By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ
JalandharKapurthla

ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ

Talk Hindustan
Last updated: 2024/02/26 at 10:15 PM
Talk Hindustan
Share
1 Min Read
ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ
SHARE

ਕਪੂਰਥਲਾ (ਗੌਰਵ ਮੜੀਆ ) ਸੋਮਵਾਰ ਨੂੰ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਦੀ ਇਕ ਮੀਟਿੰਗ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੇ ਸੂਬਾ ਦਫ਼ਤਰ ਵਿੱਚ ਹੋਈ ਜਿਸ ਵਿੱਚ ਪਰਦੀਪ ਕੁਮਾਰ ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਨੂੰ ਸਿਰੋਪਾਓ ਪਹਿਨਾ ਕੇ ਖੇਤ ਮਜ਼ਦੂਰ ਸੰਘ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ

ਸੰਘ ਨਿਰਮਲ ਸਿੰਘ ਨਾਹਰ, ਬਿਕਰਮ ਜੀਤ ਸਿੰਘ ਸੱਭਰਵਾਲ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਸਰਦਾਰ ਮੋਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਡਾ ਜਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸੰਘ, ਸਤਪਾਲ ਸਿੰਘ ਫੋਜੀ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਸੰਘ, ਰਸ਼ਪਾਲ ਸਿੰਘ ਪਾਲਾ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਆਦਿ ਮੌਜੂਦ ਸਨ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ
Next Article सिद्धू मूसेवाला के घर फिर आने वाली है खुशी, सिंगर की मां चरणकौर देंगी बच्चे को जन्म सिद्धू मूसेवाला के घर फिर आने वाली है खुशी, सिंगर की मां चरणकौर देंगी बच्चे को जन्म
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?