By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨੰਬਰਦਾਰਾਂ ਦਾ 7 ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਸੋਚਣ ਲਈ ਕਰੇਗਾ ਮਜਬੂਰ -ਸੂਬਾ ਪ੍ਰਧਾਨ ਸਮਰਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਨੰਬਰਦਾਰਾਂ ਦਾ 7 ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਸੋਚਣ ਲਈ ਕਰੇਗਾ ਮਜਬੂਰ -ਸੂਬਾ ਪ੍ਰਧਾਨ ਸਮਰਾ
Punjabsangrur

ਨੰਬਰਦਾਰਾਂ ਦਾ 7 ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਸੋਚਣ ਲਈ ਕਰੇਗਾ ਮਜਬੂਰ -ਸੂਬਾ ਪ੍ਰਧਾਨ ਸਮਰਾ

Talk Hindustan
Last updated: 2024/02/19 at 8:58 PM
Talk Hindustan
Share
2 Min Read
ਨੰਬਰਦਾਰਾਂ ਦਾ 7 ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਸੋਚਣ ਲਈ ਕਰੇਗਾ ਮਜਬੂਰ -ਸੂਬਾ ਪ੍ਰਧਾਨ ਸਮਰਾ
SHARE

ਸੰਗਰੂਰ,19 ਫਰਵਰੀ :  ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ 643 ਵਲੋਂ 7 ਮਾਰਚ ਨੂੰ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਸੰਗਰੂਰ ਵਿਖੇ ਕੀਤਾ ਜਾ ਰਿਹਾ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਨ ਲਈ ਸੋਚਣ ਨੂੰ ਮਜਬੂਰ ਕਰ ਦੇਵੇਗਾ। ਅੱਜ 7

ਮਾਰਚ 2024 ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦੀਵਾਨ ਹਾਲ ਵਿੱਚ ਸੰਗਰੂਰ ਵਿਖੇ ਕੀਤੀ ਜਾ ਰਹੀ ਪੰਜਾਬ ਪੱਧਰੀ ਵਿਸ਼ਾਲ ਰੋਸ ਰੈਲੀ ਦੇ ਪ੍ਰਬੰਧਾ ਲਈ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਸੰਗਰੂਰ ਵਿਖੇ ਪੰਜਾਬ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ

ਬਾਡੀ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰੈਲੀ ਨੂੰ ਕਾਮਯਾਬ ਕਰਨ ਲਈ ਕਮੇਟੀਆਂ ਗਠਤ ਕਰਕੇ ਡਿਊਟੀਆਂ ਲਗਾਈਆਂ ਗਈਆਂ ਅਤੇ ਹਰੇਕ ਜ਼ਿਲ੍ਹੇ ਨੂੰ ਘੱਟੋ ਘੱਟ 15-15 ਸੋ ਨੰਬਰਦਾਰ ਲੈ ਕੇ ਆਉਣ ਲਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ

ਮੰਗ ਪੱਤਰ ਏ ਡੀ ਰਾਹੀਂ ਰੋਸ ਰੈਲੀ ਦੀ ਮਨਜ਼ੂਰੀ ਲਈ ਦਿੱਤਾ ਗਿਆ। ਇਸ ਮੌਕੇ ਸਮਰਾ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨਾਲ ਕੀਤਾ ਚੋਣ ਵਾਅਦਾ ਤਰੁੰਤ ਪੂਰਾ ਕੀਤਾ ਜਾਵੇ ਨਹੀਂ ਤਾਂ ਲੋਕ ਸਭਾ ਚੋਣਾਂ ਵਿੱਚ ਮਾਨ ਸਰਕਾਰ ਦੇ ਵਿਰੋਧ ਵਿਚ ਵੋਟ ਪਾ ਕੇ ਨੰਬਰਦਾਰ ਆਪਣਾ ਰੋਸ ਜ਼ਾਹਿਰ ਕਰਨਗੇ। ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ

643 ਦੀ ਸੰਗਰੂਰ ਵਿਖੇ ਹੋਈ ਮੀਟਿੰਗ ਵਿੱਚ ਤਰਨਤਾਰਨ ਜ਼ਿਲ੍ਹੇ ਤੋਂ ਮਨਪ੍ਰੀਤ ਸਿੰਘ ਭਲਾਈਪੁਰ ਐਗਜੈਟਿਵ ਮੈਂਬਰ ਪੰਜਾਬ, ਸ਼ਿੰਗਾਰਾ ਸਿੰਘ ਲਾਖਨਾ ਮੀਤ ਪ੍ਰਧਾਨ , ਗੁਰਸ਼ਰਨ ਸਿੰਘ ਭਗਵਾਨਪੁਰ ਤਹਿਸੀਲ ਪ੍ਰਧਾਨ ਭਿੱਖੀਵਿੰਡ ਨੇ ਰਸ਼ਪਾਲ ਸਿੰਘ ਕੁਲਾਰ ਸੂਬਾ ਸਕੱਤਰ ਨਾਲ ਪਹੁੰਚ ਕੇ ਜਿਲੇ ਵਲੋਂ ਹਾਜਰੀ ਭਰੀ। ਬਹੁਤ ਬਹੁਤ ਧੰਨਵਾਦ। ਇਸ ਮੌਕੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।

TAGGED: Numberdar union, Political
Share This Article
Facebook Twitter Whatsapp Whatsapp Telegram Copy Link
Share
Previous Article के.एम. वी. कॉलेजिएट स्कूल द्वारा स्टार अचीवर्स सम्मानित के.एम. वी. कॉलेजिएट स्कूल द्वारा स्टार अचीवर्स सम्मानित
Next Article तहसीलदार के नाम पर लाख रुपए की रिश्वत मांगने वाला व्यक्ति विजीलैंस ब्यूरो द्वारा गिरफ़्तार तहसीलदार के नाम पर लाख रुपए की रिश्वत मांगने वाला व्यक्ति विजीलैंस ब्यूरो द्वारा गिरफ़्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?