By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਿਸਾਨ ਮਜਦੂਰ ਜਥੇਬੰਦੀ ਵਲੋ ਦੁੱਧ ਤੇ ਪ੍ਰਦੂਸ਼ਨ ਦੇ ਮਸਲੇ ਨੂੰ ਲੈਕੇ ਜਗਤਜੀਤ ਇੰਡਸਟਰੀਜ ਹਮੀਰਾ ਅੱਗੇ 19 ਜੁਲਾਈ ਨੂੰ ਧਰਨਾ ਦੇਣ ਦਾ ਕੀਤਾ ਐਲਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਿਸਾਨ ਮਜਦੂਰ ਜਥੇਬੰਦੀ ਵਲੋ ਦੁੱਧ ਤੇ ਪ੍ਰਦੂਸ਼ਨ ਦੇ ਮਸਲੇ ਨੂੰ ਲੈਕੇ ਜਗਤਜੀਤ ਇੰਡਸਟਰੀਜ ਹਮੀਰਾ ਅੱਗੇ 19 ਜੁਲਾਈ ਨੂੰ ਧਰਨਾ ਦੇਣ ਦਾ ਕੀਤਾ ਐਲਾਨ
JalandharKapurthla

ਕਿਸਾਨ ਮਜਦੂਰ ਜਥੇਬੰਦੀ ਵਲੋ ਦੁੱਧ ਤੇ ਪ੍ਰਦੂਸ਼ਨ ਦੇ ਮਸਲੇ ਨੂੰ ਲੈਕੇ ਜਗਤਜੀਤ ਇੰਡਸਟਰੀਜ ਹਮੀਰਾ ਅੱਗੇ 19 ਜੁਲਾਈ ਨੂੰ ਧਰਨਾ ਦੇਣ ਦਾ ਕੀਤਾ ਐਲਾਨ

Talk Hindustan
Last updated: 2024/07/14 at 9:36 PM
Talk Hindustan
Share
2 Min Read
ਕਿਸਾਨ ਮਜਦੂਰ ਜਥੇਬੰਦੀ ਵਲੋ ਦੁੱਧ ਤੇ ਪ੍ਰਦੂਸ਼ਨ ਦੇ ਮਸਲੇ ਨੂੰ ਲੈਕੇ ਜਗਤਜੀਤ ਇੰਡਸਟਰੀਜ ਹਮੀਰਾ ਅੱਗੇ 19 ਜੁਲਾਈ ਨੂੰ ਧਰਨਾ ਦੇਣ ਦਾ ਕੀਤਾ ਐਲਾਨ
SHARE

ਕਪੂਰਥਲਾ ( ਗੌਰਵ ਮੜੀਆ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾਂ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਜਿਲਾ ਸਕੱਤਰ ਨਿਰਮਲ ਸਿੰਘ ਮੰਡ,ਜੋਨ ਨਡਾਲਾ ਪ੍ਰਧਾਨ ਨਿਸਾ਼ਨ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕੇ ਅੱਜ ਅਸੀ ਪਿੰਡ ਹਮੀਰਾ ਵਿੱਚ ਵੱਡਾ ਇਕਾਠ ਕਰਕੇ ਮੀਟਿੰਗ ਕੀਤੀ ਗਈ ਜਿਸ ਵਿੱਚ ਐਲਾਣ ਕੀਤਾ ਗਿਆ ਕੇ 19 ਜਗਤਜੀਤ ਇੰਡਸਟਰੀਜ ਲਿਮਿਟੇਡ ਹਮੀਰਾ ਵਲੋ ਦੁੱਧ ਉਤਪਾਦਕਾ ਨੂੰ ਗੈਂਰ ਕਾਨੂੰਨੀ ਢੰਗ ਨਾਲ ਦੁੱਧ ਲੈਣ ਤੋ ਨਾਂਹ ਕਰਨ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮ ਤੋੜ ਕੇ ਫੈ਼ਕਟਰੀ ਦਾ ਗੰਦਾ ਪਾਣੀ ਧਰਤੀ ਹੇਠਾ ਪਾਉਣ ਤੇ ਹੋਰ ਮਸਲੇਆ ਨੂੰ ਲੈਕੇ 19 ਜੁਲਾਈ ਨੂੰ ਫੈ਼ਕਟਰੀ ਹਮੀਰਾ ਅੱਗੇ ਵਿਸਾ਼ਲ ਧਰਨਾ ਦਿੱਤਾ ਜਾਵੇਗਾ

ਕਿਸਾਨ ਆਗੂਆ ਕਿਹਾ ਗਿਆ ਕੇ ਲੰਮੇ ਸਮੇ ਤੋ ਇਲਾਕੇ ਵਿੱਚ ਫੈ਼ਕਟਰੀ ਵਲੋ ਪ੍ਰਦੂਸ਼ਨ ਕੀਤਾ ਜਾ ਰਹਿਆ ਹੈ ਇਲਾਕਾ ਦਾ ਪਾਣੀ , ਹਵਾ ਨੂੰ ਇਨਾਂ ਗੰਦਲਾ ਕਰ ਦਿੱਤਾ ਗਿਆ ਹੈ ਕੋਈ ਵੀ ਪਾਣੀ ਪੀਣ ਯੋਗ ਨਹੀ ਰਹਿਆ ਇਸ ਦੀ ਪੁਸ਼ਟੀ ਸਟੇਟ ਪਬਲਿਕ ਹੈਲਥ ਲਬਾਰਟਰੀ ਪੰਜਾਬ ਖਰੜ੍ਹ ਵਲੋ ਭਰੇ ਗਏ ਇਲਾਕੇ ਦੇ ਪਾਣੀ ਦੇ ਸੈਂਮਪਲ ਦੀ ਰਿਪੋਰਟ ਵਿੱਚ ਕੀਤੀ ਹੈ । ਫੈ਼ਕਟਰੀ ਹਮੀਰਾ ਦੀਆ ਚਿਮਣੀਆ ਵਿਚੋ ਉੱਡ ਰਹੀ ਸਵਾਂ ਲੋਕਾ ਦੇ ਘਰਾ ਦੀਆ ਛੱਤਾ ਤੇ ਰੋਜਾਨਾ ਹੀ ਦੇਖਣ ਨੂੰ ਮਿਲਦੀ ਹੈ ਇਲਾਕੇ ਦੇ ਲੋਕਾ ਦਾ ਰਹਿਣਾ ਵੀ ਮਸ਼ਕਲ ਹੋਇਆ ਹੈ ਇਲਾਕਾ ਨਿਵਾਸੀ ਲੰਮੇ ਸਮੇਂ ਤੋ ਕੈਂਸਰ ਵਰਗੀਆ ਬਿਮਾਰੀਆ ਦੇ ਸਿ਼ਕਾਰ ਹੋ ਰਹੇ ਹਨ

ਇਸ ਤੇ ਇਲਾਵਾ ਦੁੱਧ ਉਤਪਾਦਕਾ ਨੂੰ ਤੰਗ ਪ੍ਰੇਸਾ਼ਨ ਕਰਕੇ ਲੋਕਲ ਡੇਰੀਆ ਨੂੰ ਵੀ ਬੰਦ ਕੀਤਾ ਜਾ ਰਹਿਆ ਹੈ ਇਹ ਸਭ ਹਲਾਤਾ ਦੀ ਸ਼ਕਾਇਤ ਪ੍ਰਸਾ਼ਸ਼ਨ ਨੂੰ ਕਰਨ ਤੇ ਵੀ ਭ੍ਰਿਸ਼ਟ ਅਧਿਕਾਰੀ ਵਲੋ ਜਗਤਜੀਤ ਫੈ਼ਕਟਰੀ ਹਮੀਰਾ ਤੇ ਕੋਈ ਵੀ ਕਾਰਵਾਈ ਨਹੀ ਕੀਤੀ ਜਾਂ ਰਹੀ ਕਿਸਾਨ ਆਗੂਆ ਨੇ ਭਗਵੰਤ ਮਾਨ ਸਰਕਾਰ ਤੇ ਜਿਲਾਂ ਪ੍ਰਸਾ਼ਸ਼ਨ ਨੂੰ ਸਖਤ ਚੇਤਾਵਨੀ ਦਿੰਦੇ ਕਿਹਾ ਕੇ ਜੇਕਰ ਦੁੱਧ ਉਤਪਾਦਕਾ ਦਾ ਦੁੱਧ ਫੈ਼ਕਟਰੀ ਵਲੋ ਤੁਰੰਤ ਨਾ ਲਿਆ ਗਿਆ ਤੇ ਫੈ਼ਕਟਰੀ ਦਾ ਵੇਸਟ ਕੈਂਮੀਕਲ ਵਾਲਾ ਗੰਦਾ ਪਾਣੀ ਧਰਤੀ ਹੇਠਾ ਪਾਉਣਾ ਜਲਦ ਬੰਦ ਨਾ ਕੀਤਾ ਗਿਆ ਤਾ ਇਸ ਧਰਨੇ ਨੂੰ ਪੱਕੇ ਮੋਰਚੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਮੋਕੇ ਜੋਨ ਪ੍ਰੈਸ ਸਕੱਤਰ ਗੱਗੀ ਹਮੀਰਾ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਮਾਂ ਛਿਨ ਮਸਤਿਕਾ ਮੰਦਿਰ ਵਿਖੇ ਮਾਂ ਵੀਨਾ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਧਾਰਮਿਕ ਸਮਾਗਮ ਮਾਂ ਛਿਨ ਮਸਤਿਕਾ ਮੰਦਿਰ ਵਿਖੇ ਮਾਂ ਵੀਨਾ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਧਾਰਮਿਕ ਸਮਾਗਮ
Next Article एलपीयू के 15 सदस्यों ने रूस की टॉप यूनिवर्सिटी का किया दौरा एलपीयू के 15 सदस्यों ने रूस की टॉप यूनिवर्सिटी का किया दौरा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?