ਕਪੂਰਥਲਾ (ਗੌਰਵ ਮੜੀਆ ) ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਵਿਖੇ ਐਤਵਾਰ ਨੂੰ ਮਾਂ ਛਿਨ ਮਸਤਿਕਾ ਮੰਦਿਰ ਵਿਖੇ ਮਾਂ ਵੀਨਾ ਦੀ ਰਹਿਨੁਮਾਈ ਚ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਕਰੀਬ ਇਕ ਹਫਤਾ ਚਲੇ ਸਮਾਗਮ ਦੌਰਾਨ ਅੱਜ ਭੋਗ ਪਾਇਆ ਗਿਆ ਅਤੇ ਅਟੁੱਟ ਭੰਡਾਰਾ ਚਲਾਇਆ ਗਿਆ ਇਸ ਮੌਕੇ ਕੁਲਵੰਤ ਕੌਰ ਮੇਅਰ,ਦੀਪਕ ਸਲਵਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ,
ਕੁਲਦੀਪ ਸਿੰਘ ਜਿਲ੍ਹਾ ਕਾਂਗਰਸ ਕਮੇਟੀ ਉਪ ਪ੍ਰਧਾਨ,ਅਨਿਲ ਸ਼ੁਕਲਾ ਜਿਲ੍ਹਾ ਕਾਂਗਰਸ ਕਮੇਟੀ ਜਰਨਲ ਸਕੱਤਰ,ਬਲਜੀਤ ਕਾਲਾ ਕੌਸਲਰ, ਬਲਬੀਰ ਬੀਰਾ ਕੌਸਲਰ,ਨਰੈਣ ਵਸ਼ਿਸ਼ਟ ਸਾਬਕਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ,ਜਤਿਨ ਸ਼ਰਮਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ,ਕੰਨਵ ਪਾਸੀ ਜ਼ਿਲਾ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਵਿਭਾਗ ਉਪ ਪ੍ਰਧਾਨ,ਸੁਜਲ ਮਲਹੌਤਰਾ ਹਲਕਾ ਯੂਥ ਕਾਂਗਰਸ ਸੀਨੀਅਰ ਮੀਤ ਪ੍ਰਧਾਨ,ਰਜਤ ਬਿਡੂ,ਗੋਲੂ ਸ਼ਰਮਾ , ਮਾਨਵ ਭੰਡਾਰੀ ਆਦਿ ਹਾਜਰ ਸਨ

