਿਆਰ ਨਹੀਂ ਕਰਦਾ

ਅਤੇ ਹਰੇਕ ਇਨਸਾਨ ਦਾ ਸਤਿਕਾਰ ਨਹੀਂ ਕਰਦਾ ਉਹ ਕਦੇ ਵੀ ਸਦੀਪਕ ਜੀਵਨ ਨਹੀਂ ਪਾ ਸਕਦਾ। ਇਸ ਕਰਕੇ ਸਾਨੂੰ ਸਭ ਨੂੰ ਪਰਮੇਸ਼ਰ ਜੀ ਦੀ ਰਜ਼ਾ ਵਿੱਚ ਰਹਿ ਕੇ ਸਾਰੇ ਕੰਮ ਕਰਨੇ ਚਾਹੀਦੇ ਹਨ। ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ 26 ਸਤੰਬਰ ਦਿਨ ਵੀਰਵਾਰ ਅਤੇ 29 ਸਤੰਬਰ ਦਿਨ ਐਤਵਾਰ ਨੂੰ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦੁੱਖਾਂ ਤੋਂ ਆਜ਼ਾਦੀ ਦਾ ਦਿਨ ਦੇ ਨਾਮ ਨਾਲ ਕੀਤੀ ਜਾਵੇਗੀ। ਜਿਸ ਵਿੱਚ ਸਮੂਹ ਹਾਜ਼ਰੀਨ ਪ੍ਰਾਰਥਨਾ ਕਰਵਾ ਕੇ ਆਪਣੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਨ।

ਆਪਣੇ ਨਾਲ ਨਾਲ ਆਪਣੇ ਭੈਣ ਭਰਾ, ਰਿਸ਼ਤੇਦਾਰ, ਸਾਕ ਸਬੰਧੀਆਂ ਨੂੰ ਵੀ ਲੈ ਕੇ ਆਓ ਤਾਂ ਕਿ ਹਰੇਕ ਜਨ ਦੁੱਖਾਂ ਤੋਂ ਆਜ਼ਾਦੀ ਪਾ ਸਕੇ। ਅਖੀਰ ਵਿੱਚ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਰਬੱਤ ਦੇ ਭਲੇ ਲਈ ਪ੍ਰਾਰਥਨਾਵਾਂ ਕੀਤੀਆਂ। ਉਪਰੰਤ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਟੇਜ ਤੋਂ ਆ ਕੇ ਕੁਝ ਜਰੂਰੀ ਅਨਾਉਂਸਮੈਂਟਾਂ ਕੀਤੀਆਂ ਅਤੇ ਜਿਨਾਂ ਸੇਵਾਦਾਰਾਂ ਨੇ ਸੇਵਾ ਵਿੱਚ ਹਿੱਸਾ ਪਾਇਆ ਹੈ ਉਹਨਾਂ ਸੇਵਾਦਾਰਾਂ ਦਾ ਨਾਮ ਲੈ ਕੇ ਉਤਸਾਹਤ ਵੀ ਕੀਤਾ ਅਤੇ ਸਾਰਿਆਂ ਲਈ ਪ੍ਰਾਰਥਨਾਵਾਂ ਕੀਤੀਆਂ

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article जम्मू-कश्मीर का 33 किलो हेरोइन बरामदगी मामला: पंजाब पुलिस ने सेना से भगोड़े  हुए व्यक्ति को गिरफ्तार किया, 12.5 किलो हेरोइन बरामद जम्मू-कश्मीर का 33 किलो हेरोइन बरामदगी मामला: पंजाब पुलिस ने सेना से भगोड़े हुए व्यक्ति को गिरफ्तार किया, 12.5 किलो हेरोइन बरामद
Next Article अंधविश्वास का खूनी खेल, जादू-टोना के शक में 3 महिला समेत पांच को उतारा मौत के घाट अंधविश्वास का खूनी खेल, जादू-टोना के शक में 3 महिला समेत पांच को उतारा मौत के घाट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?