By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ
JalandharKapurthla

ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ

Talk Hindustan
Last updated: 2024/05/03 at 9:54 PM
Talk Hindustan
Share
2 Min Read
ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ
SHARE

ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ 150 ਤੋਂ ਵੱਧ ਮਰੀਜ਼ਾਂ ਨੇ ਮੁਫਤ ਮੈਡੀਕਲ ਜਾਂਚ ਕੈਂਪ ਦਾ ਲਾਭ ਉਠਾਇਆ

ਕਪੂਰਥਲਾ/ ਕਾਲ਼ਾ ਸੰਘਿਆਂ ,03( ਮਈ ਗੌਰਵ ਮੜੀਆ ):  ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਸ਼ਮਸ਼ੇਰ ਸਿੰਘ ਜਰਮਨ , ਅੰਕਿਤ ਚੌਧਰੀ ਜਰਮਨ, ਨੰਬਰਦਾਰ ਤੀਰਥ ਸਿੰਘ ਕਾਲ਼ਾ ਸੰਘਿਆਂ, ਕੁਲਵੰਤ ਸਿੰਘ ਚਰਨ ਸਿੰਘ ਸੰਤੋਖ ਸਿੰਘ ਸਾਬਕਾ ਪੰਚ ਅਤੇ ਪਰਮਜੀਤ ਸਿੰਘ ਵੱਸਣ ਆਦਿ ਦੇ ਉੱਦਮ ਅਤੇ ਵਿਸ਼ੇਸ ਉਪਰਲਿਆਂ ਸਦਕਾ ਆਯੋਜਿਤ ਉਕਤ ਮੁਫ਼ਤ ਮੈਡੀਕਲ ਜਾਂਚ ਕੈਂਪ ਵਿੱਚ ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ,

ਭਾਜਪਾ ਦੇ ਯੁਵਾ ਜਿਲਾ ਪ੍ਰਧਾਨ ਸੰਨੀ ਬੈਂਸ , ਭਾਜਪਾ ਦੇ ਐਸ ਸੀ ( ਸੈੱਲ) ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਰੋਸ਼ਨ ਸੱਭਰਵਾਲ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁੱਲੀ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਦੀਪਾ ਬਡਿਆਲ, ਸੁੱਚਾ ਸਿੰਘ ਵਰਿਆਂ ਦੋਨਾ, ਬੀਬੀ ਹਰਜਿੰਦਰ ਕੌਰ ਖੁਸਰੋਪੁਰ ਸਰਕਲ ਪ੍ਰਧਾਨ ਐੱਸ ਸੀ ਮਹਿਲਾ ਮੋਰਚਾ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਮੈਡੀਕਲ ਜਾਂਚ ਕੈਂਪ ਵਿੱਚ ਪਹੁੰਚੇ ਮਰੀਜਾਂ ਦਾ ਹਾਲਚਾਲ ਜਾਣਿਆ। ਉਕਤ ਮੁਫਤ ਮੈਡੀਕਲ ਜਾਂਚ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਪਹੁੰਚੇ ਮਰੀਜ਼ਾਂ ਦਾ ਡਾਕਟਰ ਅਭੀਲਕਸ਼ , ਡਾਕਟਰ ਐਸ ਪੀ ਨੰਡਾ , ਡਾਕਟਰ ਕਮਲਦੀਪ ਸਿੰਘ ਔਜਲਾ, ਡਾਕਟਰ ਹਰਲੀਨ ਕੌਰ, ਡਾਕਟਰ ਪੀਓਸ਼ ਸੂਦ ਆਦਿ ਮਾਹਰ ਡਾਕਟਰਾਂ ਵੱਲੋਂ ਜਿੱਥੇ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਉੱਥੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ।

TAGGED: club, Political
Share This Article
Facebook Twitter Whatsapp Whatsapp Telegram Copy Link
Share
Previous Article जल्द ही महिलाओं को 1,000 रुपये और वरिष्ठ नागरिकों को 2,500 रुपये मासिक पेंशन देने की प्रक्रिया लागू की जाएगी – पवन टीनू जल्द ही महिलाओं को 1,000 रुपये और वरिष्ठ नागरिकों को 2,500 रुपये मासिक पेंशन देने की प्रक्रिया लागू की जाएगी – पवन टीनू
Next Article ਹਰਬੰਸ ਸਿੰਘ ਮੰਡ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਬਤੌਰ ਕੌਡੀਨੇਟਰ ਦੀ ਸੇਵਾ ਦਿੱਤੀ ਗਈ -ਐਡਵੋਕੇਟ ਪਰਮਜੀਤ ਸਿੰਘ ਹਰਬੰਸ ਸਿੰਘ ਮੰਡ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਬਤੌਰ ਕੌਡੀਨੇਟਰ ਦੀ ਸੇਵਾ ਦਿੱਤੀ ਗਈ -ਐਡਵੋਕੇਟ ਪਰਮਜੀਤ ਸਿੰਘ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?