By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੰਦੀਪ ਜੋਨਪਾਲ ਪੱਡਾ ਨੂੰ ਲੋਕਸਭਾ ਹਲਕਾ ਗੁਰਦਾਸਪੂਰ ਦਾ ਕਨਵੀਨਰ ਤੇ ਕਸ਼ਮੀਰ ਮਸੀਹ ਨੂੰ ਭਾਜਪਾ ਮਨਿਓਰਟੀ ਮੋਰਚਾ ਦਾ ਕੋ-ਕਨਵੀਨਰ ਕੀਤਾ ਨਿਯੁਕਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸੰਦੀਪ ਜੋਨਪਾਲ ਪੱਡਾ ਨੂੰ ਲੋਕਸਭਾ ਹਲਕਾ ਗੁਰਦਾਸਪੂਰ ਦਾ ਕਨਵੀਨਰ ਤੇ ਕਸ਼ਮੀਰ ਮਸੀਹ ਨੂੰ ਭਾਜਪਾ ਮਨਿਓਰਟੀ ਮੋਰਚਾ ਦਾ ਕੋ-ਕਨਵੀਨਰ ਕੀਤਾ ਨਿਯੁਕਤ
JalandharPolitics

ਸੰਦੀਪ ਜੋਨਪਾਲ ਪੱਡਾ ਨੂੰ ਲੋਕਸਭਾ ਹਲਕਾ ਗੁਰਦਾਸਪੂਰ ਦਾ ਕਨਵੀਨਰ ਤੇ ਕਸ਼ਮੀਰ ਮਸੀਹ ਨੂੰ ਭਾਜਪਾ ਮਨਿਓਰਟੀ ਮੋਰਚਾ ਦਾ ਕੋ-ਕਨਵੀਨਰ ਕੀਤਾ ਨਿਯੁਕਤ

Talk Hindustan
Last updated: 2024/05/23 at 8:32 PM
Talk Hindustan
Share
2 Min Read
ਸੰਦੀਪ ਜੋਨਪਾਲ ਪੱਡਾ ਨੂੰ ਲੋਕਸਭਾ ਹਲਕਾ ਗੁਰਦਾਸਪੂਰ ਦਾ ਕਨਵੀਨਰ ਤੇ ਕਸ਼ਮੀਰ ਮਸੀਹ ਨੂੰ ਭਾਜਪਾ ਮਨਿਓਰਟੀ ਮੋਰਚਾ ਦਾ ਕੋ-ਕਨਵੀਨਰ ਕੀਤਾ ਨਿਯੁਕਤ
SHARE

ਕਪੂਰਥਲਾ, 23 ਮਈ (ਗੌਰਵ ਮੜੀਆ) ਭਾਜਪਾ ਮਨਿਓਰਟੀ ਮੋਰਚਾ ਵਲੋਂ ਲੋਕਸਭਾ ਚੋਣਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਵਿੱਚ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਚੇਅਰਮੈਨ ਜਮਾਲ ਸਦੀਕੀ, ਪੰਜਾਬ ਪ੍ਰਭਾਰੀ ਡਾ.ਅਸਲਮ ਮਸੀਹ, ਪੰਜਾਬ ਪ੍ਰਧਾਨ ਮਨਿਓਰਟੀ ਮੋਰਚਾ ਥੋਮਸ ਮਸੀਹ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਮਸੀਹ, ਵਿਲਸੀਨ ਮਸੀਹ, ਗਗਨ ਮਸੀਹ, ਗੁਰਮੇਲ ਮਸੀਹ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ।ਇਸ ਮੌਕੇ ਤੇ ਭਾਜਪਾ ਮਨਿਓਰਟੀ ਮੋਰਚਾ ਦਾ ਵਿਸਥਾਰ ਕਰਦਿਆਂ ਸੰਦੀਪ ਜੋਨਪਾਲ ਪੱਡਾ ਨੂੰ ਲੋਕਸਭਾ ਹਲਕਾ ਗੁਰਦਾਸਪੂਰ ਦਾ ਕਨਵੀਨਰ ਤੇ ਕਸ਼ਮੀਰ ਮਸੀਹ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।

ਇਸ ਮੌਕੇ ਤੇ ਪੰਜਾਬ ਪ੍ਰਧਾਨ ਮਨਿਓਰਟੀ ਮੋਰਚਾ ਥੋਮਸ ਮਸੀਹ ਦੀ ਅਗਵਾਈ ਹੇਠ ਕੌਮੀ ਚੇਅਰਮੈਨ ਜਮਾਲ ਸਦੀਕੀ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਲੋਕਸਭਾ ਹਲਕਿਆਂ ਜਿਨ੍ਹਾਂ ਵਿੱਚ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਚੰਡੀਗੜ੍ਹ ਵਿਖੇ ਚੋਣ ਮੀਟਿੰਗਾਂ ਕਰਕੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ।ਇਸ ਦੌਰਾਨ ਪੰਜਾਬ ਪ੍ਰਧਾਨ ਮਨਿਓਰਟੀ ਮੋਰਚਾ ਥੋਮਸ ਮਸੀਹ ਦੀ ਅਗਵਾਈ ਹੇਠ ਕੌਮੀ ਚੇਅਰਮੈਨ ਜਮਾਲ ਸਦੀਕੀ ਨੇ ਵੱਖ-ਵੱਖ ਚਰਚਾ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਹੰਗਾਮੀ ਮੀਟਿੰਗਾਂ ਵੀ ਕੀਤੀਆਂ।ਇਸ ਮੌਕੇ ਕੌਮੀ ਚੇਅਰਮੈਨ ਜਮਾਲ ਸਦੀਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚ ਘੱਟ ਗਿਣਤੀ ਭਾਈਚਾਰੇ ਨੂੰ ਬਹੁਤ ਫਾਇਦਾ ਪੁੱਜਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਪਾਰਟੀਆਂ ਵੱਲੋਂ ਹਮੇਸ਼ਾਂ ਹੀ ਇਹ ਕਹਿ ਕੇ ਭੜਕਾਇਆ ਜਾਂਦਾ ਰਿਹਾ ਹੈ ਕਿ ਭਾਜਪਾ ਘੱਟ ਗਿਣਤੀ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੇ ਹਰ ਵਰਗ ਦੇ ਲੋਕਾਂ ਦੇ ਨਾਲ ਘੱਟ ਗਿਣਤੀ ਭਾਈਚਾਰੇ ਨੂੰ ਵੀ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਚ ਬਿਨਾਂ ਕਿਸੇ ਭੇਦਭਾਵ ਦੇ ਮਿਹਨਤੀ ਵਰਕਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ।

Share This Article
Facebook Twitter Whatsapp Whatsapp Telegram Copy Link
Share
Previous Article इंडोनेशियाई प्रतिनिधि सभा और अंतर-संसदीय संघ द्वारा 10वें विश्व जल मंच पर संसदीय बैठक का आयोजन इंडोनेशियाई प्रतिनिधि सभा और अंतर-संसदीय संघ द्वारा 10वें विश्व जल मंच पर संसदीय बैठक का आयोजन
Next Article ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਓ-ਅਵੀ ਰਾਜਪੂਤ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਓ-ਅਵੀ ਰਾਜਪੂਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?