By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਅਤੇ 9 ਜੂਨ ਨੂੰ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦਾ ਹੋਇਆ ਸਮਾਪਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਅਤੇ 9 ਜੂਨ ਨੂੰ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦਾ ਹੋਇਆ ਸਮਾਪਨ
Jalandhar

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਅਤੇ 9 ਜੂਨ ਨੂੰ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦਾ ਹੋਇਆ ਸਮਾਪਨ

Talk Hindustan
Last updated: 2024/06/09 at 5:49 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਅਤੇ 9 ਜੂਨ ਨੂੰ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦਾ ਹੋਇਆ ਸਮਾਪਨ
SHARE

ਸੰਗਤ ਦੇ ਵੱਡੇ ਹਜ਼ੂਮ ਨੇ ਹਾਜ਼ਿਰ ਹੋਕੇ ਪਰਮੇਸ਼ਵਰ ਦਾ ਲਿਆ ਪਿਆਰ ਅਤੇ ਅਸ਼ੀਰਵਾਦ – ਪਾਸਟਰ ਦਿਓਲ

ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 7 ਤੋਂ 10 ਵੱਜੇ ਰਾਤ ਤੱਕ ਅਤੇ 9 ਜੂਨ ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵੱਜੇ ਤੱਕ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਆਯੋਜਿਤ ਕੀਤੀ ਗਈ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਦੀ ਅਗਵਾਈ ਚ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਰੋਜਾ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦੌਰਾਨ ਪਾਪਾ ਦੇ ਬੋਝ ਥੱਲੇ ਦਬੇ,ਦੀਨ ਦੁਖੀ,ਬੇਸਹਾਰਾ,ਲਾਚਾਰ,ਨਸ਼ਿਆਂ ਚ ਫਸੇ,ਬੇਔਲਾਦ ਜੋੜਿਆਂ ਲਈ ਸਪੈਸ਼ਲ ਬਲੈਸਿੰਗਸ ਪ੍ਰੇਅਰ ਕੀਤੀ ਗਈ ਤਾਂਕਿ ਇਹ ਸਾਰੇ ਦੁਖੀ ਅੱਜ ਪ੍ਰਭੂ ਯੀਸ਼ੂ ਮਸੀਹ ਜੀ ਦੀ ਸ਼ਰਨ ਚ ਆਏ ਹਨ

ਇਹ ਸਾਰੇ ਆਪਣੇ ਬੁਰੇ ਕਰਮਾ ਦੀ ਤੋਬਾ ਕਰਦਿਆਂ ਚੰਗੇ ਰਸਤੇ ਤੇ ਚਲਕੇ ਆਪਣਾ ਜੀਵਨ ਖੁਸ਼ਹਾਲ ਕਰ ਸਕਣ ਇਸ ਤੋਂ ਅਲਾਵਾ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਵਿੱਚ ਪਰਮ ਪਿਤਾ ਪਰਮਾਤਮਾ ਜੀ ਨੂੰ ਜੇਕਰ ਕੋਈ ਇਨਸਾਨ 24 ਘੰਟੇ ਵੀ ਜਾਪ ਕਰੇ ਉਹ ਵੀ ਘੱਟ ਹੈ ਇਸ ਲਈ ਆਪਣੀ ਖੁਸ਼ਹਾਲੀ ਲਈ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਪਰਮੇਸ਼ਵਰ ਦਾ ਨਾਮ ਲੈਣਾ ਜਰੂਰੀ ਹੈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਪਾਸਟਰ ਦਿਓਲ ਨੇ ਵਿਸ਼ੇਸ਼ ਪ੍ਰਾਥਨਾਵਾਂ ਕਰਕੇ ਸਮੁੱਚੀ ਮਨੁੱਖਤਾ ਦਾ ਭਲਾ ਮੰਗਿਆ

ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਆਈ ਸੰਗਤ ਨੂੰ ਪ੍ਰਭੂ ਯਿਸ਼ੂ ਮਸੀਹ ਨਾਲ ਜੋੜਦੇ ਹੋਏ ਸਾਰੀ ਜਨਤਾ ਨੂੰ ਆਪਣੇ ਦੁੱਖ ਦਰਦਾਂ ਨੂੰ ਭੁਲਾਕੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਚ ਪਵਿੱਤਰ ਤਾਈ ਨਾਲ ਚਲਣ ਲਈ ਅਪੀਲ ਕੀਤੀ ਉਨ੍ਹਾਂ ਨੇ ਕਿਹਾ ਕਿ ਜਦੋ ਪਰਮੇਸ਼ਵਰ ਤੁਹਾਡੇ ਅੰਗ ਸੰਗ ਸਹਾਈ ਹੋ ਜਾਵੇਗਾ ਤੇ ਮਾੜੀਆਂ ਸ਼ਕਤੀਆਂ,ਰੁਕਾਵਟਾਂ,ਬੀਮਾਰੀਆਂ ਆਪਣੇ ਆਪ ਤਹਾਨੂੰ ਛੱਡਕੇ ਭੱਜ ਜਾਣਗੀਆਂ ਕਿਉਂਕਿ ਜਿਥੇ ਚੰਗੀ ਸ਼ਕਤੀ ਦਾ ਵੱਸ ਹੋ ਜਾਵੇ

ਓਥੇ ਮਾੜੀਆਂ ਸ਼ਕਤੀਆਂ ਆਪਣੇ ਆਪ ਭੱਜ ਜਾਂਦੀਆਂ ਹਨ ਸਾਰੀ ਗੱਲਾਂ ਦਾ ਇਕੋ ਇੱਕ ਹੱਲ ਹੈ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਵਿੱਚ ਆਪਣੇ ਪਾਪਾਂ ਤੋਂ ਤੌਬਾ ਕਰਕੇ ਅਤੇ ਪ੍ਰਭੂ ਦਾ ਲੜ੍ਹ ਫੜਕੇ ਬਾਕੀ ਬਚੀ ਜ਼ਿੰਦਗੀ ਜੀਉ ਇਸ ਮੌਕੇ ਪਾਸਟਰ ਅਗਸਤਿਨ,ਪ੍ਰਧਾਨ ਸੰਧਾਵਾਲੀਆ,ਪਾਸਟਰ ਸੰਦੀਪ,ਬਾਊ ਜੈਰਾਮ ਬੱਧਣ,ਰਾਜਵਿੰਦਰ ਸਿੰਘ,ਹਰਮਨ ਸੰਧਾਵਾਲੀਆ,ਯੂਥ ਪ੍ਰਧਾਨ ਬਲਵਿੰਦਰ ਸਾਬੀ,ਮਨੋਹਰ ਵਰਮਾ,ਸਵਰਨ ਸਿੰਘ, ਆਦਿ ਹਾਜ਼ਿਰ ਸਨ

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article नरेंद्र मोदी आज लेंगे प्रधानमंत्री पद की शपथ, इन नेताओं को मिल सकती है कैबिनेट में जगह नरेंद्र मोदी आज लेंगे प्रधानमंत्री पद की शपथ, इन नेताओं को मिल सकती है कैबिनेट में जगह
Next Article ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪਿੰਡ ਦੇਵਲਾਵਾਲ ਵਿਖੇ ਨਵੀਂ ਕਾਰਜਕਰਨੀ ਦੀ ਕੀਤੀ ਘੋਸ਼ਣਾ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪਿੰਡ ਦੇਵਲਾਵਾਲ ਵਿਖੇ ਨਵੀਂ ਕਾਰਜਕਰਨੀ ਦੀ ਕੀਤੀ ਘੋਸ਼ਣਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?