By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਆਬਕਾਰੀ ਵਿਭਾਗ ਨੇ ਹੋਟਲ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਅਤੇ ਬਾਰ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਆਬਕਾਰੀ ਵਿਭਾਗ ਨੇ ਹੋਟਲ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਅਤੇ ਬਾਰ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ
JalandharKapurthla

ਆਬਕਾਰੀ ਵਿਭਾਗ ਨੇ ਹੋਟਲ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਅਤੇ ਬਾਰ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ

Talk Hindustan
Last updated: 2024/09/02 at 9:19 AM
Talk Hindustan
Share
2 Min Read
SHARE

ਕਪੂਰਥਲਾ ( ਗੌਰਵ ਮੜੀਆ ) ਸਹਾਇਕ ਕਮਿਸ਼ਨਰ, ਕਪੂਰਥਲਾ  ਨਵਜੀਤ ਸਿੰਘ ਦੁਆਰਾ ਮਾਣਯੋੋਗ ਆਬਕਾਰੀ ਕਮਿਸ਼ਨਰ, ਪੰਜਾਬ ਜੀ ਦੇ ਹੁਕਮਾਂ ਤਹਿਤ ਸਾਰੇ ਬਾਰ ਮਾਲਕਾਂ ਹੋਟਲ ਮਾਲਕ ਅਤੇ ਪਬ ਮਾਲਕਾਂ ਨਾਲ ਆਬਕਾਰੀ ਅਫਸਰ ਐਸ.ਐਸ ਚਾਹਲ ਅਤੇ ਆਬਕਾਰੀ ਨਿਰੀਖਕ ਰਮਨ ਭਗਤ ਦੀ ਮੌਜੂਦਗੀ ਵਿੱਚ ਆਪਣੇ ਦਫਤਰ ਕਪੂਰਥਲਾ ਵਿਖੇ ਮੁਲਾਕਾਤ ਕੀਤੀ ਗਈ।ਇਸ ਮੀਟਿੰਗ ਦੌਰਾਨ ਆਏ ਹੋਏ ਹੋਟਲ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਅਤੇ ਬਾਰ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ।ਜਿਸ ਚ ਪਹਿਲੇ ਨੰਬਰ ਤੇ ਮਾਲਕਾਂ ਨੂੰ ਮਿਆਦ ਖਤਮ ਹੋਈ ਬੀਅਰ ਨਾ ਪਰੋਸਣ ਸਬੰਧੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਪਾਲਣਾ ਨਾ ਕਰਨ ਉੱਪਰ ਆਬਕਾਰੀ ਨਿਯਮਾਂ ਤਹਿਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ।

ਦੂਜੀ ਗੱਲ ਬਾਰ ਮਾਲਕਾਂ ਨੂੰ ਨਾਬਾਲਿਗ ਵਿਅਕਤੀਆਂ ਨੂੰ ਸ਼ਰਾਬ ਨਾ ਪਰੋਸਣ ਦੀ ਸਖਤ ਹਦਾਇਤ ਕੀਤੀ ਗਈ ਅਤੇ ਅਜਿਹਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਸਬੰਧੀ ਚੇਤਾਵਨੀ ਦਿੱਤੀ ਗਈ।ਤੀਜੀ ਗੱਲ ਬਾਰ ਮਾਲਕਾਂ ਨੂੰ ਗ੍ਰਾਹਕਾਂ ਦੀ ਵਰਤੋਂ ਵਾਸਤੇ ਅਤੇ ਸ਼ਰਾਬ ਦੀ ਮਾਤਰਾ ਚੈੱਕ ਕਰਨ ਸਬੰਧੀ ਬਾਰ ਉੱਪਰ ਐਲਕੋਮੀਟਰ ਰੱਖਣਾ ਗ੍ਰਾਹਕਾਂ ਨੂੰ ਮੰਗ ਕਰਨ ਉੱਪਰ ਦੇਣਾ ਯਕੀਨੀ ਬਨਾਉਣ ਲਈ ਕਿਹਾ ਗਿਆ।ਚੋਥੀ ਹਿਦਾਇਤ ਬਾਰ ਮਾਲਕਾਂ ਨੂੰ ਪੰਜਾਬ ਡਿਊਟੀ ਪੇਡ ਸ਼ਰਾਬ ਵੇਚਣ ਦੀ ਸਖਤ ਪਾਲਨਾ ਕਰਨ ਅਤੇ ਕੋਈ ਵੀ ਸ਼ਰਾਬ ਬਾਹਰਲੇ ਰਾਜਾਂ ਤੋਂ ਲਿਆ ਕੇ ਪਬਲਿਕ ਨੂੰ ਨਾ ਪਰੋਸਣ ਦੀ ਸਖਤ ਹਿਦਾਇਤ ਕੀਤੀ ਗਈ।ਪੰਜਵੀ ਗੱਲ ਬਾਰ ਮਾਲਕਾਂ ਨੂੰ ਸਮੇਂ ਸਿਰ ਬਾਰ ਬੰਦ ਕਰਨ ਅਤੇ ਸ਼ਰਾਬ ਦੇ ਕੈਰੀ ਫਾਰਵਰਡ ਡਿਊਟੀ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।

ਛੇਵੀ ਗੱਲ ਬਾਰ ਮਾਲਕਾਂ ਨੂੰ ਆਪਣੇ ਬਾਰ ਉੱਪਰ ਆਬਕਾਰੀ ਨੀਤੀ ਤਹਿਤ ਲੋੜੀਦੇ ਚੇਤਾਵਨੀ ਸਲੋਗਨ ਲਿਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਸ ਵਿੱਚ ਨਾਰਕੋਟਿਕਸ ਸਬੰਧੀ,ਸ਼ਰਾਬ ਦੇ ਸਿਹਤ ਉਪਰ ਪ੍ਰਭਾਵਾਂ ਅਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਸੰਬੰਧੀ ਸਲੋਗਨ ਲਿਖਣ ਦੀ ਹਦਾਇਤ ਕੀਤੀ ਗਈ।ਇਸ ਮੀਟਿੰਗ ਵਿੱਚ ਆਏ ਹੋਏ ਬਾਰ ਅਤੇ ਹੋਟਲ ਮਾਲਕਾਂ ਦੁਆਰਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਨਾ ਕਰਨ ਸੰਬੰਧੀ ਵਚਨਬੱਧਤਾ ਕੀਤੀ ਗਈ। ਅੰਤ ਵਿੱਚ ਸਹਾਇਕ ਕਮਿਸ਼ਨਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

TAGGED: administration
Share This Article
Facebook Twitter Whatsapp Whatsapp Telegram Copy Link
Share
Previous Article ਅਧੂਰਾ ਵਿਸ਼ਵਾਸ ਵਿਨਾਸ਼ ਦਾ ਕਾਰਨ -ਪਾਸਟਰ ਹਰਪ੍ਰੀਤ ਦਿਓਲ ਅਧੂਰਾ ਵਿਸ਼ਵਾਸ ਵਿਨਾਸ਼ ਦਾ ਕਾਰਨ -ਪਾਸਟਰ ਹਰਪ੍ਰੀਤ ਦਿਓਲ
Next Article ਵਿਹਿਪ ਬਜਰੰਗ ਦਲ ਧੂਮ-ਧਾਮ ਨਾਲ ਮਨਾਏਗਾ ਗਣੇਸ਼ ਉਤਸਵ,ਕੱਢੀ ਜਾਵੇਗੀ ਵਿਸ਼ਾਲ ਸ਼ੋਭਾਯਾਤਰਾ-ਨਰੇਸ਼ ਪੰਡਿਤ ਵਿਹਿਪ ਬਜਰੰਗ ਦਲ ਧੂਮ-ਧਾਮ ਨਾਲ ਮਨਾਏਗਾ ਗਣੇਸ਼ ਉਤਸਵ,ਕੱਢੀ ਜਾਵੇਗੀ ਵਿਸ਼ਾਲ ਸ਼ੋਭਾਯਾਤਰਾ-ਨਰੇਸ਼ ਪੰਡਿਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?