By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਹੋਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਹੋਈ
JalandharKapurthla

ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਹੋਈ

Talk Hindustan
Last updated: 2024/04/23 at 9:11 PM
Talk Hindustan
Share
2 Min Read
ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਹੋਈ
SHARE

ਲੋੜਵੰਦ ਮਰੀਜ਼ਾਂ ਦੇ ਪਿੱਤੇ ਦਾ ਆਪਰੇਸ਼ਨ ਕਰਵਾਉਣਾ, ਗਰੀਬ ਪਰਿਵਾਰ ਦੇ ਬਣਨ ਵਾਲੇ ਘਰ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨੀ, ਢੁੱਕਵੀਂ ਜਗਾ ਤੇ ਵਾਟਰ ਕੂਲਰ ਲਗਵਾਉਣ ਦਾ ਪ੍ਰਬੰਧ ਕਰਨਾ
ਸਾਡੀ ਪਹਿਲ ਦੇ ਅਧਾਰ ਤੇ ਕਰਵਾਉਣ ਵਾਲੇ ਕੰਮ ਹੋਣਗੇ -ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ

ਕਪੂਰਥਲਾ (ਗੌਰਵ ਮੜੀਆ )ਅਲਾਇੰਸ ਕਲੱਬ ਕਪੂਰਥਲਾ ਵੱਲੋਂ ਸਾਲ 2024-25 ਦੀ ਪਹਿਲੀ ਮੀਟਿੰਗ ਮਿਤੀ 22 ਅਪ੍ਰੈਲ 2024 ਨੂੰ ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਲੀ ਪਵਨਜੀਤ ਸਿੰਘ ਵਾਲੀਆ, ਡਿਸਟਰਿਕ ਗਵਰਨਰ ਹਾਜ਼ਰ ਹੋਏ। ਐਲੀ ਮਹਿੰਦਰ ਕੁਮਾਰ ਸ਼ਰਮਾ, ਐਲੀ ਮਨਦੀਪ ਸਿੰਘ, ਐਲੀ ਸੰਦੀਪ ਅਟਵਾਲ, ਐਲੀ ਜਸਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ, ਐਲੀ ਰਾਜਪਾਲ ਐਰੀ, ਐਲੀ ਹਰਮਨਦੀਪ ਸਿੰਘ ਸਹਿਗਲ, ਐਲੀ ਅਤੁਲ ਖੰਨਾ ਅਤੇ ਐਲੀ ਹਰਪ੍ਰੀਤ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਭਾਗ ਲਿਆ।

ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਵੱਲੋਂ ਆਏ ਹੋਏ ਸਾਰੇ ਮੈਂਬਰਾਂ ਨੂੰ ਜੀ ਆਇਆ ਕਹਿਣ ਉਪਰੰਤ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਬਾਰੇ ਜਾਣੂ ਕਰਵਾਇਆ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਪ੍ਰੋਜੈਕਟ/ ਲੋਕ ਸੇਵਾ ਹਿਤ ਜਲਦ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਸਾਂਝਾ ਕੀਤਾ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟ ਜਿਵੇਂ ਕਿ ਲੋੜਵੰਦ ਮਰੀਜ਼ ਦੇ ਪਿੱਤੇ ਦਾ ਆਪਰੇਸ਼ਨ ਕਰਵਾਉਣਾ, ਗਰੀਬ ਪਰਿਵਾਰ ਦੇ ਬਣਨ ਵਾਲੇ ਘਰ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨੀ, ਢੁੱਕਵੀਂ ਜਗਾ ਤੇ ਵਾਟਰ ਕੂਲਰ ਲਗਵਾਉਣ ਦਾ ਪ੍ਰਬੰਧ ਕਰਨਾ ਕੰਮਾਂ ਸਬੰਧੀ ਆਪਣੀ ਸਹਿਮਤੀ ਦਿੱਤੀ।

ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸਾਲ 2024-25 ਲਈ ਆਪਣਾ ਬਣਦਾ ਫੰਡ ਕਲੱਬ ਨੂੰ ਜਮਾ ਕਰਵਾਇਆ। ਐਲੀ ਮਨਦੀਪ ਸਿੰਘ ਵੱਲੋਂ ਕਲੱਬ ਦੀ ਮੀਟਿੰਗ ਵਿਚ ਸ਼ਾਮਿਲ ਹੋਏ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੀਟਿੰਗ ਦੇ ਅੰਤ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟ੍ਰਿਕਟ ਗਵਰਨਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਵੱਲੋਂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਪੁਰਜੋਰ ਸ਼ਲਾਘਾ ਕੀਤੀ ਅਤੇ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਕਿ ਜਿੱਥੇ ਕਿਤੇ ਵੀ ਬਤੌਰ ਡਿਸਟਰਿਕ ਗਵਰਨਰ ਉਹਨਾਂ ਦੀ ਕਲੱਬ ਨੂੰ ਲੋੜ ਹੋਵੇਗੀ ਤਾਂ ਉਹ ਉਚੇਚੇ ਤੌਰ ਤੇ ਜਰੂਰ ਹਾਜ਼ਰ ਰਹਿਣਗੇ।

TAGGED: club
Share This Article
Facebook Twitter Whatsapp Whatsapp Telegram Copy Link
Share
Previous Article ਆਬਕਾਰੀ ਵਿਭਾਗ ਵਲੋਂ ਦਰਿਆ ਸਤਲੁਜ ਦੇ ਨੇੜੇ ਛਾਪੇਮਾਰੀ ਦੌਰਾਨ 18000 ਲੀਟਰ ਲਾਹਨ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ ਆਬਕਾਰੀ ਵਿਭਾਗ ਵਲੋਂ ਦਰਿਆ ਸਤਲੁਜ ਦੇ ਨੇੜੇ ਛਾਪੇਮਾਰੀ ਦੌਰਾਨ 18000 ਲੀਟਰ ਲਾਹਨ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ
Next Article आम आदमी पार्टी के उम्मीदवार पवन कुमार टीनू ने शाहकोट के कई गांव में की बैठकें आम आदमी पार्टी के उम्मीदवार पवन कुमार टीनू ने शाहकोट के कई गांव में की बैठकें
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?