By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ-ਐਚ ਐਸ ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ-ਐਚ ਐਸ ਵਾਲੀਆ
JalandharKapurthlaPolitics

ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ-ਐਚ ਐਸ ਵਾਲੀਆ

Talk Hindustan
Last updated: 2024/07/03 at 7:42 PM
Talk Hindustan
Share
4 Min Read
ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ-ਐਚ ਐਸ ਵਾਲੀਆ
SHARE

ਕਪੂਰਥਲਾ (ਗੌਰਵ ਮੜੀਆ) ਕਪੂਰਥਲਾ ਦੇ ਮਨਸੁਰਵਾਲ ਵਿਖੇ ਜ਼ਿਲਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਕਪੂਰਥਲਾ ਵਿਖੇ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ ਚਾਰੇ ਹਲਕਾ ਕਪੂਰਥਲਾ,ਸੁਲਤਾਨਪੁਰਲੋਧੀ,ਫਗਵਾੜਾ ਅਤੇ ਭੁਲੱਥ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ! ਇਸ ਮੀਟਿੰਗ ਵਿੱਚ ਸਾਰੇ ਹਲਕੇ ਦੇ ਆਗੂਆਂ ਨੇ ਇੱਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਕਿਹਾ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ ! ਉਹਨਾਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਹੀ ਦੇਣ ਹੈ ਕਿ 2007 ਅਤੇ ਫਿਰ 2012 ਦੀਆਂ ਅਕਾਲੀ ਸਰਕਾਰਾਂ ਵੇਲੇ ਪੰਜਾਬ ਤਰੱਕੀ ਦੀਆਂ ਲੀਹਾਂ ਉਤੇ ਚੜਿਆ !

ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਵਿੱਚ ਕਿਸੇ ਵੀ ਆਗੂ ਜਾਂ ਵਰਕਰ ਨੂੰ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਜਿਹੜੇ ਚੰਦ ਆਗੂ ਅੱਜ ਵਿਰੋਧੀ ਧੜਾ ਬਣ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਹਨ ਉਹ ਦੱਸਣ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਾਦਲ ਦੀ ਯੋਗਤਾ ਉੱਤੇ ਜੇ ਕੋਈ ਸ਼ੱਕ ਰੱਖਦੇ ਹਨ ਤਾਂ ਅਕਾਲੀ ਸਰਕਾਰਾਂ ਵੇਲੇ ਵਜ਼ੀਰੀਆਂ ਦਾ ਸੱਤਾ ਸੁਖ ਕਿਉਂ ਮਾਣਦੇ ਰਹੇ ! ਸਰਦਾਰ ਬਾਦਲ ਦੀ ਅਗਵਾਈ ਵਿੱਚ ਚੱਲੀਆਂ 2007 ਅਤੇ 2012 ਦੀਆਂ ਸਰਕਾਰਾਂ ਵੇਲੇ ਇਹਨਾਂ ਅਕਿਰਤਘਣ ਆਗੂਆਂ ਨੇ ਆਪ ਖੁਦ ਆਪਣੇ ਪਰਿਵਾਰਾਂ ਅਤੇ ਆਪਣੇ ਹੋਰ ਚਹੇਤਿਆਂ ਨੂੰ ਅਣਗਿਣਤ ਨਿੱਜੀ ਫਾਇਦੇ ਦਵਾਏ !ਅੱਜ ਇਹ ਬਾਗੀ ਧੜਾ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਥ ਚੜ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ!ਜਦ ਕਿ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜਾ ਹੈ !

ਇਸ ਹੰਗਾਮੀ ਮੀਟਿੰਗ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਕਪੂਰਥਲਾ ਹਲਕੇ ਤੋਂ ਜ਼ਿਕਰਯੋਗਨਾਮਾ ਵਿੱਚ ਸਭ ਤੋਂ ਪਹਿਲਾਂ ਸਰਦਾਰ ਹਰਕਿਸ਼ਨ ਸਿੰਘ ਵਾਲੀਆ ਹਲਕਾ ਇੰਚਾਰਜ ਕਪੂਰਥਲਾ ਅਜੇ ਬਬਲਾ ਜੀ ਮੈਂਬਰ ਪੀ ਏ ਸੀ ਰਜਿੰਦਰ ਸਿੰਘ ਧੰਜਲ ਪ੍ਰਧਾਨ ਹਲਕਾ ਕਪੂਰਥਲਾ ਜਗਜੀਤ ਸਿੰਘ ਸ਼ਮੀ ਮੈਂਬਰ ਜਨਰਲ ਕੌਂਸਲ ਅਸ਼ੋਕ ਭਗਤ ਐਮ ਸੀ ਦਿਨੇਸ਼ ਕੁਮਾਰ ਜੀ ਜਸਪਾਲ ਨਾਰ ਜੀ ਜਗਮੋਹਨ ਸਿੰਘ ਵਾਲੀਆ ਸਤਵਿੰਦਰ ਸਿੰਘ ਔਜਲਾ ਇੰਦਰਜੀਤ ਸਿੰਘ ਮੰਨਣ ਹਰਬੰਸ ਸਿੰਘ ਵਾਲੀਆ ਤਨਵੀਰ ਸਿੰਘ ਫਿਆਲੀ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਇੰਦਰਪਾਲ ਸਿੰਘ ਭਾਟੀਆ ਅਮਰਜੀਤ ਸਿੰਘ ਥਿੰਦ ਰਾਜੇਸ਼ ਮਲਹੋਤਰਾ ਇੰਦਰਪਾਲ ਸਿੰਘ ਭਾਟੀਆ ਆਦਿ ਦੇ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਅਵਤਾਰ ਸਿੰਘ ਮੀਰਾ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਗੁਰਪ੍ਰੀਤ ਕੌਰ ਮੇਂਬਰ ਐਸ ਜੀ ਪੀ ਸੀ, ਸਵਰਨ ਸਿੰਘ SDO,ਜਸਬੀਰ ਸਿੰਘ ਸਰਪੰਚ ਪ੍ਰਤਾਪ ਸਿੰਘ ਮੋਮੀ ਅਮਰਜੀਤ ਸਿੰਘ ਸਰਪੰਚ ਗੱਜਣ ਸਿੰਘ

ਡਾਇਰੈਕਟਰ ਜਸਵੀਰ ਸਿੰਘ ਗਿੱਲਾ ਸੁਖਦੇਵ ਸਿੰਘ ਲਾਡੀ ਬਲਵਿੰਦਰ ਸਿੰਘ ਸਰਪੰਚ ਸ਼ਤਾਬਗੜ੍ਹ ਫਗਵਾੜਾ ਹਲਕੇ ਤੋਂ ਸਰਦਾਰ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈਡ ਰਣਜੀਤ ਸਿੰਘ ਖੁਰਾਣਾ ਰਜਿੰਦਰ ਸਿੰਘ ਚੰਦੀ ਬਹਾਦਰ ਸਿੰਘ ਸੰਗਤਪੁਰ ਝਿਰਮਲ ਸਿੰਘ ਭਿੰਡਰ ਅਰਵਿੰਦਰ ਸਿੰਘ ਗੁਰਦੀਪ ਸਿੰਘ ਸਤਵਿੰਦਰ ਸਿੰਘ ਘੁੰਮਣ ਸਤਪਾਲ ਸਿੰਘ ਗੁਰਸਿਮਰ ਸਿੰਘ ਆਗੂ ਵਿੱਕੀ ਪਾਸ਼ਤਾ ਜਸਵਿੰਦਰ ਸਿੰਘ ਪ੍ਰਦੀਪ ਸਿੰਘ ਵਿਸ਼ੂ ਘਈ ਅਜਾਇਬ ਸਿੰਘ ਹਰਦੀਪ ਸਿੰਘ ਬਗਾਣਾ ਤਜਿੰਦਰ ਪਾਲ ਸਿੰਘ ਬਿੰਦਰ ਸਿੰਘ ਅਤੇ ਹਲਕਾ ਭੁਲੱਥ ਤੋਂ ਕੁਲਦੀਪ ਸਿੰਘ ਟਾਂਡੀ ਜਸਵਿੰਦਰ ਸਿੰਘ ਸੰਧੂ ਪਰਮਜੀਤ ਸਿੰਘ ਪੱਡਾ ਸਰਕਲ ਪ੍ਰਧਾਨ ਸਾਨਪੁਰ ਦਰਸ਼ਨ ਸਿੰਘ ਸੁਖਜੀਤ ਸਿੰਘ ਵਾਲੀਆ ਹਰਦੀਪ ਸਿੰਘ ਗਿੱਲ ਬਲਵਿੰਦਰ ਸਿੰਘ ਟਾਂਡੀ ਤਰਲੋਚਨ ਸਿੰਘ ਟਾਂਡੀ ਸਿਮਰਨਜੀਤ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article मुख्यमंत्री भगवंत मान ने जालंधर पश्चिम विधानसभा में किया रोड शो, कहा – जालंधर ‘वेस्ट’ को जालंधर ‘बेस्ट’ बनाएंगे मुख्यमंत्री भगवंत मान ने जालंधर पश्चिम विधानसभा में किया रोड शो, कहा – जालंधर ‘वेस्ट’ को जालंधर ‘बेस्ट’ बनाएंगे
Next Article जालंधर में कांग्रेस पार्षद तरसेम लखोत्रा,वीरेश मिंटू, वरिष्ठ कांग्रेस नेता कमल लोच और अनमोल ग्रोवर आम आदमी पार्टी में शामिल , मुख्यमंत्री भगवंत मान ने किया स्वागत जालंधर में कांग्रेस पार्षद तरसेम लखोत्रा,वीरेश मिंटू, वरिष्ठ कांग्रेस नेता कमल लोच और अनमोल ग्रोवर आम आदमी पार्टी में शामिल , मुख्यमंत्री भगवंत मान ने किया स्वागत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?