By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਸ਼ਰਤ ਹਟਾਉਣਾ ਲੋਕ ਹਿੱਤ ਚ ਇਤਿਹਾਸਕ ਫੈਸਲਾ-ਇੰਡੀਅਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਸ਼ਰਤ ਹਟਾਉਣਾ ਲੋਕ ਹਿੱਤ ਚ ਇਤਿਹਾਸਕ ਫੈਸਲਾ-ਇੰਡੀਅਨ
JalandharKapurthla

500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਸ਼ਰਤ ਹਟਾਉਣਾ ਲੋਕ ਹਿੱਤ ਚ ਇਤਿਹਾਸਕ ਫੈਸਲਾ-ਇੰਡੀਅਨ

Talk Hindustan
Last updated: 2024/09/04 at 8:57 PM
Talk Hindustan
Share
2 Min Read
500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਸ਼ਰਤ ਹਟਾਉਣਾ ਲੋਕ ਹਿੱਤ ਚ ਇਤਿਹਾਸਕ ਫੈਸਲਾ-ਇੰਡੀਅਨ
SHARE

ਕਪੂਰਥਲਾ 4 ਸਿਤੰਬਰ (ਗੌਰਵ ਮੜੀਆ ) :  ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਲਾਟ ਦੀ ਰਜਿਸਟਰੀ ਦੇ ਸ਼ਮੇ 500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਰਜਿਸਟਰੇਸ਼ਨ ਦੀ ਸ਼ਰਤ ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਇਸ ਇਤਿਹਾਸਕ ਫੈਸਲੇ ਨਾਲ ਆਮ ਲੋਕਾਂ ਵੱਡੀ ਰਾਹਤ ਮਿਲੇਗੀ ਅਤੇ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਮਾਫੀਆ ਤੇ ਰੋਕ ਲੱਗੇਗੀ।ਉਨ੍ਹਾਂ ਕਿਹਾ ਕਿ ਇਸ ਸੰਸ਼ੋਧਨ ਦਾ ਮਕਸਦ ਜਿੱਥੇ ਗੈਰ-ਕਾਨੂੰਨੀ ਕਾਲੋਨੀਆਂ ਤੇ ਨਕੇਲ ਕੱਸਣਾ ਹੈ ਉੱਥੇ ਛੋਟੇ ਪਲਾਟ ਮਾਲਕਾਂ ਨੂੰ ਰਾਹਤ ਦੇਣਾ ਹੈ।ਉਨ੍ਹਾਂਨੇ ਕਿਹਾ ਕਿ ਇਸ ਬਿੱਲ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਸੰਸ਼ੋਧਨ ਨਾਲ ਲੋਕਾਂ ਨੂੰ ਆਪਣੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਹੋਣਗੀਆਂ।

ਇੰਡੀਅਨ ਨੇ ਕਿਹਾ ਕਿ ਗੈਰ-ਕਾਨੂੰਨੀ ਕਾਲੋਨੀਆਂ ਤੇ ਰੋਕ ਲਗੇਗੀ।ਇੰਡੀਅਨ ਨੇ ਕਿਹਾ ਕਿ ਇਹ ਸੰਸ਼ੋਧਨ ਦੋਸ਼ੀਆਂ ਦੇ ਲਈ ਜੁਰਮਾਨੇ ਅਤੇ ਸਜਾ ਦਾ ਪ੍ਰਾਵਧਾਨ ਕਰਦਾ ਹੈ।ਗੈਰ-ਕਾਨੂੰਨੀ ਕਾਲੋਨੀ ਮਾਫੀਆ ਨੇ ਲੋਕਾਂ ਨੂੰ ਹਰਾ ਭਰਾ ਸੁਪਨਾ ਦਿਖਾਕੇ ਲੁੱਟਿਆ ਅਤੇ ਉਨ੍ਹਾਂਨੂੰ ਬਿਨ੍ਹਾਂ ਮੰਜੂਰੀ ਦੇ ਕਾਲੋਨੀਆਂ ਨੂੰ ਬੇਚ ਦਿੱਤਾ ਜਦੋ ਕਿ ਇਹ ਕਲੋਨੀਆਂ ਸਟਰੀਟ ਲਾਈਟਾਂ,ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੀਆਂ ਹਨ।ਉਨ੍ਹਾਂਨੇ ਕਿਹਾ ਕਿ ਮਜਬੂਰ ਲੋਕ ਇਨ੍ਹਾਂ ਕਲੋਨੀਆਂ ਵਿੱਚ ਜਰੂਰੀ ਸਹੂਲਤਾਂ ਹਾਸਲ ਕਰਨ ਦੇ ਲਈ ਪਰੇਸ਼ਾਨ ਹੁੰਦੇ ਹਨ।ਇੰਡੀਅਨ ਨੇ ਕਿਹਾ ਕਿ ਇਸ ਬਿੱਲ ਨਾਲ ਉਨ੍ਹਾਂ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ,ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਗਲਤੀ ਨਾਲ ਗੈਰ-ਕਾਨੂੰਨੀ ਕਾਲੋਨੀਆਂ ਚ ਲਗਾਇਆ ਸੀ।

ਉਨ੍ਹਾਂਨੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੇ ਆਪਣਾ ਪੈਸਾ ਘਰ ਬਣਾਉਣ ਲਈ ਨਿਵੇਸ਼ ਕੀਤਾ ਸੀ,ਪਰ ਗੈਰ-ਕਾਨੂੰਨੀ ਕਾਲੋਨੀਆਂ ਦੇ ਕਾਰਨ ਸਮੱਸਿਆਵਾਂ ਵਿੱਚ ਫਸ ਗਏ।ਇੰਡੀਅਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੇ ਹਨ,ਉੱਥੇ ਹੀ ਸੂਬੇ ਨੂੰ ਸਿੱਖਿਆ,ਸਿਹਤ ਅਤੇ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਉਣ ਦੇ ਲਈ ਵੀ ਲਗਾਤਾਰ ਯਤਨ ਕਰ ਰਹੇ ਹਨ।ਉਨ੍ਹਾਂਨੇ ਕਿਹਾ ਕਿ ਰਜਿਸਟਰੀ ਦੇ ਸਮੇਂ 500 ਵਰਗ ਗਜ਼ ਤੱਕ ਦੇ ਖੇਤਰ ਲਈ ਐਨਓਸੀ ਖਤਮ ਕਰਨਾ ਲੋਕ ਹਿੱਤ ਵਿੱਚ ਇੱਕ ਵੱਡਾ ਇਤਿਹਾਸਕ ਫੈਸਲਾ ਹੈ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਪੰਜਾਬ ਦੇ ਹਰ ਕੋਨੇ,ਹਰ ਖੇਤਰ ਤੱਕ  ਪਹੁੰਚ ਕੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ-ਦੁਰਗੇਸ਼ ਸ਼ਰਮਾ ਪੰਜਾਬ ਦੇ ਹਰ ਕੋਨੇ,ਹਰ ਖੇਤਰ ਤੱਕ ਪਹੁੰਚ ਕੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ-ਦੁਰਗੇਸ਼ ਸ਼ਰਮਾ
Next Article पंजाब में पेट्रोल-डीजल महंगा: कैबिनेट में वैट बढ़ाने को मंजूरी, बिजली पर तीन रुपये की सब्सिडी भी खत्म पंजाब में पेट्रोल-डीजल महंगा: कैबिनेट में वैट बढ़ाने को मंजूरी, बिजली पर तीन रुपये की सब्सिडी भी खत्म
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?