By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਮੀਟਿੰਗ ਹੋਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਮੀਟਿੰਗ ਹੋਈ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਮੀਟਿੰਗ ਹੋਈ

Talk Hindustan
Last updated: 2024/02/23 at 10:11 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਮੀਟਿੰਗ ਹੋਈ
SHARE

ਪੰਜਾਬ ਅੰਦਰ ਮਸੀਹ ਲੋਕਾਂ ਤੇ ਹਰ ਦਿਨ ਹੋ ਰਹੇ ਅਤਿਆਚਾਰ ਦੇ ਵਿਸ਼ੇ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ

ਕਪੂਰਥਲਾ (ਗੌਰਵ ਮੜੀਆ ) : ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਦੀ ਇੱਕ ਅਹਿਮ ਮੀਟਿੰਗ ਦ ਓਪਨ ਡੋਰ ਚਰਚ ਖੋਜੇਵਾਲਾ ਦੇ ਹੈਡ ਆਫਿਸ ਵਿਚ ਹੋਈ ਜਿੱਥੇ ਪੀ.ਸੀ.ਪੀ.ਈ.ਸੀ ਦੇ ਸਾਰੇ ਮੁੱਖ ਓਹਦੇ ਦਾਰਾ ਨੇ ਇਸ ਮੀਟਿੰਗ ਵਿੱਚ ਆਪਣੀ ਆਪਣੀ ਹਾਜਰੀ ਭਰੀ ਜਿੱਥੇ ਪੰਜਾਬ ਦੇ ਅਹਿਮ ਮੁਦਿਆਂ ਤੇ ਵਿਚਾਰਾਂ ਹੋਈਆਂ ਪੰਜਾਬ ਅੰਦਰ ਮਸੀਹ ਲੋਕਾਂ ਤੇ ਹਰ ਦਿਨ ਹੋ ਰਹੇ ਅਤਿਆਚਾਰ ਦੇ ਵਿਸ਼ੇ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ

ਉੱਥੇ ਹੀ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਵਲੋਂ ਧਾਰਮਿਕ ਗਤੀਵਿਧੀਆਂ ਨੂੰ ਚੰਗੇ ਢੰਗ ਦੇ ਨਾਲ ਕਾਇਮ ਕਰਨ ਵਾਸਤੇ ਇਕ ਬਹੁਤ ਹੀ ਅਹਿਮ ਅਤੇ ਯੋਗ ਕਦਮ ਉਠਾਉਂਦਿਆਂ ਹੋਇਆਂ ਸਤਿਕਾਰ ਯੋਗ ਬਿਸ਼ਪ ਸੈਮੁਅਲ ਸੋਨੀ ਜੀ ਨੂੰ ਪੰਤੇਕੋਸਟਲ ਕ੍ਰਿਸਚੀਅਨ ਪ੍ਰਬੰਧਕ ਐਪੀਸਕੋਪਲ ਕੋਂਸਲ ਵਲੋਂ ਇਸ ਮੁਮੈਂਟ ਲਈ ਨਿਯੁਕਤ ਕੀਤਾ ਗਿਆ ਇਸਦੇ ਬਾਅਦ ਜਲਦ ਹੀ ਪੰਤੇਕੋਸਟਲ ਜਮਾਤ ਦੇ ਬਿਸ਼ਪ ਸਾਹਿਬਾਨਾਂ ਦਾ ਇਕ ਬੋਰਡ ਕਾਇਮ ਕੀਤਾ ਜਾਵੇਗਾ ਪੂਰੇ ਭਾਰਤ ਦੇ ਬਿਸ਼ਪ ਸਾਹਿਬਾਨਾਂ ਦਾ ਇਕ ਪੈਨਲ ਤਿਆਰ ਕੀਤਾ ਜਾਵੇਗਾ ਜਿੱਥੇ ਪੰਤੇਕੋਸਟਲ ਮਸੀਹ ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾ ਸਕੇ

ਇਸ ਮੌਕੇ ਚੇਅਰਮੈਨ ਚੀਫ ਪਾਸਟਰ ਹਰਪ੍ਰੀਤ ਦਿਓਲ ਪੀ.ਸੀ.ਪੀ.ਈ.ਸੀ ਕਪੂਰਥਲਾ, ਉਪ ਪ੍ਰਧਾਨ ਪਾਸਟਰ ਧਰਮਿੰਦਰ ਬਾਜਵਾ ਪੀ.ਸੀ.ਪੀ.ਈ.ਸੀ ਲੁਧਿਆਣਾ, ਜਰਨੈਲ ਸੈਕਟਰੀ ਪਾਸਟਰ ਲਖਵਿੰਦਰ ਮੱਟੂ ਪੀ.ਸੀ.ਪੀ.ਈ.ਸੀ ਹੋਸ਼ਿਆਰਪੂਰ, ਪੀ.ਆਰ .ਓ ਬਿਸ਼ਪ ਡੇਵਿਡ ਭਾਰਤੀ ਪੀ.ਸੀ.ਪੀ.ਈ.ਸੀ ਬਠਿੰਡਾ, ਮੁੱਖ ਸਲਾਹਕਾਰ ਪਾਸਟਰ ਸੁਸ਼ੀਲ ਖੁਰਾਣਾ ਪੀ.ਸੀ.ਪੀ.ਈ.ਸੀ ਬਠਿੰਡਾ, ਸਲਾਹਕਾਰ ਪਾਸਟਰ ਕੁਲਦੀਪ ਮੈਥਿਊ ਪੀ.ਸੀ.ਪੀ.ਈ.ਸੀ ਫਿਰੋਜ਼ਪੁਰ, ਸਲਾਹਕਾਰ ਪਾਸਟਰ ਦੀਪਕ ਮੈਥਿਊ ਪੀ.ਸੀ.ਪੀ.ਈ.ਸੀ ਅੰਮ੍ਰਿਤਸਰ, ਪਾਸਟਰ ਰਾਮਜੀਤ ਆਫਿਸ ਇੰਚਾਰਜ ਪੀ.ਸੀ.ਪੀ.ਈ.ਸੀ ਅੰਮ੍ਰਿਤਸਰ, ਸੀਨੀਅਰ ਪਾਸਟਰ ਜੇ.ਐਨ ਬਾਜਵਾ ਮੁੱਖ ਸਲਾਹਕਾਰ ਪੀ.ਸੀ.ਪੀ.ਈ.ਸੀ ਜਲੰਧਰ, ਪਾਸਟਰ ਕਰਨ, ਪ੍ਰਧਾਨ ਸੰਧਾਵਾਲੀਆ ਤਰਨਤਾਰਨ ਪੀ.ਸੀ.ਪੀ.ਈ.ਸੀ ,ਪਾਸਟਰ ਕਰਨ ਵਰਮਾ ਪੀ.ਸੀ.ਪੀ.ਈ.ਸੀ ਜਲੰਧਰ ਹਾਜ਼ਿਰ ਸਨ |

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਭਾਜਪਾ ਆਗੂ ਡੱਲੀ ਨੇ ਲਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ, ਕੀਤੀ ਸਰਬਤ ਦੇ ਭਲੇ ਦੀ ਕਾਮਨਾ ਭਾਜਪਾ ਆਗੂ ਡੱਲੀ ਨੇ ਲਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ, ਕੀਤੀ ਸਰਬਤ ਦੇ ਭਲੇ ਦੀ ਕਾਮਨਾ
Next Article लोक सभा चुनाव 2024: आप और कांग्रेस में पांच राज्यों के लिए हुआ गठबंधन लोक सभा चुनाव 2024: आप और कांग्रेस में पांच राज्यों के लिए हुआ गठबंधन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?