By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ
JalandharKapurthla

ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ

Talk Hindustan
Last updated: 2024/02/26 at 10:12 PM
Talk Hindustan
Share
1 Min Read
ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ-ਪਰਮਜੀਤ ਸਿੰਘ ਅੋਜਲਾ
SHARE

ਕਪੂਰਥਲਾ (ਗੌਰਵ ਮੜੀਆ ) ਅੰਬੇਦਕਰ ਸੰਘਰਸ ਪਾਰਟੀ(ਪੰਜਾਬ)ਦੀ ਮੀਟਿੰਗ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਅੋਜਲਾ ਦੀ ਪ੍ਰਧਾਨਗੀ ਹੇਠ ਨਵੀ ਕਚਿਹਰੀ ਵਿੱਖੇ ਹੋਈ ਮੀਟਿੰਗ ਦੋਰਾਨ ਸੰਬੋਧਨ ਕਰਦੇ ਕਿਹਾ ਕਿ ਵਾਲਮੀਕੀ ਭਾਈਚਾਰਾ ਤੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਨ ਲਈ ਅੰਬੇਦਕਰ ਸੰਘਰਸ਼ ਪਾਰਟੀ ਮਦਦ ਕਰਨ ਲਈ ਤਿਆਰ ਹੈ।ਲੋਕ ਦੁਖੀ ਅਤੇ ਪ੍ਰੇਸ਼ਾਨ ਹੋ ਰਹੇ ਹਨ ਜਗ੍ਹਾ-ਜਗ੍ਹਾ ਨਜਾਇਜ ਕਬਜੇ ਹੋ ਰਹੇ ਹਨ ਭੋਲੇ ਭਾਲੇ ਲੋਕ ਕਬਜੇ ਛਡਵਾਉਣ ਲਈ ਥਾਣਿਆ ਦੇ ਚੱਕਰ ਲਗਾ ਰਹੇ ਹਨ।

ਪਰ ਲੋਕਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਅੋਜਲਾ ਨੇ ਐਸ.ਐਸ ਪੀ ਵਤਸਲਾ ਗੁਪਤਾ ਕੋਲੋ ਮੰਗ ਕੀਤੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਬੇਦਕਰ ਸੰਘਰਸ਼ ਪਾਰਟੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਸੀ ਮੰਗ ਕਰਦੇ ਹਾਂ ਕਿ ਸ਼ਰਾਰਤੀ ਅਨਸਰਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੁਝ ਸ਼ਰਾਰਤੀ ਲੋਕਾਂ ਵੱਲੋ ਝੂਠੇ ਪਰਚੇ ਕਰਵਾਏ ਜਾਂਦੇ ਹਨ ਉਹਨਾ ਨੂੰ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ ਅਰਜੁਨ ਕੁਮਾਰ ,ਰਾਹੁਲ, ਕਰਮਜੀਤ, ਪ੍ਰਦੀਪ,ਵਿਕੀ ,ਬਾਬਾ, ਜਸਪਾਲ,ਰਾਜੂ, ਸ਼ਿਵ, ਆਸ਼ੂ ਆਦਿ ਹਾਜਰ ਹਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਸ਼ਿਵ ਸੈਨਾ ਸ਼ਿੰਦੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ ਸ਼ਿਵ ਸੈਨਾ ਸ਼ਿੰਦੇ ਵਿਚ ਹੋਏ ਸ਼ਾਮਿਲ ਸ਼ਿਵ ਸੈਨਾ ਸ਼ਿੰਦੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ ਸ਼ਿਵ ਸੈਨਾ ਸ਼ਿੰਦੇ ਵਿਚ ਹੋਏ ਸ਼ਾਮਿਲ
Next Article ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ ਕੁਮਾਰ,ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਸ਼ਾਮਿਲ ਹੋਏ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?