By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਾਡੀਆਂ ਗਲਤੀਆਂ ਹੀ ਸਾਡੇ ਲਈ ਮੁਸੀਬਤਾਂ ਬਣਦੀਆਂ ਹਨ-ਪਾਸਟਰ ਗੁਰਸ਼ਰਨ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਾਡੀਆਂ ਗਲਤੀਆਂ ਹੀ ਸਾਡੇ ਲਈ ਮੁਸੀਬਤਾਂ ਬਣਦੀਆਂ ਹਨ-ਪਾਸਟਰ ਗੁਰਸ਼ਰਨ ਦਿਓਲ
Jalandhar

ਸਾਡੀਆਂ ਗਲਤੀਆਂ ਹੀ ਸਾਡੇ ਲਈ ਮੁਸੀਬਤਾਂ ਬਣਦੀਆਂ ਹਨ-ਪਾਸਟਰ ਗੁਰਸ਼ਰਨ ਦਿਓਲ

Talk Hindustan
Last updated: 2024/07/10 at 7:29 PM
Talk Hindustan
Share
2 Min Read
ਸਾਡੀਆਂ ਗਲਤੀਆਂ ਹੀ ਸਾਡੇ ਲਈ ਮੁਸੀਬਤਾਂ ਬਣਦੀਆਂ ਹਨ-ਪਾਸਟਰ ਗੁਰਸ਼ਰਨ ਦਿਓਲ
SHARE

ਕਪੂਰਥਲਾ (ਗੌਰਵ ਮੜੀਆ ) ਅੱਜ ਦੇ ਆਪਣੇ ਰੋਜਾਨਾ ਪ੍ਰੇਅਰ ਲਾਈਵ ਮੋਟੀਵੇਸ਼ਨਲ ਸੈਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੇਖ ਰਹੇ ਤੇ ਸੁਣ ਰਹੇ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਕਿਹਾ ਕਿ ਅਕਸਰ ਹੀ ਇਨਸਾਨ ਜਾਣੇ ਅਣਜਾਣੇ ਵਿੱਚ ਗਲਤੀਆਂ ਕਰਦਾ ਰਹਿੰਦਾ ਹੈ। ਅਫਸੋਸ ਇਸ ਗੱਲ ਤੇ ਹੈ ਕਿ ਇਨਸਾਨ ਗਲਤੀਆਂ ਕਰਕੇ ਵੀ ਹਮੇਸ਼ਾ ਆਪਣੇ ਆਪ ਨੂੰ ਠੀਕ ਸਮਝਦਾ ਹੈ ਇਥੋਂ ਤੱਕ ਕਿ ਪਾਪੀ ਮਨੁੱਖ ਪਰਮੇਸ਼ਵਰ ਜੀ ਨੂੰ ਵੀ ਗਲਤ ਹੀ ਸਮਝਦਾ ਹੈ। ਪਰ ਜਦੋਂ ਇਹ ਗਲਤੀਆਂ ਪਾਪ ਬਣ ਜਾਂਦੀਆਂ ਹਨ ਅਤੇ ਉਹੀ ਪਾਪ ਮੁਸੀਬਤਾਂ ਬਣ ਕੇ ਸਾਡੇ ਸਾਹਮਣੇ ਆਉਂਦੀਆਂ ਹਨ। ਫਿਰ ਇਨਸਾਨ ਕੋਲ ਸਵਾਏ ਪਛਤਾਵੇ ਤੋਂ ਹੋਰ ਕੁਝ ਨਹੀਂ ਰਹਿ ਜਾਂਦਾ

ਅਗਰ ਇਸ ਮੁਸੀਬਤਾਂ ਭਰੇ ਜੀਵਨ ਵਿੱਚ ਜੋ ਇਨਸਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਯਾਦ ਕਰਕੇ ਪਰਮੇਸ਼ਵਰ ਜੀ ਕੋਲੋਂ ਪਸ਼ਚਾਤਾਪ ਕਰਕੇ ਮਾਫੀ ਮੰਗ ਲੈਂਦੇ ਹਨ। ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੂਠ, ਝੂਠ, ਨਿੰਦਿਆ, ਚੁਗਲੀ ਆਦਿ ਤੋਂ ਤੌਬਾ ਕਰ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਆਨੰਦਮਈ ਬਣ ਜਾਂਦੀ ਹੈ ਤਾਂ ਫਿਰ ਇਨਸਾਨ ਹਰ ਵਕਤ ਪਰਮੇਸ਼ਵਰ ਜੀ ਦੇ ਦਿੱਤੇ ਕੰਮਾਂ ਵਿੱਚੋਂ ਬਰਕਤਾਂ ਪਾ ਕੇ ਪਰਮੇਸ਼ਵਰ ਜੀ ਦੇ ਨਾਮ ਨੂੰ ਉੱਚਿਆਂ ਕਰਦਾ ਹੈ। ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਰੋਜ਼ ਨੁਮਾਂ ਜੀਵਨ ਵਿੱਚ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਅਤੇ ਰੋਜ਼ ਆਪਣੀਆਂ ਗਲਤੀਆਂ ਤਿਆਗ ਕੇ ਪਰਮੇਸ਼ਰ ਜੀ ਕੋਲੋਂ ਮਾਫੀ ਮੰਗਦੇ ਰਹਿਣਾ ਚਾਹੀਦਾ ਹੈ। ਅਤੇ ਆਪਣੇ ਖਿਆਲੀ ਉੱਚੇਪਣ ਨੂੰ ਛੱਡ ਕੇ ਹਮੇਸ਼ਾ ਆਪਣੇ ਕੰਮਾਂ ਜਰੀਏ ਆਪਣੇ ਜੀਵਨ ਵਿੱਚ ਪਰਮੇਸ਼ਵਰ ਜੀ ਦਾ ਨਾਮ ਉੱਚਾ ਕਰਦੇ ਰਹਿਣਾ ਚਾਹੀਦਾ ਹੈ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article Jalandhar West By Election : शाम पांच तक 51.30 फीसदी मतदान, उम्मीदवारों की किस्मत मशीनों में बंद Jalandhar West By Election : शाम पांच तक 51.30 फीसदी मतदान, उम्मीदवारों की किस्मत मशीनों में बंद
Next Article एलपीयू के छात्रों को एलपीयू में डिग्री शुरू करने और यूएसए, कनाडा में खत्म करने का मौका मिलता है एलपीयू के छात्रों को एलपीयू में डिग्री शुरू करने और यूएसए, कनाडा में खत्म करने का मौका मिलता है
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?