By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰਿਆਂ ਨਾਲ ਕਾਂਗਰਸ ਪਾਰਟੀ ਨੇ ਕਪੂਰਥਲਾ ਚ ਕੱਢਿਆ ਟਰੈਕਟਰ ਮਾਰਚ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰਿਆਂ ਨਾਲ ਕਾਂਗਰਸ ਪਾਰਟੀ ਨੇ ਕਪੂਰਥਲਾ ਚ ਕੱਢਿਆ ਟਰੈਕਟਰ ਮਾਰਚ
JalandharKapurthla

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰਿਆਂ ਨਾਲ ਕਾਂਗਰਸ ਪਾਰਟੀ ਨੇ ਕਪੂਰਥਲਾ ਚ ਕੱਢਿਆ ਟਰੈਕਟਰ ਮਾਰਚ

Talk Hindustan
Last updated: 2024/02/28 at 9:34 PM
Talk Hindustan
Share
3 Min Read
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰਿਆਂ ਨਾਲ ਕਾਂਗਰਸ ਪਾਰਟੀ ਨੇ ਕਪੂਰਥਲਾ ਚ ਕੱਢਿਆ ਟਰੈਕਟਰ ਮਾਰਚ
SHARE

ਕਪੂਰਥਲਾ (ਗੌਰਵ ਮੜੀਆ ) ਕਾਂਗਰਸ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਿਸਾਨ ਟਰੈਕਟਰ ਮਾਰਚ ਕੱਢਿਆ ਇਹ ਮਾਰਚ ਦਾਣਾ ਮੰਡੀ ਕਪੂਰਥਲਾ ਤੋਂ ਰਮਣੀਕ ਚੌਂਕ, ਕਪੂਰਥਲਾ ਬਾਈਪਾਸ, ਡੀ.ਸੀ. ਚੌਂਕ, ਬੱਸ ਸਟੈਂਡ, ਸਤਨਰਾਇਣ ਬਾਜ਼ਾਰ, ਪੁਰਾਣਾ ਕਚਹਿਰੀ ਚੌਂਕ ਤੋਂ ਚਾਰ ਬੱਤੀ ਚੌਂਕ ਹੁੰਦਾ ਹੋਇਆ ਮੁੜ ਰਮਣੀਕ ਚੌਂਕ ਵਿਚ ਸਮਾਪਤ ਹੋਇਆ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਮੂਕਦਰਸ਼ਕ ਬਣੀ ਹੋਈ ਹੈ ਤੇ ਖਨੌਰੀ ਬਾਰਡਰ ‘ਤੇ ਪਿਛਲੇ ਦਿਨੀਂ ਹੋਈ ਗੋਲੀਬਾਰੀ ਦੌਰਾਨ ਇਕ ਨੌਜਵਾਨ ਸ਼ੁਭਕਰਨ ਸ਼ਹੀਦ ਹੋ ਚੁੱਕਾ ਹੈ,

ਪ੍ਰੰਤੂ ਪੰਜਾਬ ਸਰਕਾਰ ਨੇ ਅਜੇ ਤੱਕ ਉਸ ‘ਤੇ ਗੋਲੀ ਚਲਾਉਣ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ, ਜਿਸ ਨੂੰ ਲੈ ਕੇ ਸਮੁੱਚੇ ਕਿਸਾਨ ਮਜ਼ਦੂਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਸੰਘਰਸ਼ ਦਾ ਡਟ ਕੇ ਸਹਿਯੋਗ ਦੇਵੇਗੀ ਤੇ ਉਨ੍ਹਾਂ ਵਿਰੁੱਧ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ | ਗੁਰਦੀਪ ਬਿਸ਼ਨਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਦੀ ਵੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ |

ਇਸ ਮੌਕੇ ਲਾਭ ਚੰਦ ਥਿਗਲੀ,ਸੰਤੋਖ ਸਰਪੰਚ ਇੱਬਣ, ਮਲਕੀਤ ਕੋਕਲਪੁਰ, ਅਵਤਾਰ ਸਿੰਘ ਚੇਅਰਮੈਨ, ਗੁਰਦੀਪ ਬਿਸ਼ਨਪੁਰ, ਕਰਨੈਲ ਸਿੰਘ ਕੋਕਲਪੁਰ, ਜਗਤਾਰ ਸਰਪੰਚ ਭੇਲਾ, ਲਕਸ਼ਮਣ ਸਰਪੰਚ ਝੱਲ ਠੀਕਰੀਵਾਲ, ਮਨੋਹਰ ਸਿੰਘ ਨੂਰਪੁਰ ਰਾਜਪੂਤਾਨ, ਗੁਰਜੀਤ, ਗੁਰਦੇਵ ਸਿੰਘ ਸਰਪੰਚ, ਹਰਦੇਵ ਸਿੰਘ ਪੰਚ, ਹਰਦੀਪ ਸਿੰਘ, ਡੀ. ਇਲਾ ਕੋਠੀ, ਵਿਸਾਖਾ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ ਕੋਟ ਕਰਾਰ ਖਾਂ, ਸੱਤਾ ਰਸੂਲਪੁਰ ਬ੍ਰਾਹਮਣਾ, ਬਲਵੰਤ ਸਿੰਘ ਕੋਟ ਕਰਾਰ ਖਾਂ, ਪੰਮਾ ਦਿਓਲ ਖੋਜੇਵਾਲ, ਸੁਰਿੰਦਰ ਸਿੰਘ ਤੇ ਬਲਜਿੰਦਰ ਸਿੰਘ ਵਡਾਲਾ, ਦਲਜੀਤ ਸਿੰਘ ਬਡਿਆਲ, ਤਰਲੋਚਨ ਸਿੰਘ ਗੋਸ਼ੀ ਸੁੰਨੜਵਾਲ, ਬਲਦੇਵ ਸਿੰਘ, ਪਰਮਜੀਤ ਸਿੰਘ ਬੱਸਣ , ਇੰਦਰਜੀਤ ਸਿੰਘ ਨਵਾਂ ਪਿੰਡ ਭੱਠੇ, ਮਨਦੀਪ ਦੀਪੂ ਭਗਤਪੁਰ, ਪਲਵਿੰਦਰ ਸਰਪੰਚ ਧਵਾਖੇ ਜਗੀਰ, ਲਖਵਿੰਦਰ ਸਿੰਘ ਮੈਣਵਾ , ਕਰਨੈਲ ਸਿੰਘ ਸਰਪੰਚ ਪੱਖੋਵਾਲ , ਪਲਵਿੰਦਰ ਸਿੰਘ ਸੈਦੋਵਾਲ , ਅਮਰੀਕ ਸਿੰਘ ਬਰਿੰਦਪੁਰ , ਸੋਨੀ ਘੁਗਬੇਟ , ਜਤਿੰਦਰ , ਜਸਵਿੰਦਰ ਅਲੌਦੀਪੁਰ ਭਜਨ ਸਿੰਘ ਭਲਾਈਪੁਰ, ਬਲਵੀਰ ਬੱਲੀ ਅਤੇ ਬੱਬੂ ਸਿੱਧਵਾਂ ਦੋਨਾਂ , ਭਾਣੂ ਲੰਗਾ ਫਕੀਰ ਸਿੰਘ , ਜਗਤਾਰ ਸਿੰਘ, ਦੀਪਕ ਸਲਮਾਨ, ਜਤਿਨ ਸ਼ਰਮਾ, ਨਰੈਣ ਵਿਸ਼ਿਸ਼ਟ, ਮੋਹਿਤ ਭੋਲਾ, ਸੁਜਲ ਮਲਹੋਤਰਾ, ਕਨਵ ਪਾਸੀ, ਰਾਜਬੀਰ ਸਿੰਘ, ਕੁਲਜੀਤ ਥਿੰਦ, ਕੈਪਟਨ ਰਾਜੇਸ਼ ਸ਼ਰਮਾ, ਅਵਤਾਰ ਸਿੰਘ ਸੋਢੀ,ਆਦਿ ਹਾਜ਼ਿਰ ਸਨ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article कैबिनेट मंत्री व सांसद ने 2.58 करोड़ रुपये के विकास प्रोजैक्टों के नींव पत्थर रखे कैबिनेट मंत्री व सांसद ने 2.58 करोड़ रुपये के विकास प्रोजैक्टों के नींव पत्थर रखे
Next Article ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?