By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ
JalandharKapurthla

ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ

Talk Hindustan
Last updated: 2024/07/19 at 9:43 PM
Talk Hindustan
Share
2 Min Read
ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ
SHARE

ਕਪੂਰਥਲਾ, 19 ਜੁਲਾਈ ( ਗੌਰਵ ਮੜੀਆ) – ਸਿਵਲ ਹਸਪਤਾਲ ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਸਿਵਲ ਸਰਜਨ ਕਪੂਰਥਲਾ ਡਾਕਟਰ ਸੁਰਿੰਦਰਪਾਲ ਕੌਰ, ਇਮਪਰੋਵਮੇੰਟ ਟਰੱਸਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ। ਸਿਵਲ ਸਰਜਨ ਕਪੂਰਥਲਾ ਡਾਕਟਰ ਸੁਰਿੰਦਰਪਾਲ ਕੌਰ ਵੱਲੋਂ ਖੂਨਦਾਨ ਕਰਨ ਵਾਲੇ ਡੋਨਰਜ਼ ਦੀ ਹੌਸਲਾਅਫਜ਼ਾਈ ਕੀਤੀ ਗਈ। ਉਨਾ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਇਸ ਜ਼ਰੀਏ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਸਿਵਲ ਸਰਜਨ ਡਾਕਟਰ ਸੁਰਿੰਦਰ ਪਾਲ ਕੌਰ ਨੇ ਜੈ ਮਿਲਾਪ ਲੈਬ ਐਸੋਸੀਏਸ਼ਨ ਦੀ ਵੀ ਸ਼ਲਾਘਾ ਕੀਤੀ ਤੇ ਭੱਵਿਖ ਵਿਚ ਵੀ ਓਹਨਾਂ ਕੋਲੋਂ ਸਹਯੋਗ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਇਸ ਮੋਕੇ 60 ਯੂਨਿਟ ਬਲੱਡ ਇਕੱਤਰ ਹੋਇਆ।

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਧਵਨ ਨੇ ਦਸਿਆ ਕਿ ਖੂਨਦਾਨ ਕਰਨਾ ਸਿਹਤ ਦੇ ਪੱਖ ਤੋਂ ਵੀ ਲਾਹੇਵੰਦ ਹੈ। ਓਹਨਾਂ ਅਪੀਲ ਕੀਤੀ ਕਿ ਐਮਰਜੈਂਸੀ ਦੀ ਸਥਿਤੀ ਵਿਚ ਖੂਨ ਦੀ ਜ਼ਰੂਰਤ ਨਾਲ ਨਿਪਟਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੋਕੇ ਤੇ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਅਮਨਜੋਤ ਵਾਲੀਆ,ਕੈਸ਼ੀਅਰ ਰਮੇਸ਼ ਲਾਲ, ਕਪੂਰਥਲਾ ਪ੍ਰਧਾਨ ਅਰਜੁਨ ਸਿੰਘ ਵੱਲੋਂ ਉੱਚ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਜਿਲਾ ਸਿਹਤ ਅਫ਼ਸਰ ਡਾਕਟਰ ਰਾਜੀਵ ਪ੍ਰਾਸ਼ਰ, ਡੀ ਡੀ ਐੱਚ ਓ ਡਾਕਟਰ ਕਪਿਲ ਡੋਗਰਾ, ਬੀਟੀਓ ਡਾਕਟਰ ਸ਼ਿਲਪਾ , ਡਾਕਟਰ ਭਰਮਿੰਦਰ ਬੈਂਸ, ਬੀ ਈ ਈ ਰਵਿੰਦਰ ਜੱਸਲ,ਅਵੀ ਰਾਜਪੂਤ, ਸਟੇਟ ਕੈਸ਼ੀਅਰ ਸੁਰਜੀਤ ਸਿੰਘ ਚੰਦੀ,ਜੀਵਨ ਪ੍ਰਕਾਸ਼ ਵਾਲੀਆ, ਨਰੇਸ਼ ਕਦ,ਕਰਨ ਮਹਾਜਨ ਐਮ ਸੀ ,ਸਚਿਨ ਬਹਿਲ, ਅਸ਼ੋਕ ਕੁਮਾਰ,ਦੇਵ ਰਾਜ, ਅਖਿਲ ਕੌਰ,ਬਲਬੀਰ ਸਿੰਘ ਸੰਦੀਪ ਗੋਂਦ,ਬੇਅੰਤ ਸਿੰਘ,ਅਖਿਲੇਸ਼ ਕੁਮਾਰ,ਰਮਨ ਜੋਸ਼ੀ ਵੀ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ
Next Article सीटी ग्रुप ने दो दिवसीय इंडक्शन प्रोग्राम-आरंभ के साथ नए छात्रों का किया स्वागत सीटी ग्रुप ने दो दिवसीय इंडक्शन प्रोग्राम-आरंभ के साथ नए छात्रों का किया स्वागत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?