By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।
JalandharKapurthla

ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।

Talk Hindustan
Last updated: 2024/09/06 at 10:09 AM
Talk Hindustan
Share
1 Min Read
ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੈਹਣੀਆ ਬਰਾਮਣਾ ਵਿਖੇ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।
SHARE

ਕਪੂਰਥਲਾ ( ਗੌਰਵ ਮੜੀਆ ) ਵਿਧਾਨ ਸਭਾਂ ਹਲਕਾ ਜੰਡਿਆਲਾ ਗੁਰੂ ਪਿੰਡ ਮੈਹਣੀਆ ਬਰਾਮਣਾ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।ਜਿੱਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ, ਰਾਣਾ ਜੀ, ਮਨਜੀਤ ਸਿੰਘ ਸੇ਼ਰਗਿੱਲ ਹਾਜਰ ਸਨ। ਸਹੋਤਾ ਸਾਹਿਬ ਨੇ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਅਤੇ ਪਾਰਟੀ ਦੇ ਕੰਮਾ ਤੋ ਜਾਣੂ ਕਰਵਾਇਆ।ਸਹੋਤਾ ਸਾਹਿਬ ਜੀ ਨੇ ਵਰਕਰਾਂ ਨੂੰ ਪ੍ਰੇਰਤ ਕੀਤਾ ਅਤੇ ਕਿਹਾ

ਕਿ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਹਲਕਾ ਜੰਡਿਆਲਾ ਵਿੱਚ ਬਸਪਾ ਅੰਬੇਡਕਰ ਪਾਰਟੀ ਦਾ ਆਪਣਾ MLA ਬਣਾਉਣਾ ਚਾਹੀਦਾ ਹੈ। ਤਾ ਕਿ ਉਹ ਆਪਣੇ ਗਰੀਬ ਲੋਕਾ ਦੀਆ ਮੁਸਕਲਾ ਦਾ ਹੱਲ ਕਰ ਸਕੇ। ਵਰਕਰਾਂ ਨੇ ਸਹੋਤਾ ਸਾਹਿਬ ਨੂੰ ਭਰੋਸਾ ਦਵਾਇਆ ਕੀ ਅਸੀ ਪਿੰਡ ਪਿੰਡ ਜਾ ਕੇ ਲੋਕਾ ਨੂੰ ਬਾਬਾ ਸਾਹਿਬ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਤੋ ਜਾਣੂ ਕਰਵਾਵਾ ਗੇ।ਅਤੇ 2027 ਵਿੱਚ ਹਲਕਾਂ ਜੰਡਿਆਲਾ ਤੋ MLA ਜਿੱਤਾ ਕੇ ਬਸਪਾ ਅੰਬੇਡਕਰ ਪਾਰਟੀ ਦੀ ਝੋਲੀ ਪਾਵਾਗੇ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article आप नेता सुखवंत सिंह पड्डा ने नगर निगम कमिश्नर अनुपम कलेर के साथ की बैठक आप नेता सुखवंत सिंह पड्डा ने नगर निगम कमिश्नर अनुपम कलेर के साथ की बैठक
Next Article ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਦਫ਼ਤਰ ਸ਼ੇਖੂਪੁਰ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਦਫ਼ਤਰ ਸ਼ੇਖੂਪੁਰ ਵਿਖੇ ਹੋਈ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?