By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ
JalandharKapurthla

ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ

Talk Hindustan
Last updated: 2024/05/21 at 11:11 AM
Talk Hindustan
Share
2 Min Read
ਆਈ.ਟੀ.ਆਈ ਦੇ ਵਿਦਿਆਰਥੀਆਂ ਵਲੋਂ ਕਲਾ ਤੇ ਹੁਨਰ ਦਾ ਮੁਜਾਹਰਾ ,ਬਰਾਊਨ ਕੁੜੀ ਨੇ ਵਿਦਿਆਰਥੀਆਂ ਨਾਲ ਵੈਲਡਿੰਗ ਤਕਨੀਕਾਂ ਦੇ ਤਜ਼ਰਬੇ ਕੀਤੇ ਸਾਂਝੇ
SHARE

ਕਪੂਰਥਲਾ (ਗੌਰਵ ਮੜੀਆ ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕਰਵਾਏ ਗਏ ਵੈਲਡਿੰਗ ਦਾ ਮੁਕਾਬਲਾ ਜਿਸ ਵਿਚ ਪੰਜਾਬ ਭਰ ਦੇ ਇੰਡਸਟਰੀਅਲ ਇੰਸਟੀਚਿਊਟਾਂ (ਆਈ.ਟੀ.ਆਈ) ਤੋਂ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਵੈਲਡਿੰਗ ਦੇ ਤਰੀਕਿਆਂ ਵਿਚ ਹੁਨਰ ਵਿਕਾਸ ਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਵਲੋਂ ਆਪਣੀ ਕਲਾ ਤੇ ਸਮਰੱਥਾ ਨੂੰ ਉਜਾਗਰ ਕਰਦਿਆਂ ਵੈਲਡਿੰਗ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ।

ਪ੍ਰਸਿੱਧ ਵੈਲਡਰ ਹਰਪਾਲ ਕੌਰ ਜਿਸਨੂੰ ਬਰਾਊਨ ਕੁੜੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਇਸ ਮੌਕੇ ਮੁਖ ਮਹਿਮਾਨ ਵਜੋਂ ਹਾਜ਼ਰ ਹੋਈ। ਬਰਾਊਨ ਕੁੜੀ ਨੇ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਵੈਲਡਿੰਗ ਇਕ ਅਜਿਹੀ ਮਹੱਤਵਪੂਰਨ ਪ੍ਰੀਕ੍ਰਿਆ ਜਿਸ ਨਾਲ ਧਾਤਾਂ ਨੂੰ ਆਪਸ ਵਿਚ ਜੋੜ ਕੇ ਵਰਤਿਆ ਜਾਂਦਾ ਹੈ। ਇਮਾਰਤਾਂ ਦੇ ਢਾਂਚੇ ਤੋਂ ਲੈ ਕੇ ਧਾਤਾਂ ਦੇ ਵਿਸਤ੍ਰਿਤ ਡਿਜ਼ਾਇਨ ਬਣਾਉਣ ਅਤੇ ਬਹੁਤ ਸਾਰੇ ਵਿਚ ਉਦਯੋਗਾਂ ਵੈਲਡਿੰਗ ਤਕਨੀਕਾਂ ਦੀ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਵੈਲਡਿੰਗ ਤਕਨੀਕਾਂ ਦੀ ਮੁਹਾਰਤ ਤੇ ਗਿਆਨ ਹੀ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਿਚ ਸਹਾਈ ਹੁੰਦਾ ਹੈ।

ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਸਾਇੰਸ ਸਿਟੀ ਦੇ ਡਿਪਟੀ ਇੰਜੀਨੀਅਰਸ੍ਰੀ (ਮਕੈਨੀਕਲ) ਸ੍ਰੀ ਸੋਹਣ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫ਼ਾਰਮ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਾਆਰਥੀਆਂ ਵਿਚ ਜਿੱਥੇ ਵੈਲਡਿੰਗ ਦੇ ਸਿਧਾਂਤਾ ਬਾਰੇ ਡੂੰਘੀ ਸਮਝ ਪੈਦਾ ਕਰਦੇ ਹਨ ਉੰਥੇ ਹੀ ਉਹਨਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ।

TAGGED: Accident, Educational
Share This Article
Facebook Twitter Whatsapp Whatsapp Telegram Copy Link
Share
Previous Article ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕਸਭਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਲੋਕਸਭਾ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
Next Article ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹਕ਼ ਚ 25 ਜੂਨ ਸਵੇਰੇ 10 ਵਜੇ ਕੱਢੀ ਜਾਵੇਗੀ ਮੋਟਰਸਾਇਕਲ ਰੈਲੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?