By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਰਤੀ ਆਮ ਜਨਤਾ ਪਾਰਟੀ 16 ਅਪ੍ਰੈਲ ਦਿਨ ਮੰਗਲਵਾਰ ਨੂੰ ਡੀਐਸਪੀ ਦਫਤਰ ਦੇ ਬਾਹਰ ਬੀਬੀ ਕਿਰਨ ਅਤੇ ਸੋਨੂੰ ਔਜਲਾ ਬੈਠਣਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਰਤੀ ਆਮ ਜਨਤਾ ਪਾਰਟੀ 16 ਅਪ੍ਰੈਲ ਦਿਨ ਮੰਗਲਵਾਰ ਨੂੰ ਡੀਐਸਪੀ ਦਫਤਰ ਦੇ ਬਾਹਰ ਬੀਬੀ ਕਿਰਨ ਅਤੇ ਸੋਨੂੰ ਔਜਲਾ ਬੈਠਣਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ
JalandharKapurthla

ਭਾਰਤੀ ਆਮ ਜਨਤਾ ਪਾਰਟੀ 16 ਅਪ੍ਰੈਲ ਦਿਨ ਮੰਗਲਵਾਰ ਨੂੰ ਡੀਐਸਪੀ ਦਫਤਰ ਦੇ ਬਾਹਰ ਬੀਬੀ ਕਿਰਨ ਅਤੇ ਸੋਨੂੰ ਔਜਲਾ ਬੈਠਣਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ

Talk Hindustan
Last updated: 2024/04/14 at 5:18 PM
Talk Hindustan
Share
1 Min Read
ਭਾਰਤੀ ਆਮ ਜਨਤਾ ਪਾਰਟੀ 16 ਅਪ੍ਰੈਲ ਦਿਨ ਮੰਗਲਵਾਰ ਨੂੰ ਡੀਐਸਪੀ ਦਫਤਰ ਦੇ ਬਾਹਰ ਬੀਬੀ ਕਿਰਨ ਅਤੇ ਸੋਨੂੰ ਔਜਲਾ ਬੈਠਣਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ
SHARE

ਕਪੂਰਥਲਾ  ( ਗੌਰਵ ਮੜੀਆ ) :  ਕਪੂਰਥਲਾ ਦੇ ਮੁਹੱਲਾ ਨਰੋਤਮ ਵਿਹਾਰ ਵਿਖੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ 16 ਅਪ੍ਰੈਲ ਦਿਨ ਮੰਗਲਵਾਰ ਨੂੰ ਬੀਬੀ ਕਿਰਨ ਅਤੇ ਪਰਮਜੀਤ ਔਜਲਾ ਉਰਫ ਸੋਨੂ ਔਜਲਾ ਅਣਮਿਥੇ ਸਮੇਂ ਡੀਐਸਪੀ ਸਬ ਡਿਵੀਜਨ ਕਪੂਰਥਲਾ ਦੇ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠਣਗੇ ਕਿਉਂਕਿ ਇਨਾਂ ਦੋਵਾਂ ਦੀ ਦਰਖਾਸਤਾਂ ਅਤੇ ਐਮ ਐਲ ਆਰਾਂ ਕਾਫੀ ਸਮੇਂ ਤੋਂ ਪੁਲਿਸ ਦੇ ਦਫਤਰਾਂ ਚ ਰੁਲਦੀ ਪਈਆਂ ਹਨ

ਜਿਸ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਵਾਂ ਪਿੰਡ ਵਾਸੀ ਬੀਬੀ ਕਿਰਨ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਖਿਲਾਫ ਇਕ ਦਰਖ਼ਾਸਤ ਥਾਣਾ ਵਿਖੇ ਦਿੱਤੀ ਹੋਈ ਹੈ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਅਲਾਵਾ ਇਕ ਕੇਸ ਚ ਉਲਟ ਸੋਨੂ ਔਜਲਾ ਤੇ ਪਰਚਾ ਦੇਕੇ ਪੁਲਿਸ ਨੇ ਓਹਨੂੰ ਜੇਲ ਵੀ ਭੇਜ ਦਿੱਤਾ ਸੀ ਜੋਕਿ ਹੁਣ ਜਮਾਨਤ ਤੇ ਬਾਹਰ ਹੈ ਪ੍ਰੰਤੂ ਸੋਨੂ ਔਜਲਾ ਦੀ ਮਾਤਾ ਅਤੇ ਭੈਣ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਤੇ ਐਮ ਐਲ ਆਰਾਂ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਅਲਾਵਾ ਹੋਰ ਵੀ ਕਈ ਪੈਂਡਿੰਗ ਪਏ ਕੰਮਾਂ ਦੀ ਮੰਗ ਨੂੰ ਲੈਕੇ ਇਹ ਭੁੱਖ ਹੜਤਾਲ ਹੋਵੇਗੀ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article पूर्व अकाली MLA पवन टीनू ने आम आदमी पार्टी में शामिल , सीएम भगवंत मान ने किया शामिल पूर्व अकाली MLA पवन टीनू ने आम आदमी पार्टी में शामिल , सीएम भगवंत मान ने किया शामिल
Next Article ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਦਿਤੀ ਗਈ ਸ਼ਰਧਾਂਜਲੀ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਦਿਤੀ ਗਈ ਸ਼ਰਧਾਂਜਲੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?