By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ
JalandharKapurthla

ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ

Talk Hindustan
Last updated: 2024/07/19 at 9:39 PM
Talk Hindustan
Share
2 Min Read
ਔਜਲਾ ਫਾਟਕ ਨਜਦੀਕ ਸੀਵਰੇਜ ਜਾਮ ਦਾ ਮੱਸਲਾ ਹੱਲ ਨਾ ਕੀਤੇ ਜਾਣ ਤੇ ਲੋਕਾਂ ਵਲੋਂ ਕੀਤਾ ਜਾਵੇਗਾ ਰੋਡ ਜਾਮ – ਅਵੀ ਰਾਜਪੂਤ
SHARE

ਕਾਰਪੋਰੇਸ਼ਨ ਦੀ ਘਟੀਆ ਅਤੇ ਸ਼ਰਮਨਾਕ ਕਾਰਗੁਜਾਰੀ ਤੋ ਲੋਕ ਪਰੇਸ਼ਾਨ _ ਅਵੀ ਰਾਜਪੂਤ

ਕਪੂਰਥਲਾ (ਗੌਰਵ ਮੜੀਆ ) ਕਾਰਪੋਰੇਸ਼ਨ ਦੇ ਮਾੜੇ ਹਾਲਾਤਾਂ ਤੇ ਕਾਰਨ ਅਤੇ ਕਮਿਸ਼ਨਰ ਕਾਰਪੋਰੇਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਲੋਕ ਬੁਨਿਆਦੀ ਸਹੂਲਤਾਂ ਤੋ ਵੀ ਵਾਂਜੇ ਅੱਜ ਇੱਕ ਇਹੋ ਜਿਹਾ ਮਨ ਨੂੰ ਠੇਸ ਪਹੁੰਚਾਣ ਵਾਲਾ ਇਕ ਮਾਮਲਾ ਔਜਲਾ ਫਾਟਕ ਨੇੜੇ ਚੋਇਸ ਬਰੈਡ ਫੈਕਟਰੀ ਦੇ ਕੋਲ ਕਾਲੋਨੀ ਦੇ ਬਾਹਰ ਸੀਵਰੇਜ ਜਾਮ ਹੋਣ ਦੇ ਕਾਰਨ ਗੰਦੇ ਪਾਣੀ ਦੀਆ ਨੇਹਰਾ ਵਹਿੰਦੀਆਂ ਵੇਖਣ ਦੇ ਰੂਪ ਵਿੱਚ ਸਾਮਣੇ ਆਇਆ, ਅੱਜ ਵੀ ਕਪੂਰਥਲਾ ਕਾਰਪੋਰੇਸ਼ਨ ਬਣਨ ਤੋ ਬਾਦ ਲੋਕ ਬੁਨਿਆਦੀ ਸਹੂਲਤਾਂ ਤੋ ਵਾਂਜੇ ਚੱਲ ਰਹੇ ਨੇ ਜਿਸ ਤੋ ਸਾਬਿਤ ਹੁੰਦਾ ਹੈ

ਕਿ ਕਾਰਪੋਰੇਸ਼ਨ ਬਣਨ ਨਾਲ ਵਿਕਾਸ ਨਹੀਂ ਵਿਨਾਸ਼ ਹੋਇਆ ਹੈ ਇਸ ਕਾਰਪੋਰੇਸ਼ਨ ਦੀ ਨਾਕਾਮੀ ਦੇ ਵਿੱਚ ਬਹੁਤ ਵੱਡਾ ਰੋਲ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਦਾ ਹੈ ਉਥੇ ਹੀ ਐਮ ਐਲ ਏ ਕਪੂਰਥਲਾ ਦਾ ਰੋਲ ਬਿਨਾ ਲੋੜੀ ਕਪੂਰਥਲੇ ਵਿੱਚ ਕਾਰਪੋਰੇਸ਼ਨ ਲਿਆਨ ਵਿੱਚ ਹੈ ਜਿਸ ਨਾਲ ਲੋਕਾ ਤੇ ਟੈਕਸ ਦਾ ਬੋਜ ਵਧਿਆ ਹੈ ਇਹਨਾਂ ਨਾਕਾਮੀਆਂ ਤੋ ਸਾਬਿਤ ਹੁੰਦਾ ਹੈ ਕਿ ਕਪੂਰਥਲੇ ਵਿੱਚ ਕਾਰਪੋਰੇਸ਼ਨ ਨਹੀਂ ਨਗਰ ਕੌਂਸਲ ਦੀ ਹੀ ਲੋੜ ਹੈ ਕਿਉਕਿ ਜੇ ਅੱਜ ਵੀ ਲੋਕ ਸੀਵਰੇਜ ਪਾਣੀ ਸੜਕਾ ਅਤੇ ਲਾਈਟਾ ਲਈ ਰੋਸ ਪ੍ਰਗਟ ਕਰ ਰਹੇ ਹਨ ਤਾਂ ਫਿਰ ਕਾਰਪੋਰੇਸ਼ਨ ਭੰਗ ਕਰਨਾ ਹੀ ਸਮੇਂ ਦੀ ਮੰਗ ਹੈ ਜਿਸ ਦੇ ਜਿੰਮੇਵਾਰ ਕਾਰਪੋਰੇਸ਼ਨ ਵਿੱਚ ਕਾਬਾਜ਼ ਜ਼ੁਮੇਵਾਰ ਲੋਕਾਂ ਹੱਨ

Share This Article
Facebook Twitter Whatsapp Whatsapp Telegram Copy Link
Share
Previous Article ਡੀ.ਆਈ.ਜੀ. ਵੱਲੋਂ ਲੋਕ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਨਿਰਦੇਸ਼, ਨਸ਼ਿਆਂ ਦੇ ਸਫਾਏ ਲਈ ਮੁਹਿੰਮ ਹੋਵੇਗੀ ਹੋਰ ਤੇਜ਼, ਮੈਡੀਕਲ ਸਟੋਰਾਂ ’ਤੇ ਵੀ ਰਹੇਗੀ ਨਜ਼ਰ ਡੀ.ਆਈ.ਜੀ. ਵੱਲੋਂ ਲੋਕ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਨਿਰਦੇਸ਼, ਨਸ਼ਿਆਂ ਦੇ ਸਫਾਏ ਲਈ ਮੁਹਿੰਮ ਹੋਵੇਗੀ ਹੋਰ ਤੇਜ਼, ਮੈਡੀਕਲ ਸਟੋਰਾਂ ’ਤੇ ਵੀ ਰਹੇਗੀ ਨਜ਼ਰ
Next Article ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ ਕਪੂਰਥਲਾ ਵਿਖੇ ਜੈ ਮਿਲਾਪ ਲੈਬ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?