By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਸ਼ਾ ਤਸਕਰਾ ਤੇ ਨਕੇਲ ਪਾਉਣ ਲਈ ਵਿਧਾਇਕ ਸਿੱਧੂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > ludhiana > ਨਸ਼ਾ ਤਸਕਰਾ ਤੇ ਨਕੇਲ ਪਾਉਣ ਲਈ ਵਿਧਾਇਕ ਸਿੱਧੂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
ludhianaPunjab

ਨਸ਼ਾ ਤਸਕਰਾ ਤੇ ਨਕੇਲ ਪਾਉਣ ਲਈ ਵਿਧਾਇਕ ਸਿੱਧੂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

Talk Hindustan
Last updated: 2024/06/16 at 9:21 PM
Talk Hindustan
Share
2 Min Read
ਨਸ਼ਾ ਤਸਕਰਾ ਤੇ ਨਕੇਲ ਪਾਉਣ ਲਈ ਵਿਧਾਇਕ ਸਿੱਧੂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
SHARE
ਲੁਧਿਆਣਾ, 16 ਜੂਨ – ਹਲਕਾ ਆਤਮ ਨਗਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋ ਬੀਤੇ ਕੱਲ ਆਪਣੇ ਸਥਾਨਕ ਮੁੱਖ ਦਫਤਰ ਵਿਖੇ ਥਾਣਾ ਇੰਚਾਰਜਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਦੁੱਗਰੀ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਹਾਂਡਾ, ਥਾਣਾ ਸ਼ਿਮਲਾਪੁਰੀ ਅਤੇ ਥਾਣਾ ਢੋਲੇਵਾਲ ਦੇ ਇੰਚਾਰਜ ਅਮ੍ਰਿਤਪਾਲ ਸਿੰਘ, ਮਾਡਲ ਟਾਊਨ ਦੇ ਇੰਚਾਰਜ ਅਵਨੀਤ ਕੌਰ ਹਾਜ਼ਰ ਸਨ। ਮੀਟਿੰਗ ਦਾ ਮੁੱਖ ਮੰਤਵ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਾ ਸੀ।
ਵਿਧਾਇਕ ਸਿੱਧੂ ਵੱਲੋ ਥਾਣਾ ਇੰਚਾਰਜਾਂ ਨੂੰ ਦੱਸਿਆ ਗਿਆ ਕਿ ਸ਼ਰਾਰਤੀ ਅਨਸਰ ਪਹਿਲਾਂ ਬੱਚਿਆਂ ਨੂੰ ਨਸ਼ੇ ਦੀ ਆਦਤ ਪਾਓਂਦੇ ਨੇ ਫਿਰ ਉਹ ਨਸ਼ੇ ਦੀ ਪੂਰਤੀ ਲਈ ਚੋਰੀ, ਲੁੱਟ ਖੋਹ ਆਦਿ ਵਾਰਦਾਤਾਂ ਨੂੰ ਵੇਖੋਫ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਇਨ੍ਹਾਂ ਸਮਾਜ ਵਿਰੋਧੀ ਲੋਕਾਂ ਤੇ ਨਕੇਲ ਪਾਉਣੀ ਸਮੇਂ ਦੀ ਲੋੜ ਹੈ। ਇਸ ਪਹਿਲਕਦਮੀ ਤਹਿਤ ਵਪਾਰੀ ਆਪਣਾ ਕਾਰੋਬਾਰ ਦਿਨ ਰਾਤ ਚਲਾ ਸਕਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਸੁਰੇਸ਼ ਗੋਇਲ, ਦੀਪਕ ਬਾਂਸਲ, ਵਿਧਾਇਕ ਸਿਆਸੀ ਸਲਾਹਕਾਰ ਰੇਸ਼ਮ ਸੱਗੂ, ਪੀ ਏ ਕਮਲ ਕਪੂਰ, ਬਲਾਕ ਪ੍ਰਧਾਨ ਯਸ਼ਪਾਲ ਸ਼ਰਮਾ, ਪ੍ਰਿੰਸ ਜੋਹਰ ਤੇ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ।
TAGGED: Police news
Share This Article
Facebook Twitter Whatsapp Whatsapp Telegram Copy Link
Share
Previous Article पिता ने अपने ही 16 वर्षीय बेटे की कर दी हत्या, तीन बहनों का इकलौता भाई था, मां की शिकायत पर मामला दर्ज पिता ने अपने ही 16 वर्षीय बेटे की कर दी हत्या, तीन बहनों का इकलौता भाई था, मां की शिकायत पर मामला दर्ज
Next Article जालंधर वेस्ट उप-चुनाव को लेकर आप ने किया उम्मीदवार का ऐलान, मोहिंदर भगत को दी टिकट, जालंधर वेस्ट उप-चुनाव को लेकर आप ने किया उम्मीदवार का ऐलान, मोहिंदर भगत को दी टिकट,
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?