By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ
JalandharKapurthla

ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ

Talk Hindustan
Last updated: 2024/06/14 at 9:58 PM
Talk Hindustan
Share
1 Min Read
ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ  ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ
SHARE

ਕਪੂਰਥਲਾ, 14 ਜੂਨ (ਗੌਰਵ ਮੜੀਆ )-ਕੁਰਬਾਨੀ ਦਾ ਪ੍ਰਤੀਕ ਈਦ ਉਲ ਜ਼ੁਹਾ (ਬਕਰੀਦ) ਦਾ ਤਿਉਹਾਰ 17 ਜੂਨ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ | ਇਹ ਜਾਣਕਾਰੀ ਮੌਲਵੀ ਅਬਦੁਲ ਹਮੀਦ ਨੇ ਅੱਜ ਮੋਰਿਸ਼ ਮਸਜਿਦ ਵਿਚ ਆਏ ਨਮਾਜ਼ੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਈਦ ਉਲ ਜ਼ੁਹਾ ਦੀ ਨਮਾਜ਼ 17 ਜੂਨ ਨੂੰ ਸਵੇਰੇ 8.45 ‘ਤੇ ਬੱਸ ਸਟੈਂਡ ਨਜ਼ਦੀਕ ਈਦਗਾਹ ਕਪੂਰਥਲਾ ਵਿਚ ਈਦਗਾਹ ਦੇ ਇਮਾਮ ਮੌਲਵੀ ਅਬਦੁਲ ਹਮੀਦ ਦੁਆਰਾ ਪੜ੍ਹਾਈ ਜਾਵੇਗੀ |

ਉਨ੍ਹਾਂ ਨਮਾਜ਼ ਪੜ੍ਹਨ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਸ ਤਿਉਹਾਰ ਪ੍ਰਤੀ ਵਿਸਥਾਰਪੂਰਵਕ ਰੋਸ਼ਨੀ ਵੀ ਪਾਈ | ਬੀਬੀ ਪੀਰੋਂਵਾਲੀ ਮਸਜਿਦ ‘ਚ ਸਵੇਰੇ 7.00 ਵਜੇ ਹੋਵੇਗੀ ਨਮਾਜ਼ ,ਇਸੇ ਤਰ੍ਹਾਂ ਈਦ ਉਲ ਜ਼ੁਹਾ ਦੇ ਤਿਉਹਾਰ ਸਬੰਧੀ ਅੰਮਿ੍ਤਸਰ ਰੋਡ ‘ਤੇ ਸਥਿਤ ਮਸਜਿਦ ਬੀਬੀ ਪੀਰੋਂਵਾਲੀ ‘ਚ 17 ਜੂਨ ਨੂੰ ਸਵੇਰੇ 7.00 ਵਜੇ ਨਮਾਜ਼ ਮੌਲਾਨਾ ਇਮਾਨੁੱਲਾ ਵੱਲੋਂ ਪੜ੍ਹਾਈ ਜਾਵੇਗੀ |

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article जालंधर पश्चिमी उप चुनाव : पहले दिन कोई नामांकन नहीं, 21 जून तक भरे जा सकते है नामांकन पत्र जालंधर पश्चिमी उप चुनाव : पहले दिन कोई नामांकन नहीं, 21 जून तक भरे जा सकते है नामांकन पत्र
Next Article ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?